ਵੇਖੋ ਸੋਨੇ ਤੇ ਹੀਰੇ ਜੜ੍ਹਿਆ ਡਿਜ਼ਾਈਨਰ iPhone, ਕੀਮਤ ਜਾਣ ਉੱਡ ਜਾਣਗੇ ਹੋਸ਼
Download ABP Live App and Watch All Latest Videos
View In Appਇਸ ਦੇ ਨਾਲ ਹੀ, ਇਕ ਬਲੈਕ ਐਲੀਗੇਟਰ ਫਿਨਿਸ਼ ਵਾਲੇ ਆਈਫੋਨ ਦੀ ਕੀਮਤ 12,000 ਡਾਲਰ ਹੈ, ਜੋ ਕਿ ਲਗਪਗ 8.5 ਲੱਖ ਰੁਪਏ ਬਣਦੇ ਹਨ। ਇਸ ਦੇ ਲਿਮਟਿਡ ਐਡੀਸ਼ਨ ਹੋਣ ਦੇ ਕਾਰਨ, ਇਸਦੀ ਕੀਮਤ ਬਹੁਤ ਜ਼ਿਆਦਾ ਹੈ। ਆਈਫੋਨ 11 ਦੀ ਸ਼ੁਰੂਆਤ ਤੋਂ ਬਾਅਦ ਕੈਵੀਅਰ ਦੀ ਇਹ ਦੂਜੀ ਰਿਲੀਜ਼ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਬਲੈਕ ਐਲੀਗੇਟਰ ਲੈਦਰ ਤੇ ਸਾਈਡ ਵਿੱਚ ਹੀਰੇ ਜੜਿਆ ਹੋਇਆ ਆਈਫੋਨ ਵੀ ਉਪਲੱਬਧ ਹੈ ਜਿਸ ਦੀ ਕੀਮਤ 30,820 ਡਾਲਰ, ਯਾਨੀ 21.88 ਲੱਖ ਰੁਪਏ ਹੈ।
ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਪਿਛਲੇ ਪਾਸੇ ਇੱਕ ਕਾਲਾ ਐਲੀਗੇਟਰ ਚਮੜਾ ਅਤੇ ਇੱਕ ਹੀਰਾ ਸਟੈਡੀਡ ਫੋਨ ਵੀ ਹੈ. ਇਸ ਹੀਰੇ ਨਾਲ ਭਰੇ ਫੋਨ ਦੀ ਕੀਮਤ 30,820 ਡਾਲਰ ਯਾਨੀ ਤਕਰੀਬਨ 21.88 ਲੱਖ ਰੁਪਏ ਹੈ।
ਸਭ ਤੋਂ ਘੱਟ ਕੀਮਤ ਵਾਲੀ ਟਾਈਟਨੀਅਮ ਐਡੀਸ਼ਨ ਹੈ, ਇਸ ਦੀ ਕੀਮਤ $4290 ਯਾਨੀ ਲਗਪਗ 3.4 ਲੱਖ ਰੁਪਏ ਹੈ। ਇਸ ਫੋਨ ਦੀ ਅੰਦਰੂਨੀ ਸਟੋਰੇਜ 64 ਜੀਬੀ ਹੈ। ਜੇ ਤੁਸੀਂ ਇਸ ਤੋਂ ਜ਼ਿਆਦਾ ਸਟੋਰੇਜ ਵਾਲਾ ਫੋਨ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਹੋਰ ਪੈਸੇ ਖਰਚ ਕਰਨੇ ਪੈਣਗੇ।
ਡਿਜ਼ਾਈਨ ਕੀਤੇ ਗਏ ਇਸ ਆਈਫੋਨ ਦਾ ਨਾਂ ਵਿਕਟਰੀ ਹੈ। ਇਸ ਦੇ ਪਿਛਲੇ ਪਾਸੇ ਅੱਖਰ ਵੀ (V) ਉੱਕਰਿਆ ਹੋਇਆ ਹੈ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਆਈਫੋਨ ਦੇ ਇਸ ਮਾਡਲ ਦੇ ਪਿਛਲੇ ਪਾਸੇ ਸੋਨਾ ਤੇ ਹੀਰੇ ਜੜੇ ਹੋਏ ਹੈ। ਇਸ ਦੇ ਚਾਰ ਵਰਸ਼ਨ ਉਇਪਲੱਬਧ ਹਨ।
ਰੂਸੀ ਲਗਜ਼ਰੀ ਬ੍ਰਾਂਡ ਕੈਵੀਅਰ ਨੇ ਐਪਲ ਦੇ ਨਵੇਂ ਆਈਫੋਨ ਆਈਫੋਨ 11 ਪ੍ਰੋ ਦਾ ਨਵਾਂ ਡਿਜ਼ਾਈਨ ਲਾਂਚ ਕੀਤਾ ਹੈ। ਕੈਵੀਅਰ ਦੁਆਰਾ ਡਿਜ਼ਾਈਨ ਕੀਤੇ ਗਏ ਇਸ ਆਈਫੋਨ ਦੀ ਕੀਮਤ ਲੱਖਾਂ ਵਿੱਚ ਹੈ। ਇਹ ਆਈਫੋਨ ਆਮ ਆਈਫੋਨ ਨਾਲੋਂ ਬਹੁਤ ਜ਼ਿਆਦਾ ਮਹਿੰਗਾ ਹੈ।
- - - - - - - - - Advertisement - - - - - - - - -