ਸਭ ਤੋਂ ਮਹਿੰਗਾ ਹੋਣ ਦੇ ਬਾਵਜੂਦ iPhone X ਸਭ ਤੋਂ ਵੱਧ ਵਿਕਿਆ
ਇਨ੍ਹਾਂ ਤਿੰਨੇ ਚੀਨੀ ਕੰਪਨੀਆਂ ਨੇ $100-199 ਤਕ ਪ੍ਰਾਈਜ਼ ਬ੍ਰੈਂਡ ’ਤੇ ਆਪਣਾ ਕਬਜ਼ਾ ਕਰ ਲਿਆ ਹੈ।
ਪ੍ਰੀਮੀਅਮ ਟਾਇਰ ਵਿੱਚ ਸੈਮਸੰਗ ਨੇ ਆਪਣਾ ਮਾਰਕਿਟ ਸ਼ੇਅਰ ਦੁਗਣਾ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਚੀਨੀ ਕੰਪਨੀ ਵਰਗੇ ਓਪੋ, ਸ਼ਿਓਮੀ ਤੋਂ ਸਖ਼ਤ ਟੱਕਰ ਮਿਲੀ।
ਸੈਮਸੰਗ ਗਲੈਕਸੀ ਐੱਸ 9 ਤੇ 9 ਪਲੱਸ ਮਾਰਚ ਦੇ ਬੈਸਟ ਸੇਲਿੰਗ ਮਾਡਲ ਲਿਸਟ ਦੀ ਸੂਚੀ ਵਿੱਚ 6ਵੇਂ ਤੇ 7ਵੇਂ ਸਥਾਨ ’ਤੇ ਹਨ।
ਗਲੋਬਲ ਬੈਸਟ ਸੇਲਿੰਗ ਮਾਡਲ ਲਿਸਟ ਦੇ 5ਵੇਂ ਸਥਾਨ ’ਤੇ ਓਪੋ A83 ਸਮਾਰਟਫ਼ੋਨ ਆਉਂਦਾ ਹੈ।
ਮਾਰਚ ਦੇ ਮਹੀਨੇ ਵਿੱਚ ਬੈਸਟ ਸੇਲਿੰਗ ਸਮਾਰਟਫੋਨ ਦਾ ਖਿਤਾਬ ਸ਼ਿਓਮੀ ਰੈੱਡਮੀ 5A ਨੂੰ ਮਿਲਿਆ ਹੈ।
ਤੀਜੇ ਸਥਾਨ ’ਤੇ ਸ਼ਿਓਮੀ ਰੈੱਡਮੀ 5A ਸਭ ਤੋਂ ਘੱਟ 1.8 ਫੀ ਸਦੀ ਦੇ ਸ਼ੇਅਰ ਨਾਲ ਤੀਜੇ ਨੰਬਰ ’ਤੇ ਹੈ।
3.4 ਫ਼ੀ ਸਦੀ ਸ਼ੇਅਰ ਨਾਲ ਆਈਫੋਨ X ਪਹਿਲੇ ਸਥਾਨ ’ਤੇ ਹੈ।
3.4 ਫ਼ੀ ਸਦੀ ਸ਼ੇਅਰ ਨਾਲ ਆਈਫੋਨ X ਪਹਿਲੇ ਸਥਾਨ ’ਤੇ ਹੈ।
ਆਈਫ਼ੋਨ X ਮਾਰਚ ਦੇ ਮਹੀਨੇ ਆਲਮੀ ਪੱਧਰ ’ਤੇ ਸਭ ਤੋਂ ਵੱਧ ਵਿਕਣ ਵਾਲਾ ਫ਼ੋਨ ਬਣ ਗਿਆ ਹੈ। ਇਸ ਲਿਸਟ ਨੂੰ ਕਾਊਂਟਰਪੁਆਇੰਟ ਦੇ ‘ਮਾਕਰਿਟ ਪਲੱਸ ਅਪਰੈਲ ਐਡੀਸ਼ਨ’ ਦੀ ਰਿਪੋਰਟ ਮੁਤਾਬਕ ਤਿਆਰ ਕੀਤਾ ਗਿਆ ਹੈ।