✕
  • ਹੋਮ

ਜਾਣੋ 7,777 ਰੁਪਏ ਵਿੱਚ ਕਿਵੇਂ ਖਰੀਦੀਏ iPhone 7

ਏਬੀਪੀ ਸਾਂਝਾ   |  17 Oct 2017 01:08 PM (IST)
1

ਆਈਫ਼ੋਨ 7 ਦੇ 128 ਜੀ.ਬੀ. ਮਾਡਲ ਨੂੰ 16,300 ਰੁਪਏ ਦੀ ਡਾਊਨਪੇਮੈਂਟ 'ਤੇ ਖਰੀਦਿਆ ਜਾ ਸਕਦਾ ਹੈ।

2

ਏਅਰਟੈੱਲ ਦਾ ਇਹ ਆਨਲਾਈਨ ਸਟੋਰ ਦੇਸ਼ ਦੇ 21 ਸ਼ਹਿਰਾਂ ਵਿੱਚ ਉਪਲਬਧ ਹੈ। ਕੰਪਨੀ ਦਾ ਇਹ ਕਹਿਣਾ ਹੈ ਕਿ ਛੇਤੀ ਹੀ ਇਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਉਪਲਬਧ ਹੋਵੇਗਾ।

3

ਏਅਰਟੈੱਲ ਦੇ ਆਨਲਾਈਨ ਸਟੋਰ 'ਤੇ ਇਹ ਆਫਰ ਐਪਲ, HDFC ਬੈਂਕ, ਕਲਿੱਕਸ ਕੈਪੀਟਲ, Seynse ਤਕਨਾਲੋਜੀ, ਬ੍ਰਾਈਟਸਟਾਰ ਕਮਿਊਨੇਕੇਸ਼ਨ ਤੇ ਵੋਕੇਸ਼ਨਲ ਐਕਸਪ੍ਰੈਸ ਦੇ ਸਾਂਝੇਦਾਰੀ ਕੀਤੀ ਹੈ।

4

ਜੋ ਵੀ ਗਾਹਕ ਇਸ ਆਈਫ਼ੋਨ ਨੂੰ ਖਰੀਦੇਗਾ ਉਸ ਨੂੰ ਏਅਰਟੈੱਲ ਵੱਲੋਂ ਡੈਮੇਜ਼ ਤੇ ਸਾਈਬਰ ਪ੍ਰੋਟੈਕਸ਼ਨ ਲਈ ਏਅਰਟੈੱਲ ਸਿਕਿਓਰ ਪੈਕੇਜ ਦਿੱਤਾ ਜਾ ਰਿਹਾ ਹੈ।

5

ਇਸ ਡਾਊਨਪੇਮੈਂਟ ਤੋਂ ਬਾਅਦ ਆਉਂਦੇ 24 ਮਹੀਨਿਆਂ ਤਕ ਯੂਜ਼ਰ ਨੂੰ ਆਈਫ਼ੋਨ 7 ਲਈ 2,499 ਰੁਪਏ ਭਰਨੇ ਹੋਣਗੇ। ਇਸ ਨਾਲ ਏਅਰਟੈੱਲ ਦਾ ਪੋਸਟਪੇਡ ਪਲਾਨ ਮਿਲੇਗਾ, ਜਿਸ ਵਿੱਚ 30 GB ਡੇਟਾ ਤੇ ਅਸੀਮਤ ਲੋਕਲ 'ਤੇ ਐਸ.ਟੀ.ਡੀ. ਕਾਲ ਮਿਲੇਗੀ।

6

ਆਪਣੇ ਸਟੋਰ 'ਤੇ ਪਹਿਲੀ ਡੀਲ ਏਅਰਟੈੱਲ ਆਈਫ਼ੋਨ 7 'ਤੇ ਦੇ ਰਿਹਾ ਹੈ। ਆਈਫ਼ੋਨ 7 ਏਅਰਟੈੱਲ ਦੇ ਆਫਰ ਨਾਲ 7,777 ਰੁਪਏ ਵਿੱਚ ਉਪਲਬਧ ਹੈ। ਆਈਫ਼ੋਨ 7 ਦੇ 32 ਜੀ.ਬੀ. ਮਾਡਲ ਨੂੰ 7,777 ਰੁਪਏ ਦੇ ਡਾਊਨਪੇਮੈਂਟ 'ਤੇ ਖਰੀਦਿਆ ਜਾ ਸਕਦਾ ਹੈ।

7

ਜੇਕਰ ਤੁਸੀਂ ਆਈਫ਼ੋਨ 7 ਖਰੀਦਣਾ ਦੇ ਚਾਹਵਾਨ ਹੋ ਤਾਂ ਇਹ ਤੁਹਾਡੇ ਲਈ ਇੱਕ ਬਿਹਤਰ ਮੌਕਾ ਸਾਬਤ ਹੋ ਸਕਦਾ ਹੈ। ਟੈਲੀਕਾਮ ਕੰਪਨੀਆਂ ਤੁਹਾਨੂੰ ਆਈਫ਼ੋਨ 7 ਸਿਰਫ਼ 7,777 ਰੁਪਏ ਵਿੱਚ ਦੇ ਰਹੀਆਂ ਹਨ। ਸੋਮਵਾਰ ਨੂੰ ਏਅਰਟੈੱਲ ਇੰਡੀਆ ਨੇ ਆਪਣਾ ਪਹਿਲਾ ਆਨਲਾਈਨ ਸਟੋਰ ਖੋਲ੍ਹਿਆ, ਜਿਸ ਵਿੱਚ ਕੰਪਨੀ ਸਮਾਰਟਫ਼ੋਨ ਨਾਲ ਆਪਣੇ ਵਿਸ਼ੇਸ਼ ਆਫਰ ਵੀ ਦੇ ਰਹੀ ਹੈ।

  • ਹੋਮ
  • Gadget
  • ਜਾਣੋ 7,777 ਰੁਪਏ ਵਿੱਚ ਕਿਵੇਂ ਖਰੀਦੀਏ iPhone 7
About us | Advertisement| Privacy policy
© Copyright@2025.ABP Network Private Limited. All rights reserved.