ਨਵੇਂ iPhone 8 ਤੇ iPhone 8+ ਪ੍ਰੋਡਕਟ ਰੈੱਡ 'ਚ ਕੀ ਹੈ ਖ਼ਾਸ
ਏਬੀਪੀ ਸਾਂਝਾ
Updated at:
28 Apr 2018 03:28 PM (IST)
1
ਪ੍ਰੋਡਕਟ ਲਾਂਚ ਅਫਰੀਕਾ ਵਿੱਚ ਐਚਆਈਵੀ/ਏਡਜ਼ ਦਾ ਮੁਕਾਬਲਾ ਕਰਨ ਲਈ ਸਮਰਪਿਤ ਇੱਕ ਗਰੁੱਪ ਹੈ।
Download ABP Live App and Watch All Latest Videos
View In App2
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਐਪਲ ਨੇ ਆਈਫ਼ੋਨ 8 ਤੇ ਆਈਫ਼ੋਨ ਪਲੱਸ ਨੂੰ ਦੁਨੀਆ ਭਰ ਵਿੱਚ ਲਾਲ ਰੰਗ ਦੇ ਵੇਰੀਐਂਟ ਵਿੱਚ ਪ੍ਰੋਡਕਟ ਰੈੱਡ ਨਾਲ ਭਾਈਵਾਲੀ ਕਰ ਕੇ ਲਾਂਚ ਕੀਤਾ ਸੀ।
3
ਆਈਫ਼ੋਨ 8 ਪਲੱਸ (64 ਜੀਬੀ) ਦੀ ਕੀਮਤ 77,560 ਰੁਪਏ ਤੇ 256 ਜੀਬੀ ਮਾਡਲ ਦੀ ਕੀਮਤ 91,110 ਰੁਪਏ ਹੈ।
4
ਆਈਫ਼ੋਨ 8 (64 ਜੀਬੀ) ਦੀ ਕੀਮਤ 67,940 ਰੁਪਏ ਅਤੇ 128 ਜੀਬੀ ਮਾਡਲ ਦੀ ਕੀਮਤ 81,500 ਰੁਪਏ ਹੈ।
5
ਪ੍ਰੋਡਕਟ ਰੈੱਡ ਆਈਫ਼ੋਨ 8 ਤੇ ਆਈਫ਼ੋਨ 8 ਪਲੱਸ 64 ਤੇ 256 ਜੀਬੀ ਵੇਰੀਐਂਟ ਵਿੱਚ ਉਪਲਬਧ ਹੈ ਜਿਸ ਦੀ ਕੀਮਤ 67,940 ਰੁਪਏ ਹੈ।
6
ਆਈਫ਼ੋਨ 8 ਤੇ ਆਈਫ਼ੋਨ 8 ਪਲੱਸ ਦਾ ਲਾਲ ਰੰਗ ਵਾਲਾ ਵਿਸ਼ੇਸ਼ ਵਰਸ਼ਨ ਭਾਰਤ ਵਿੱਚ ਸ਼ੁੱਕਰਵਾਰ ਤੋਂ ਖਰੀਦਿਆ ਜਾ ਸਕੇਗਾ।
7
ਐਪਲ ਦਾ ਆਈਫ਼ੋਨ ਦਾ ਨਵਾਂ ਵਰਸ਼ਨ ਲਾਲ ਰੰਗ ਵਿੱਚ ਪੇਸ਼ ਕੀਤਾ ਗਿਆ ਹੈ।
- - - - - - - - - Advertisement - - - - - - - - -