ਪਵਨਪ੍ਰੀਤ ਕੌਰ
ਮੁਹਾਲੀ: ਦੁਨੀਆ ਦੇ ਵੱਖੋ-ਵੱਖ ਦੇਸ਼ਾਂ 'ਚੋਂ ਹੁੰਦਾ ਹੋਇਆ ਕੋਰੋਨਾਵਾਇਰਸ ਭਾਰਤ ਪਹੁੰਚ ਗਿਆ ਹੈ। ਭਾਰਤ 'ਚ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਮੁਹਾਲੀ 'ਚ ਵੀ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।
ਕੋਰੋਨਾਵਾਇਰਸ ਦੇ ਸ਼ੱਕੀ ਨੂੰ ਮੁਹਾਲੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵਲੋਂ ਉਸ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ। ਇਹ ਨੌਜਵਾਨ ਅਮਰੀਕਾ 'ਚ ਰਹਿੰਦਾ ਹੈ ਤੇ 28 ਫਰਵਰੀ ਨੂੰ ਹੀ ਮੁਹਾਲੀ ਆਇਆ ਸੀ।
ਇਹ ਵੀ ਪੜ੍ਹੋ:
ਹੁਣ ਭਾਰਤ 'ਚ ਕਰੋਨਾ ਕੋਰੋਨਾਵਾਇਰਸ ਦਾ ਕਹਿਰ, 13 ਮਾਮਲਿਆਂ ਦੀ ਪੁਸ਼ਟੀ, ਸਰਕਾਰ ਨੇ ਸੱਦੀ ਹੰਗਾਮੀ ਮੀਟਿੰਗ
ਹਾਸਲ ਜਾਣਕਾਰੀ ਮੁਤਾਬਕ ਇਹ ਵਿਅਕਤੀ ਅਮਰੀਕਾ 'ਚ ਜਿਸ ਨਾਲ ਰਹਿੰਦਾ ਸੀ ਉਹ ਕੋਰੋਨਾਵਾਇਰਸ ਪੌਜ਼ਿਟਿਵ ਕੇਸ ਸੀ। ਜਿਸ ਕਰਕੇ ਉਹ ਆਪ ਹੀ ਹਸਪਤਾਲ ਟੈਸਟ ਕਰਵਾਉਣ ਲਈ ਪਹੁੰਚਿਆ। ਡਾਕਟਰਾਂ ਮੁਤਾਬਕ ਇਸ 'ਚ ਕੋਰੋਨਾਵਾਇਰਸ ਦੇ ਸਾਰੇ ਲੱਛਣ ਪਾਏ ਜਾ ਰਹੇ ਹਨ
ਇਹ ਵੀ ਪੜ੍ਹੋ:
ਮੋਦੀ ਨੂੰ ਕਾਹਦਾ ਡਰ, ਹੁਣ ਹੋਲੀ ਸਮਾਗਮਾਂ 'ਚ ਜਾਣੋ ਇਨਕਾਰ
ਇਸ ਹੋਲੀ ਚੀਨੀ ਸਮਾਨ ਨੂੰ ਪਈ ਕੋਰੋਨਾ ਦੀ ਮਾਰ; ਘਰੇਲੂ ਬਜ਼ਾਰਾਂ 'ਚ ਗੁਲਾਲ ਦੀ ਬਹਾਰ
ਪੰਜਾਬ 'ਤੇ ਮੰਡਰਾ ਰਿਹਾ ਕੋਰੋਨਾਵਾਇਰਸ ਦਾ ਖ਼ਤਰਾ, ਮੁਹਾਲੀ 'ਚ ਆਇਆ ਸ਼ੱਕੀ ਮਰੀਜ਼
ਪਵਨਪ੍ਰੀਤ ਕੌਰ
Updated at:
04 Mar 2020 03:12 PM (IST)
ਦੁਨੀਆ ਦੇ ਵੱਖੋ-ਵੱਖ ਦੇਸ਼ਾਂ 'ਚੋਂ ਹੁੰਦਾ ਹੋਇਆ ਕੋਰੋਨਾਵਾਇਰਸ ਭਾਰਤ ਪਹੁੰਚ ਗਿਆ ਹੈ। ਭਾਰਤ 'ਚ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਮੁਹਾਲੀ 'ਚ ਵੀ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।
- - - - - - - - - Advertisement - - - - - - - - -