ਦਰਅਸਲ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਉਹ ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸਭ ਨੂੰ ਪ੍ਰੇਰਿਤ ਕਰਨ ਵਾਲੀਆਂ ਮਹਿਲਾਵਾਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਸੌਂਪਣਾ ਚਾਹੁੰਦੇ ਹਨ।
ਗੌਰਤਲਬ ਹੈ ਕਿ ਕੰਗਣਾ ਪੀਐਮ ਮੋਦੀ ਦੀ ਸਮਰਥਕ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਆਪਣੀ ਮਿਹਨਤ ਦੇ ਜ਼ੋਰ 'ਤੇ ਖੜ੍ਹੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਯੋਗ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਲੋਕਤੰਤਰ ਦੇ ਅਸਲੀ ਉਮੀਦਵਾਰ ਹਨ।
ਇਹ ਵੀ ਪੜ੍ਹੋ:
ਮੋਦੀ ਔਰਤਾਂ ਕਰਕੇ ਛੱਡ ਰਹੇ ਸੋਸ਼ਲ ਮੀਡੀਆ, ਖੁਦ ਕੀਤਾ ਖੁਲਾਸਾ
ਮੋਦੀ ਦੇ 'ਸੋਸ਼ਲ ਮੀਡੀਆ' ਛੱਡਣ 'ਤੇ ਉੱਡਿਆ ਮਜ਼ਾਕ, ਲੋਕ ਬੋਲੇ ਅਮਿਤ ਸ਼ਾਹ ਨੂੰ ਦਿਓ ਪਾਸਵਰਡ