ਹੁਣ ਖ਼ਬਰ ਹੈ ਕਿ ਤਰਸੇਮ ਜਲਦੀ ਹੀ ਆਪਣੇ ਹਿੱਟ ਸੌਂਗ 'ਗਲਵਕੱੜੀ' ਦੇ ਟਾਈਟਲ ਦੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਪਹਿਲੀ ਵਾਰ ਵਾਮਿਕਾ ਗੱਬੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਾਮਿਕਾ ਨੇ ਤਰਸੇਮ ਦੇ ਨਾਲ ਫ਼ਿਲਮ 'ਰੱਬ ਦਾ ਰੇਡੀਓ-2' 'ਚ ਕੈਮਿਓ ਰੋਲ ਕੀਤਾ ਸੀ।
ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਜੋੜੀ ਵਾਲੀ ਫ਼ਿਲਮ 'ਗਲਵੱਕੜੀ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ 2 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫ਼ਿਲਮ 'ਗਲਵੱਕੜੀ' ਦਾ ਡਾਇਰੈਕਸ਼ਨ ਸ਼ਰਨ ਆਰਟ ਨੇ ਕੀਤਾ ਹੈ।