ਜਾਣੋ 300 ਰੁਪਏ ਤੋਂ ਘੱਟ ਸਾਰੀਆਂ ਕੰਪਨੀਆਂ ਦੇ ਬੈਸਟ ਪਲਾਨ
ਰਿਲਾਂਇੰਸ ਜੀਓ ਦਾ ਹੀ 299 ਰੁਪਏ ਦਾ ਪਲਾਨ ਹਰ ਰੋਜ਼ 3 ਜੀਬੀ ਡਾਟਾ, ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਰਿਲਾਂਇੰਸ ਜੀਓ 198 ਰੁਪਏ ਦਾ ਪਲਾਨ ਹਰ ਰੋਜ਼ 1.5 ਜੀਬੀ ਡਾਟਾ, ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਰਿਲਾਂਇੰਸ ਜੀਓ 149 ਰੁਪਏ ਦਾ ਪਲਾਨ ਹਰ ਰੋਜ਼ 1.5 ਜੀਬੀ ਡਾਟਾ, ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਵੋਡਾਫੋਨ 199 ਰੁਪਏ ਦਾ ਪਲਾਨ ਹਰ ਰੋਜ਼ 1.4 ਜੀਬੀ ਡਾਟਾ, ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਵੋਡਾਫੋਨ 209 ਰੁਪਏ ਦਾ ਪਲਾਨ ਹਰ ਰੋਜ਼ 1.5 ਜੀਬੀ ਡਾਟਾ ਦੇ ਨਾਲ ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਵੋਡਾਫੋਨ 255 ਰੁਪਏ ਦਾ ਪਲਾਨ ਹਰ ਰੋਜ਼ 2 ਜੀਬੀ ਡਾਟਾ, ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ 28 ਦਿਨਾਂ ਲਈ ਦੇ ਰਿਹਾ ਹੈ।
ਏਅਰਟੈੱਲ ਦਾ 249 ਰੁਪਏ ਦਾ ਪਲਾਨ ਹਰ ਰੋਜ਼ ਤੁਹਾਨੂੰ 2 ਜੀਬੀ ਡਾਟਾ 28 ਦਿਨਾਂ ਲਈ ਦੇ ਰਿਹਾ ਹੈ ਜਿਸ ‘ਚ ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ ਰੋਜ਼ਾਨਾ ਸ਼ਾਮਲ ਹਨ।
ਏਅਰਟੈੱਲ ਦਾ 199 ਰੁਪਏ ਦਾ ਪਲਾਨ ਹਰ ਰੋਜ਼ ਤੁਹਾਨੂੰ 1.4 ਜੀਬੀ ਡਾਟਾ 28 ਦਿਨਾਂ ਲਈ ਦੇ ਰਿਹਾ ਹੈ ਜਿਸ ‘ਚ ਅਨਲਿਮਟਿਡ ਵਾਈਸ ਕਾਲਿੰਗ ਤੇ 100 ਐਸਐਮਐਸ ਰੋਜ਼ਾਨਾ ਸ਼ਾਮਲ ਹਨ।
ਰਿਲਾਇੰਸ ਜੀਓ ਨੇ ਜਦੋਂ ਦੀ ਟੈਲੀਕਾਮ ਸੈਕਟਰ ‘ਚ ਐਂਟਰੀ ਮਾਰੀ ਹੈ, ਉਦੋਂ ਤੋਂ ਯੂਜ਼ਰਸ ਨੂੰ ਬੇਹਤਰੀਨ ਪਲਾਨ ਨਾਲ ਜ਼ਿਆਦਾ ਡਾਟਾ ਮਿਲ ਰਿਹਾ ਹੈ। ਯੂਜ਼ਰਸ ਨੂੰ ਲਗਾਤਾਰ ਇਨ੍ਹਾਂ ਪਲਾਨ ਦੀ ਮਦਦ ਨਾਲ ਇੱਕ ਜੀਬੀ ਡਾਟਾ ਲਈ ਤਰਸਣਾ ਨਹੀਂ ਪੈਂਦਾ। ਹੁਣ ਤੁਹਾਨੂੰ ਦੱਸਦੇ ਹਾਂ ਏਅਰਟੇਲ, ਵੋਡਾਫੋਨ ਤੇ ਰਿਲਾਂਇੰਸ ਜੀਓ ਦੇ 8 ਬੈਸਟ ਪਲਾਨ ਜਿਨ੍ਹਾਂ ਦੀ ਕੀਮਤ 300 ਰੁਪਏ ਤੋਂ ਵੀ ਘੱਟ ਹੈ।