iPhones ਸ਼ੌਕੀਨਾਂ ਲਈ ਖੁਸ਼ਖਬਰੀ..!
iPhone 6s: ਐਪਲ ਫੈਸਟ 'ਤੇ ਆਈਫ਼ੋਨ 6s 'ਤੇ 6000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਬਾਅਦ ਆਈਫ਼ੋਨ 6 ਦੀ ਕੀਮਤ 33,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
ਆਈਫ਼ੋਨ 7 ਪਲੱਸ 'ਤੇ ਤਿੰਨ ਫ਼ੀ ਸਦੀ ਛੋਟ ਦਿੱਤੀ ਜਾ ਰਹੀ ਹੈ, ਯਾਨੀ 65,995 ਰੁਪਏ ਵਿੱਚ ਉਪਲਬਧ ਹੈ।
iPhone 7, iPhone 7 Plus: ਆਈਫ਼ੋਨ 7 ਦੇ 32 ਜੀ.ਬੀ. ਮਾਡਲ ਨੂੰ 8000 ਰੁਪਏ ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 16,257 ਰੁਪਏ ਤਕ ਦਾ ਐਕਸਚੇਂਡ ਆਫਰ ਵੀ ਉਪਲਧ ਹੈ।
ਉੱਥੇ ਹੀ ਆਈਫ਼ੋਨ 8 ਪਲੱਸ 'ਤੇ 10 ਫ਼ੀ ਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 16,257 ਰੁਪਏ ਤਕ ਦਾ ਐਕਸਚੇਂਡ ਆਫਰ ਵੀ ਉਪਲਧ ਹੈ।
iPhone 8, iPhone 8 Plus: ਆਈਫ਼ੋਨ 8 ਦੇ 64 ਜੀ.ਬੀ. ਮਾਡਲ 'ਤੇ 9000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਬਾਅਦ ਇਹ ਫ਼ੋਨ 54,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
iPhone X: ਐਪਲ ਦਾ ਸਭ ਤੋਂ ਲੇਟੈਸਟ ਆਈਫ਼ੋਨ X ਇਸ ਸੇਲ ਵਿੱਚ 8,000 ਰੁਪਏ ਸਸਤਾ ਮਿਲ ਰਿਹਾ ਹੈ। ਇਸ ਦੇ 64 ਜੀ.ਬੀ. ਮਾਡਲ ਨੂੰ 81,000 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਤੇ 256 ਜੀ.ਬੀ. ਵਾਲੇ ਮਾਡਲ ਨੂੰ 93,999 ਵਿੱਚ ਖਰੀਦ ਸਕਦੇ ਹੋ, ਜਿਸ ਦੀ ਬਾਜ਼ਾਰ ਵਿੱਚ ਕੀਮਤ 1,02,000 ਰੁਪਏ ਹੈ।
ਫਲਿੱਪਕਾਰਟ ਐਪਲ ਵੀਕ ਤੋਂ ਬਾਅਦ ਹੁਣ ਅਮੇਜ਼ਨ ਇੰਡੀਆ ਨੇ ਐਪਲ ਫੈਸਟ ਸੇਲ ਸ਼ੁਰੂ ਕਰ ਦਿੱਤੀ ਹੈ। ਇਸ ਸੇਲ ਵਿੱਚ ਐਪਲ ਦੇ ਆਈਫ਼ੋਨ ਦੇ ਨਾਲ-ਨਾਲ ਹੋਰਨਾਂ ਉਤਪਾਦਾਂ 'ਤੇ ਵੀ ਛੋਟ ਜਾਰੀ ਹੈ। ਤੁਸੀਂ 12 ਮਾਰਚ ਤਕ ਅਮੇਜ਼ਨ ਵੱਲੋਂ ਦਿੱਤੀ ਜਾ ਰਹੀ ਇਸ ਛੋਟ ਤਹਿਤ ਇਹ ਪ੍ਰੋਡਕਟ ਖਰੀਦ ਸਕਦੇ ਹੋ-