ਐਪਲ, ਗੂਗਲ ਤੇ ਸੈਮਸੰਗ ਦੀ ਇੱਕ ਮਿੰਟ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼
ਕਮਾਈ ਦੇ ਮਾਮਲੇ 'ਚ ਫੇਸਬੁੱਕ ਦਾ ਪੰਜਵਾਂ ਸਥਾਨ ਹੈ। ਫੇਸਬੁੱਕ ਦੀ ਪ੍ਰਤੀ ਮਿੰਟ ਕਮਾਈ 4 ਹਜ਼ਾਰ, 807 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 3 ਲੱਖ, 29 ਹਜ਼ਾਰ, 880 ਰੁਪਏ ਬਣਦੀ ਹੈ।
Download ABP Live App and Watch All Latest Videos
View In Appਕਮਾਈ ਦੇ ਮਾਮਲੇ 'ਚ ਗੂਗਲ ਦਾ ਚੌਥਾ ਸਥਾਨ ਹੈ। ਗੂਗਲ ਦੀ ਪ੍ਰਤੀ ਮਿੰਟ ਕਮਾਈ 39 ਹਜ਼ਾਰ, 480 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 27 ਲੱਖ, 9 ਹਜ਼ਾਰ, 315 ਰੁਪਏ ਹੈ।
ਤੀਜੇ ਸਥਾਨ 'ਤੇ ਰਹਿਣ ਵਾਲੀ ਕੰਪਨੀ ਮਾਇਕ੍ਰੋਸੋਫਟ ਦੀ ਇਕ ਮਿੰਟ ਦੀ ਕਮਾਈ 70 ਹਜ਼ਾਰ, 200 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਕੀਮਤ 48 ਲੱਖ, 17 ਹਜ਼ਾਰ, 475 ਰੁਪਏ ਬਣਦੀ ਹੈ।
ਟਾਪ 5 ਕੰਪਨੀਆਂ ਦੀ ਸੂਚੀ 'ਚ ਸੈਮਸੰਗ ਦੀ ਪ੍ਰਤੀ ਮਿੰਟ ਦੀ ਕਮਾਈ 98 ਹਜ਼ਾਰ 400 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 67 ਲੱਖ, 52 ਹਜ਼ਾਰ, 700 ਰੁਪਏ ਬਣਦੀ ਹੈ।
ਅਮਰੀਕਾ 'ਚ ਸਭ ਤੋਂ ਮਸ਼ਹੂਰ ਕੰਪਨੀ ਐਪਲ ਦੀ ਇੱਕ ਸਕਿੰਟ ਦੀ ਕਮਾਈ ਦੀ ਗੱਲ ਕਰੀਏ ਤਾਂ 1997 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 1,37,044.12 ਰੁਪਏ ਹੈ ਜਦਕਿ ਇੱਕ ਮਿੰਟ ਦੀ ਕਮਾਈ ਇੱਕ ਲੱਖ 19 ਹਜ਼ਾਰ ਡਾਲਰ ਹੁੰਦੀ ਹੈ ਜੋ ਭਾਰਤੀ ਕਰੰਸੀ 81 ਲੱਖ,66 ਹਜ਼ਾਰ 375 ਰਪਏ ਬਣਦੀ ਹੈ।
ਨਵੀਂ ਦਿੱਲੀ: ਦੁਨੀਆਂ ਦੀਆਂ ਵੱਡੀਆਂ ਕੰਪਨੀਆਂ 'ਚ ਸ਼ੁਮਾਰ ਗੂਗਲ, ਫੇਸਬੁੱਕ ਤੇ ਐਪਲ ਜਿਹੀਆਂ ਕੰਪਨੀਆਂ ਕਮਾਈ 'ਚ ਸਭ ਤੋਂ ਅੱਗੇ ਹਨ। ਇੱਕ ਮਿੰਟ 'ਚ ਇਨ੍ਹਾਂ ਕੰਪਨੀਆਂ ਦੀ ਕਿੰਨੀ ਕਮਾਈ ਹੁੰਦੀ ਹੈ, ਆਓ ਜਾਣਦੇ ਹਾਂ।
- - - - - - - - - Advertisement - - - - - - - - -