ਬੱਜ਼ਟ ਰੇਟ 'ਤੇ ਖਰੀਦੋ ਇਹ ਸ਼ਾਨਦਾਰ ਸਮਾਰਟਫੋਨ
ਆਨਰ ਪਲੇਅ: ਇਹ ਫੋਨ EMU ਐਂਡਰਾਇਡ 8.1 ਓਰੀਓ 'ਤੇ ਕੰਮ ਕਰਦਾ ਹੈ। ਡਿਸਪਲੇਅ 6.3 ਇੰਚ ਫੁੱਲ ਐਚਡੀ ਹੈ। ਫੋਨ 'ਚ ਕਿਰਿਨ 970 ਪ੍ਰੋਸੈਸਰ ਹੈ। ਰੈਮ ਤੇ ਸਟੋਰੇਜ 6 ਤੇ 64 ਜੀਬੀ ਹੈ। ਕੈਮਰਾ 16 ਤੇ 2 ਮੈਗਾਪਿਕਸਲ ਹੈ ਜੋ ਐਲਈਡੀ ਫਲੈਸ਼ ਨਾਲ ਆਉਂਦਾ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਹੈ। ਫੋਨ ਦੀ ਬੈਟਰੀ 3750mAh ਕੁਇਕ ਚਾਰਜ ਨਾਲ ਤੇ ਕੀਮਤ 19,999 ਰੁਪਏ ਹੈ।
Download ABP Live App and Watch All Latest Videos
View In Appਸੈਮਸੰਗ ਗੈਲੇਕਸੀ ਜੇ8: ਫੋਨ ਐਂਡਰਾਇਡ 8.0 ਓਰੀਓ 'ਤੇ ਕੰਮ ਕਰਦਾ ਹੈ। ਡਿਸਪਲੇਅ 6 ਇੰਚ ਦੀ ਫੁੱਲ ਐਚਡੀ ਹੈ। ਫੋਨ 'ਚ ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 450 ਪ੍ਰੋਸੈਸਰ ਹੈ। ਰੈਮ ਤੇ ਸਟੋਰੇਜ 4 ਤੇ 64 ਜੀਬੀ ਹੈ। ਕੈਮਰਾ 16 ਤੇ 5 ਮੈਗਾਪਿਕਸਲ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਹੈ। ਫੋਨ ਦੀ ਬੈਟਰੀ 3500mAh ਕੁਇਕ ਚਾਰਜ ਨਾਲ ਤੇ ਕੀਮਤ 18,990 ਰੁਪਏ ਹੈ।
ਸ਼ਿਓਮੀ ਰੈਡਮੀ ਨੋਟ 5 ਪ੍ਰੋ: MIUI 9 ਆਧਾਰਤ ਐਂਡਰਾਇਡ 7.1 ਨੋਗੌਟ 'ਤੇ ਕੰਮ ਕਰਦਾ ਹੈ। ਡਿਸਪਲੇਅ 5.99 ਇੰਚ ਦੀ ਫੁੱਲ ਐਚਡੀ ਹੈ। ਫੋਨ 'ਚ ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 636 ਪ੍ਰੋਸੈਸਰ ਹੈ। ਰੈਮ ਤੇ ਸਟੋਰੇਜ 4 ਤੇ 6ਜੀਬੀ ਤੇ 32, 64 ਜੀਬੀ ਹੈ। ਕੈਮਰਾ 12 ਤੇ 5 ਮੈਗਾਪਿਕਸਲ ਹੈ ਜੋ ਡਿਊਲ ਟੋਨ ਐਲਈਡੀ ਫਲੈਸ਼ ਦੇ ਨਾਲ ਆਉਂਦਾ ਹੈ। ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ। ਫੋਨ ਦੀ ਬੈਟਰੀ 4000mAh ਕੁਇਕ ਚਾਰਜ ਨਾਲ ਤੇ ਕੀਮਤ 13,999 ਰੁਪਏ ਹੈ।
ਨੋਕੀਆ 6.1 ਪਲੱਸ: ਫੋਨ ਐਂਡਰਾਇਡ 8.1 'ਤੇ ਕੰਮ ਕਰਦਾ ਹੈ। ਡਿਸਪਲੇਅ 5.8 ਇੰਚ ਦੀ ਫੁੱਲ ਐਚਡੀ ਹੈ। ਫੋਨ 'ਚ ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 636 ਪ੍ਰੋਸੈਸਰ ਹੈ। ਰੈਮ ਤੇ ਸਟੋਰੇਜ 4 ਤੇ 64 ਹੈ। ਕੈਮਰਾ 16 ਤੇ 5 ਮੈਗਾਪਿਕਸਲ ਹੈ ਜੋ ਡਿਊਲ ਟੋਨ ਐਲਈਡੀ ਫਲੈਸ਼ ਨਾਲ ਆਉਂਦਾ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਹੈ ਤੇ ਬੈਟਰੀ 3060mAh ਹੈ। ਇਸ ਫੋਨ ਦੀ ਕੀਮਤ 15,999 ਰੁਪਏ ਹੈ।
ਵੀਵੋ ਵੀ9 ਪ੍ਰੋ: ਇਹ ਫੋਨ ਓਐਸ 4.0 ਅਧਾਰਤ ਐਂਡਰਾਇਡ 8.1 'ਤੇ ਕੰਮ ਕਰਦਾ ਹੈ। ਡਿਲਪਲੇਅ 6.3 ਇੰਚ ਦਾ ਫੁੱਲ ਐਚਡੀ ਹੈ। ਫੋਨ 'ਚ ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ। ਰੈਮ ਤੇ ਸਟੋਰੇਜ 6 ਤੇ 64 ਜੀਬੀ ਹੈ। ਕੈਮਰਾ 13 ਤੇ 2 ਮੈਗਾਪਿਕਸਲ ਦਾ ਹੈ ਜੋ ਐਲਈਡੀ ਫਲੈਸ਼ ਦੇ ਨਾਲ ਆਉਂਦਾ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਹੈ ਤੇ ਫੋਨ ਦੀ ਬੈਟਰੀ 3,260 mAh ਹੈ ਤੇ ਕੀਮਤ 17,990 ਰੁਪਏ ਹੈ।
ਚੀਨੀ ਸਮਾਰਟਫੋਨ ਮੇਕਰ ਵੀਵੋ ਨੇ ਇੱਕ ਹੋਰ ਸੈਲਫੀ ਕੈਮਰੇ ਵਾਲੇ ਸਮਾਰਟਫੋਨ ਨੂੰ ਆਪਣੇ ਪ੍ਰੋਡਕਟ ਲਾਈਨਅਪ 'ਚ ਜੋੜ ਦਿੱਤਾ। ਵੀ9 ਸੀਰੀਜ਼ 'ਚ ਕੰਪਨੀ ਵੱਲੋਂ ਇਹ ਤੀਜਾ ਸਮਾਰਟਫੋਨ ਸੀ। ਵੀਵੋ ਵੀ9 ਪ੍ਰੋ 'ਚ ਕੁਆਲਕਮ ਸਨੈਪਡ੍ਰੈਗਨ 660 ਚਿਪਸੈਟ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਨੋਕੀਆ 6.1 ਪਲੱਸ, ਸ਼ਿਓਮੀ ਰੈਡਮੀ ਨੋਟ 5 ਪ੍ਰੋ, ਸੈਮਸੰਗ ਗੈਲੇਕਸੀ ਜੇ8 ਤੇ ਆਨਰ ਪਲੇਅ ਜਿਹੇ ਸਾਮਰਟਫੋਨ ਨੂੰ ਟੱਕਰ ਦੇਵੇਗਾ। ਇਨ੍ਹਾਂ ਫੋਨਾਂ ਦੀ ਕੀਮਤ 15 ਹਜ਼ਾਰ ਤੋਂ ਲੈ ਕੇ 20,000 ਦਰਮਿਆਨ ਹੈ।
- - - - - - - - - Advertisement - - - - - - - - -