✕
  • ਹੋਮ

ਆਫ਼ਰ: ਇਹ ਕੰਪਨੀ ਦੇ ਰਹੀ ਹੈ 25 ਰੁਪਏ 'ਚ ਇੱਕ ਜੀਬੀ ਡੇਟਾ

ਏਬੀਪੀ ਸਾਂਝਾ   |  27 Sep 2017 11:35 AM (IST)
1

ਇਹ ਪਲਾਨ ਦਾ ਫ਼ਾਇਦਾ ਸਾਰੇ ਯੂਜ਼ਰਸ ਲੈ ਸਕਦੇ ਹਨ, ਹਾਲਾਂਕਿ ਇਸ ਪਲਾਨ 'ਚ ਕਾਲਿੰਗ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ।

2

ਉੱਥੇ ਕੰਪਨੀ ਕੋਲ 147 ਰੁਪਏ ਵਾਲਾ ਪਲਾਨ ਵੀ ਹੈ, ਜਿਸ 'ਚ ਰੋਜ਼ਾਨਾ ਇੱਕ ਜੀ.ਬੀ. ਡਾਟਾ ਮਿਲੇਗਾ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ।

3

ਇਹ ਪਲਾਨ ਪ੍ਰੀ-ਪੇਡ ਯੂਜ਼ਰਸ ਲਈ ਹੈ। ਇਸ ਤੋਂ ਪਹਿਲਾ ਕੰਪਨੀ ਨੇ 33 ਰੁਪਏ ਦਾ ਪ੍ਰੀ-ਪੇਡ ਪਲਾਨ ਪੇਸ਼ ਕੀਤਾ ਸੀ, ਜਿਸ ਦੇ ਤਹਿਤ 1 ਘੰਟੇ ਤਕ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਨਾਲ 1 ਜੀ.ਬੀ./3ਜੀ.ਬੀ./4 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 2 ਦਿਨ ਦੀ ਹੈ।

4

ਰਿਲਾਇੰਸ ਕਮਿਊਨੀਕੇਸ਼ਨ ਨੇ ਇੱਕ ਹੋਰ ਪਲਾਨ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ ਸਿਰਫ਼ 25 ਰੁਪਏ 'ਚ 1 ਜੀ.ਬੀ. ਡਾਟਾ ਮਿਲੇਗਾ। ਡਾਟਾ ਦੀ ਮਿਆਦ ਇੱਕ ਦਿਨ ਦੀ ਹੋਵੇਗੀ। ਇਸ ਪਲਾਨ ਤਹਿਤ ਸੋਸ਼ਲ ਮੀਡੀਆ USE ਕਰਨ ਲਈ ਹਾਈਸਪੀਡ ਇੰਟਰਨੈੱਟ ਮਿਲੇਗਾ।

  • ਹੋਮ
  • Gadget
  • ਆਫ਼ਰ: ਇਹ ਕੰਪਨੀ ਦੇ ਰਹੀ ਹੈ 25 ਰੁਪਏ 'ਚ ਇੱਕ ਜੀਬੀ ਡੇਟਾ
About us | Advertisement| Privacy policy
© Copyright@2025.ABP Network Private Limited. All rights reserved.