ਇਸ ਤੋਂ ਪਹਿਲਾਂ ਯੋਗਰਾਜ ਸਿੰਘ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਨਜ਼ਰ ਆ ਚੁਕੇ ਹਨ। ਉਨ੍ਹਾਂ ਰਜਨੀਕਾਂਤ ਦੀ ਫਿਲਮ 'ਦਰਬਾਰ' ਨਾਲ ਤਾਮਿਲ ਸਿਨੇਮਾ 'ਚ ਕਦਮ ਰੱਖਿਆ ਸੀ।
ਯੋਗਰਾਜ ਕਮਲ ਹਸਨ ਦੀ ਫਿਲਮ 'ਇੰਡੀਅਨ' ਦੇ ਸੀਕਵਲ 'ਇੰਡੀਅਨ-2 ਦਾ ਹਿੱਸਾ ਹਨ। 'ਇੰਡੀਅਨ' ਬਾਕਸ ਆਫਿਸ 'ਤੇ ਸੁਪਰ ਹਿੱਟ ਰਹੀ ਸੀ। 'ਇੰਡੀਅਨ-2' ਤੋਂ ਵੀ ਇਹ ਹੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਕਮਲ ਹਾਸਨ ਦੀ ਫਿਲਮ 'ਇੰਡੀਅਨ 2' ਦੇ ਸੈਟ 'ਤੇ ਭਿਆਨਕ ਹਾਦਸਾ, 3 ਦੀ ਮੌਤ