ਰੱਖੜੀ ਦੇ ਇਸ ਖਾਸ ਮੌਕੇ 'ਤੇ ਨੇਹਾ ਕੱਕੜ ਨੇ ਟੋਨੀ ਕੱਕੜ ਨੂੰ ਇਕ ਸ਼ਾਨਦਾਰ ਘੜੀ ਤੋਹਫੇ ਵਜੋਂ ਦਿੱਤੀ। ਵੀਡੀਓ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਸਮਾਂ ਇਕ ਅਨਮੋਲ ਤੋਹਫਾ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਦੇ ਸਭ ਤੋਂ ਕੀਮਤੀ ਲੋਕਾਂ ਨਾਲ ਸਾਂਝਾ ਕਰ ਸਕਦੇ ਹੋ।
ਇਸ ਲਈ ਇਸ ਰਕਸ਼ਾ ਬੰਧਨ 'ਤੇ ਇਹ ਵਿਸ਼ੇਸ਼ ਤੋਹਫਾ ਦੁਨੀਆ ਦੇ ਸਭ ਤੋਂ ਚੰਗੇ ਵੀਰ ਨੂੰ। ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਮੁਬਾਰਕਾਂ।" ਫੈਨਸ ਨੂੰ ਦੋਨਾਂ ਦੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ਤੇ ਲੋਕ ਇਸ 'ਤੇ ਕਮੈਂਟਸ ਵੀ ਕਰ ਰਹੇ ਹਨ।
ਸੁਸ਼ਾਂਤ ਖੁਦਕੁਸ਼ੀ ਕੇਸ ਦੀ ਜਾਂਚ ਕਰਨ ਪਹੁੰਚੇ ਐਸਪੀ ਨੂੰ ਕੀਤਾ ਕੁਆਰੰਟੀਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ