ਚੰਡੀਗੜ੍ਹ: ਉਂਝ ਤਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਹਨ ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਹੈ ਉਸ ਦੀ ਪੀਆਰ ਟੀਮ। ਜੀ ਹਾਂ, ਸਿੱਧੂ ਦੀ ਪੀਆਰ ਟੀਮ ਨੇ ਉਸ ਦੇ ਗਾਣੇ ਲੀਕ ਕਰਨ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
ਅਸਲ 'ਚ ਪਿਛਲੇ ਕਾਫੀ ਸਮੇਂ ਤੋਂ ਸਿੱਧੂ ਦੇ ਗਾਣੇ ਰਿਲੀਜ਼ ਤੋਂ ਪਹਿਲਾਂ ਹੀ ਹੋਰ ਯੂ-ਟਿਊਬ ਚੈਨਲਸ 'ਤੇ ਲੀਕ ਹੋ ਜਾਂਦੇ ਸੀ। ਇਸ 'ਤੇ ਨਕੇਲ ਕਸਣ ਲਈ ਸਿੱਧੂ ਦੀ ਟੀਮ ਨੇ ਕਿਹਾ ਕਿ ਸਿੱਧੂ ਦੇ ਗਾਣੇ ਲੀਕ ਕਰਨ ਵਾਲੇ ਯੂ-ਟਿਊਬ ਚੈਨਲ ਹੁਣ ਟਰਮੀਨੇਟ ਹੋਣਗੇ।
ਹੁਣ ਸਿੱਧੂ ਮੂਸੇਵਾਲਾ ਨਾਲ ਨਾ ਲਿਓ ਪੰਗਾ, ਹੋ ਜਾਓਗੇ 'ਟਰਮੀਨੇਟ'
ਏਬੀਪੀ ਸਾਂਝਾ
Updated at:
26 Feb 2020 05:03 PM (IST)
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਹਨ ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਹੈ ਉਸ ਦੀ ਪੀਆਰ ਟੀਮ। ਜੀ ਹਾਂ, ਸਿੱਧੂ ਦੀ ਪੀਆਰ ਟੀਮ ਨੇ ਉਸ ਦੇ ਗਾਣੇ ਲੀਕ ਕਰਨ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -