ਹੁਣ ਆਈਫੋਨ ਦੀ ਬੈਟਰੀ ਮੁੱਕਣ ਦਾ ਝੰਜਟ ਖ਼ਤਮ
ਸਮਾਰਟ ਬੈਟਰੀ ਕੇਸ ਦੀ ਮਦਦ ਨਾਲ ਯੂਜ਼ਰਸ ਲੰਬੇ ਸਮੇਂ ਤਕ ਆਈਫੋਨ ਦੀ ਵਰਤੋਂ ਕਰ ਸਕਣਗੇ।
Download ABP Live App and Watch All Latest Videos
View In Appਬਾਅਦ ਵਿੱਚ ਕੰਪਨੀ ਨੇ ਦੋਵਾਂ ਆਈਫੋਨਜ਼ ਲਈ ਸਮਾਰਟ ਕੇਸ ਵੀ ਲਾਂਚ ਕੀਤੇ ਸੀ। ਇਸੇ ਤਰਜ਼ 'ਤੇ ਇਸ ਸਾਲ ਵੀ ਨਵੇਂ ਆਈਫੋਨ ਲਈ ਆਉਣ ਵਾਲੇ ਹਫਤਿਆਂ ਵਿੱਚ ਸਮਾਰਟ ਕੇਸ ਲਾਂਚ ਹੋ ਸਕਦੇ ਹਨ।
ਰਿਪੋਰਟ ਮੁਤਾਬਕ ਬੀਤੇ ਸਾਲ ਵੀ WatchOS ਵਿੱਚ ਆਈਫੋਨ ਐਕਸਐਸ ਤੇ ਆਈਫੋਨ ਐਕਸਆਰ ਲਈ ਸਮਾਰਟ ਬੈਟਰੀ ਕੇਸ ਸਪਾਟ ਕੀਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਆਈਫੋਨ 11, ਆਈਫੋਨ 11 ਪ੍ਰੋ ਤੇ ਆਈਫੋਨ 11 ਪ੍ਰੋ ਮੈਕਸ ਲਈ ਸਮਾਰਟ ਬੈਟਰੀ ਕੇਸ ਹੋ ਸਕਦੇ ਹਨ। ਯਾਨੀ ਇਹ ਕੇਸ ਤਿੰਨੋਂ ਨਵੇਂ ਆਈਫੋਨਜ਼ ਵਿੱਚ ਕੰਮ ਕਰਨਗੇ।
9to5Mac ਦੀ ਰਿਪੋਰਟ ਦੇ ਅਨੁਸਾਰ, ਆਈਓਐਸ 13.1 ਦੇ ਨਵੀਨਤਮ ਬੀਟਾ ਵਰਸ਼ਨ ਵਿੱਚ ਏ2180, ਏ2183 ਤੇ ਏ2184 ਦੇ ਮਾਡਲ ਕੋਡ ਹਨ।
ਹੁਣ ਕੰਪਨੀ ਆਈਫੋਨ 11 ਸੀਰੀਜ਼ ਲਈ ਸਮਾਰਟ ਬੈਟਰੀ ਦਾ ਕੇਸ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਐਪਲ ਦੇ ਨਵੇਂ ਆਈਫੋਨ 11, ਪ੍ਰੋ ਤੇ ਪ੍ਰੋ ਮੈਕਸ ਦੀ ਬੈਟਰੀ ਪਿਛਲੇ ਆਈਫੋਨ ਨਾਲੋਂ ਕਾਫੀ ਵਧੀਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਆਈਫੋਨ ਐਕਸ ਸੀਰੀਜ਼ ਤੋਂ 4-5 ਘੰਟੇ ਜ਼ਿਆਦਾ ਬੈਕਅਪ ਦੇਵੇਗੀ।
- - - - - - - - - Advertisement - - - - - - - - -