ਦੀਵਾਲੀ ਮੌਕੇ ਜੀਓ ਦਾ ਮੁਫਤ ਧਮਾਕਾ, ਰੱਜ ਕੇ ਉਠਾਓ ਲਾਭ
ਐਲਜੀ ਸਮਾਰਟ ਟੀਵੀ ਨਾਲ ਜੀਓਫਾਈ, 2000 ਰੁਪਏ ਦਾ ਡੇਟਾ ਬੈਨੀਫਿਟਸ ਤੇ ਜੀਓ ਪ੍ਰਾਈਮ ਮੈਂਬਰਸ਼ਿਪ ਮੁਫਤ।
ਲੈਪਟੋਪ ਦੇ ਨਾਲ ਜੀਓਫਾਈ ਬੈਨੀਫਿਟਸ ਉਹ ਵੀ 3000 ਰੁਪਏ: ਨਵੇਂ ਲੈਪਟੌਪ ‘ਤੇ ਯੂਜ਼ਰਸ ਨੂੰ 3000 ਰੁਪਏ ਦਾ ਫਾਇਦਾ ਮਿਲੇਗਾ ਜਿਸ ‘ਚ ਅਨਲਿਮਟਿਡ ਡੇਟਾ, ਵਾਈਸ ਤੇ ਜੀਓਪ੍ਰਾਈਮ ਮੈਂਬਰਸ਼ਿਪ ਮਿਲ ਰਹੀ ਹੈ।
ਜੀਓ ਫੋਨ 2 ‘ਤੇ 200 ਰੁਪਏ ਦਾ ਡਿਸਕਾਂਉਂਟ: ਪੇਟੀਐਮ ਦੀ ਮਦਦ ਨਾਲ ਪੈਮੇਂਟ ਕਰਨ ‘ਤੇ 200 ਰੁਪਏ ਦਾ ਕੈਸ਼ਬੈਕ
ਯੂਜ਼ਰਸ ਇਸ ਦੌਰਾਨ ਜੀਓ ਦਾ ਫੈਸਟਿਵ ਗਿਫਟ ਕਾਰਡ ਵੀ ਖਰੀਦ ਸਕਦੇ ਹਨ ਜਿਸ ‘ਚ 6 ਮਹੀਨੇ ਲਈ ਅਨਲਿਮਟਿਡ ਵਾਈਸ ਤੇ ਡੇਟਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਯੂਜ਼ਰਸ ਨੂੰ ਇਸ ਦੌਰਾਨ 300 ਰੁਪਏ ਦਾ ਕੈਸ਼ਬੈਕ ਪੇਟੀਐਮ, ਫੋਨਪੇ, ਅਮੇਜਨ ਪੇ ਤੇ ਮੋਬੀਕਵਿਕ ਦੇ ਵਾਲਟ ‘ਚ ਮਿਲੇਗਾ। ਆਫਰ 398 ਰੁਪਏ ਦੇ ਰੀਚਾਰਜ ‘ਤੇ ਮਿਲੇਗਾ।
4ਜੀ ਫੋਨ ਖਰੀਦਣ ‘ਤੇ 2200 ਰੁਪਏ ਦਾ ਕੈਸ਼ਬੈਕ: ਇਹ ਆਫਰ 198 ਤੇ 299 ਰੁਪਏ ਦੇ ਰੀਚਾਰਜ ‘ਤੇ ਲਾਗੂ ਹੈ।
ਰਿਲਾਇੰਸ ਡਿਜੀਟਲ ਕੂਪਨ ਦੀ ਮਦਦ ਨਾਲ 100 ਫੀਸਦ ਦਾ ਕੈਸ਼ਬੈਕ: ਇਹ ਆਫਰ ਸਿਰਫ ਪ੍ਰੀਪੇਡ ਪਲਾਨ ‘ਤੇ ਹੀ ਹੈ ਜਿੱਥੇ ਇਹ 149 ਰੁਪਏ ਜਾਂ ਉਸ ਤੋਂ ਉਪਰ ਦੇ ਪਲਾਨ ‘ਤੇ ਲਾਗੂ ਹੋਵੇਗਾ।
1699 ਰੁਪਏ ‘ਚ ਅਨਲਿਮਟਿਡ ਪਲਾਨ ਜਿੱਥੇ ਯੂਜ਼ਰਸ ਨੂੰ 547 ਜੀਬੀ ਡਾਟਾ ਤੇ ਅਨਲਿਮਟਿਡ ਵਾਈਸ ਕਾਲ ਮਿਲਦੀ ਹੈ।
ਰਿਲਾਇੰਸ ਜੀਓ ਨੇ ਸਪੈਸ਼ਲ ਦੀਵਾਲੀ ਆਫਰ ਲੌਂਚ ਕਰ ਦਿੱਤਾ ਹੈ। ਜੀਓ ਦਾ ਇਹ ਧਮਾਕਾ ਦੀਵਾਲੀ ਧਮਾਕਾ ਆਫਰ ਦੇ ਨਾਂ ਨਾਲ ਚੱਲ ਰਿਹਾ ਹੈ। ਇਸ ‘ਚ ਕੰਪਨੀ ਕਈ ਆਫਰਸ ਦੇ ਰਹੀ ਹੈ ਜਿਸ ‘ਚ 100 ਫੀਸਦ ਕੈਸ਼ਬੈਕ, ਜੀਓਫਾਈ ਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ। ਆਓ ਤੁਹਾਨੂੰ ਇਨ੍ਹਾਂ ਬਾਰੇ ਜਾਣਕਾਰੀ ਦਈਏ।