ਜਾਣਕਾਰੀ ਮੁਤਾਬਕ ਆਗਰਾ ਵਿੱਚ 6, ਤੇਲੰਗਾਨਾ ਤੇ ਦਿੱਲੀ ਵਿੱਚ 1-1, ਜੈਪੁਰ ਵਿੱਚ ਇਟਲੀ ਦੇ 2 ਨਾਗਰਿਕ ਤੇ ਤਿੰਨ ਕੇਰਲ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ।
ਮੋਦੀ ਨੂੰ ਕਾਹਦਾ ਡਰ, ਹੁਣ ਹੋਲੀ ਸਮਾਗਮਾਂ 'ਚ ਜਾਣੋ ਇਨਕਾਰ
ਏਬੀਪੀ ਸਾਂਝਾ
Updated at:
04 Mar 2020 02:08 PM (IST)
ਦੇਸ਼ 'ਚ ਹੁਣ ਤੱਕ ਕੋਰੋਨਵਾਇਰਸ ਨਾਲ ਸੰਕਰਮਣ ਦੇ 28 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਇਰਸ ਦੇ ਪ੍ਰਭਾਵ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਮਾਹਰਾਂ ਨੇ ਸਲਾਹ ਦਿੱਤੀ ਹੈ।
NEXT
PREV
ਨਵੀਂ ਦਿੱਲੀ: ਦੇਸ਼ 'ਚ ਹੁਣ ਤੱਕ ਕੋਰੋਨਵਾਇਰਸ ਨਾਲ ਸੰਕਰਮਣ ਦੇ 28 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਇਰਸ ਦੇ ਪ੍ਰਭਾਵ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਇੱਕ ਥਾਂ ਇਕੱਠੇ ਹੋਣ ਤੋਂ ਬਚਣ। ਇਸ ਲਈ ਮੈਂ ਕਿਸੇ ਵੀ ਹੋਲੀ ਸਮਾਗਮ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਆਗਰਾ ਵਿੱਚ 6, ਤੇਲੰਗਾਨਾ ਤੇ ਦਿੱਲੀ ਵਿੱਚ 1-1, ਜੈਪੁਰ ਵਿੱਚ ਇਟਲੀ ਦੇ 2 ਨਾਗਰਿਕ ਤੇ ਤਿੰਨ ਕੇਰਲ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਮੁਤਾਬਕ ਆਗਰਾ ਵਿੱਚ 6, ਤੇਲੰਗਾਨਾ ਤੇ ਦਿੱਲੀ ਵਿੱਚ 1-1, ਜੈਪੁਰ ਵਿੱਚ ਇਟਲੀ ਦੇ 2 ਨਾਗਰਿਕ ਤੇ ਤਿੰਨ ਕੇਰਲ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ।
- - - - - - - - - Advertisement - - - - - - - - -