30 ਰੁਪਏ ਤੋਂ ਘੱਟ ਕੀਮਤ 'ਤੇ ਪਾਓ ਬੈਸਟ ਪਲਾਨ
ਏਅਰਸੈੱਲ 28 ਰੁ. ਪਲਾਨ: 250 ਐਮ.ਬੀ. ਡੇਟਾ 5 ਦਿਨਾਂ ਲਈ।
ਏਅਰਸੈੱਲ 14 ਰੁ. ਪਲਾਨ: 100 MB ਡੇਟਾ, 2 ਦਿਨਾਂ ਲਈ, ਕੋਈ ਮੁਫ਼ਤ ਕਾਲ ਨਹੀਂ।
ਆਈਡੀਆ 17 ਰੁ. ਪਲਾਨ: 15 ਦਿਨ ਲਈ 200 ਐਮ.ਬੀ. ਡੇਟਾ ਤੇ ਨਾਲ ਹੀ 90 ਦਿਨਾਂ ਲਈ ਸਾਰੀਆਂ ਸਥਾਨਕ ਤੇ ਐਸ.ਟੀ.ਡੀ. ਕਾਲਜ਼ 1.2 ਪੈਸਾ/ਸੈਕਿੰਡ।
ਆਈਡੀਆ 15 ਰੁ. ਪਲਾਨ: ਇਸ ਪਲਾਨ ਵਿੱਚ 100 ਐਮ.ਬੀ. ਡੇਟਾ ਤੇ ਸਾਰੀਆਂ ਸਥਾਨਕ ਤੇ ਬਾਹਰੀ ਕਾਲਜ਼ ਦੀ ਦਰ 1.5 ਪੈਸੇ ਹੋ ਜਾਵੇਗੀ। ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੋਵੇਗੀ।
ਵੋਡਾਫੋਨ 29 ਰੁ. ਪਲਾਨ: ਇਸ ਪਲਾਨ ਵਿੱਚ ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤਕ ਬਿਨਾਂ ਕਿਸੇ ਰੋਕ-ਟੋਕ ਦੇ ਅਸੀਮਤ ਡੇਟਾ ਮਿਲੇਗਾ।
ਵੋਡਾਫੋਨ 19 ਰੁ. ਪਲਾਨ: ਇਸ ਪਲਾਨ ਵਿੱਚ 100 MB 4G ਡੇਟਾ ਤੇ ਆਪਣੇ ਹੀ ਨੈੱਟਵਰਕ ਵਿੱਚ ਅਸੀਮਤ ਕਾਲਿੰਗ
ਜੀਓ 19 ਰੁ. ਪਲਾਨ: ਪਾਓ ਇੱਕ ਦਿਨ ਲਈ 200 MB 4G ਡੇਟਾ, ਅਸੀਮਤ ਕਾਲਿੰਗ ਨਾਲ।
ਏਅਰਟੈੱਲ ਦਾ 8 ਰੁ. ਪਲਾਨ: ਇਸ ਪਲਾਨ ਵਿੱਚ ਕਾਲ ਦਰ ਸਸਤੀ ਹੋਵੇਗੀ। ਲੋਕਲ-ਐਸ.ਟੀ.ਡੀ. ਕਾਲ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੱਗੇਗੀ, ਜਿਸ ਦੀ ਮਿਆਦ 56 ਦਿਨਾਂ ਦੀ ਹੋਵੇਗੀ।
5 ਰੁਪਏ ਪਲਾਨ: ਇਸ ਤਹਿਤ ਏਅਰਟੈੱਲ ਕੰਪਨੀ 7 ਦਿਨਾਂ ਲਈ ਦੇ ਰਹੀ ਹੈ 4GB 3G/4G ਡੇਟਾ।
ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਪਿਛਲੇ ਇੱਕ ਸਾਲ ਵਿੱਚ ਡੇਟਾ ਦੀਆਂ ਕੀਮਤਾਂ ਅਰਸ਼ੋਂ ਫਰਸ਼ 'ਤੇ ਆ ਗਈਆਂ ਹਨ। ਅੱਜ ਹਰ ਕੰਪਨੀ ਸਸਤੀ ਦਰ 'ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਆਫਰ ਕਰ ਕੇ ਗਾਹਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਕੰਪਨੀਆਂ ਦੀ ਨਵੀਂ ਰਣਨੀਤੀ ਤਹਿਤ ਘੱਟ ਤੋਂ ਘੱਟ ਕੀਮਤ 'ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਦਿੱਤਾ ਜਾ ਰਿਹਾ ਹੈ। ਆਓ ਦੱਸਦੇ ਹਾਂ ਕਿਹੜੀ ਕੰਪਨੀ ਕਿੰਨਾ ਡੇਟਾ ਦੇ ਰਹੀ ਹੈ।