ਏਅਰਟੈੱਲ ਦੇ ਰਿਹਾ ਆਫਰਾਂ ਦੇ ਗੱਫੇ
ਹਾਲ ਹੀ 'ਚ ਏਅਰਟੇਲ ਨੇ 399 ਰੁਪਏ ਵਾਲਾ ਤੇ 499 ਰੁਪਏ ਵਾਲਾ ਪਲਾਨ ਵੀ ਲਿਆਂਦਾ ਹੈ ਜਿਸ ਵਿਚ ਅਨਲਿਮਿਟਡ ਲੋਕਲ, ਐਸਟੀਡੀ ਤੇ ਰੋਮਿੰਗ ਕਾਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਮੇਜ਼ਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ।
ਏਅਰਟੈਲ ਦਾ ਆਖਰੀ ਪੋਸਟਪੇਡ ਪਲਾਨ 1599 ਰੁਪਏ ਦਾ ਹੈ। ਇਸ 'ਚ 150 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਅਨਲਿਮਿਟਡ ਲੋਕਲ-ਐਸਟੀਡੀ ਕਾਲ, ਅਮੇਜ਼ਨ ਪ੍ਰਾਈਮ, ਵਿੰਕ, ਏਅਰਟੈਲ ਟੀਵੀ ਦਾ ਮੁਫਤ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ। ਇਸ ਪਲਾਨ ਦੇ ਨਾਲ ਹੀ ਹੈਂਡਸੈਟ ਪ੍ਰੋਟਕਸ਼ਨ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਏਅਰਟੈਲ ਦਾ ਤੀਜਾ ਪੋਸਟਪੇਡ ਪਲਾਨ 1199 ਰੁਪਏ ਦਾ ਹੈ। ਇਸ 'ਚ ਗਾਹਕ ਨੂੰ 90 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਹ ਪਲਾਨ ਵੀ ਰੋਲਓਵਰ ਦੀ ਸੁਵਿਧਾ ਨਾਲ ਆਉਂਦਾ ਹੈ। ਇਸਦੇ ਨਾਲ ਹੀ ਅਨਲਿਮਿਟਡ ਲੋਕਲ-ਐਸਟੀਡੀ ਕਾਲ, ਅਮੇਜ਼ਨ ਪ੍ਰਾਈਮ, ਵਿੰਕ, ਏਅਰਟੈਲ ਟੀਵੀ ਦਾ ਮੁਫਤ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ। ਇਸ ਪਲਾਨ ਦੇ ਨਾਲ ਹੀ ਹੈਂਡਸੈਟ ਪ੍ਰੋਟਕਸ਼ਨ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਕੰਪਨੀ ਦਾ 799 ਰੁਪਏ ਦੇ ਪਲਾਨ 'ਚ 60 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਹ ਪਲਾਨ ਵੀ ਰੋਲਓਵਰ ਦੀ ਸੁਵਿਧਾ ਨਾਲ ਹੀ ਆਉਂਦਾ ਹੈ। ਇਸ ਦੇ ਨਾਲ ਹੀ ਅਨਲਿਮਿਟਡ ਲੋਕਲ-ਐਸਟੀਡੀ ਕਾਲ, ਅਮੇਜ਼ਨ ਪ੍ਰਾਈਮ, ਵਿੰਕ, ਏਅਰਟੈਲ ਟੀਵੀ ਦਾ ਮੁਫਤ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ। ਇਸ ਪਲਾਨ ਦੇ ਨਾਲ ਹੀ ਹੈਂਡਸੈਟ ਪ੍ਰੋਟਕਸ਼ਨ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਏਅਰਟੈਲ ਦਾ 649 ਰੁਪਏ ਵਾਲਾ ਪੋਸਟਪੇਡ ਪਲਾਨ ਗਾਹਕਾਂ ਨੂੰ 50 ਜੀਬੀ ਡਾਟਾ ਦੇਵੇਗਾ ਜੋ ਰੋਲਓਵਰ ਦੀ ਸੁਵਿਧਾ ਦੇ ਨਾਲ ਆਉਂਦਾ ਹੈ। ਜੇਕਰ ਤੁਹਾਡੇ ਡਾਟਾ ਪਲਾਨ ਦੀ ਵੈਲੀਡਿਟੀ ਖਤਮ ਹੋਣ ਤੋਂ ਬਾਅਦ ਵੀ ਡਾਟਾ ਬਚ ਜਾਂਦਾ ਹੈ ਤਾਂ ਇਹ ਤੁਹਾਡੇ ਖਾਤੇ 'ਚ ਜਮ੍ਹਾ ਹੋ ਜਾਵੇਗਾ। ਇਸ ਤੋਂ ਇਲਾਵਾ ਇਹ ਪਲਾਨ ਅਨਲਿਮਿਟਡ ਕਾਲ, ਮੁਫਤ ਅਮੇਜ਼ਨ ਪ੍ਰਾਈਮ ਸਬਸਕ੍ਰਿਪਸ਼ਨ, ਵਿੰਕ ਮਿਊਜ਼ਿਕ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ।
ਏਅਰਟੈਲ ਨੇ ਪੁਰਾਣੇ ਪੋਸਟਪੇਡ ਪਲਾਨ ਨੂੰ ਰੀਵਾਈਜ਼ ਕਰਦਿਆਂ ਨਵੇਂ ਪੋਸਟਪੇਡ ਪਲਾਨ ਸ਼ੁਰੂ ਕੀਤੇ ਹਨ। ਇਨ੍ਹਾਂ ਨਵੇਂ ਪਲਾਨਜ਼ 'ਚ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਡਾਟਾ ਤੇ ਨਾਲ ਹੀ ਇੱਕ ਵਾਧੂ ਸਿਮਕਾਰਡ ਦਿੱਤਾ ਜਾਵੇਗਾ। ਇਹ ਸਿਮਕਾਰਡ ਕਈ ਆਫਰਸ ਨਾਲ ਭਰਪੂਰ ਹੋਵੇਗਾ।