✕
  • ਹੋਮ

ਲੁੱਟ ਲਓ ਮੇਲਾ! iPhone7 'ਤੇ ਵੱਡੀ ਛੂਟ, ਜਾਣੋ ਹੋਰ ਕੀ ਤੋਹਫੇ

ਏਬੀਪੀ ਸਾਂਝਾ   |  21 Sep 2017 02:25 PM (IST)
1

Apple MacBook Air: ਜੇਕਰ ਤੁਸੀਂ ਐਪਲ ਦਾ ਲੈਪਟੌਪ ਖ਼ਰੀਦਣਾ ਚਾਹੁੰਦੇ ਹੋ ਤਾਂ ਮੈਕਬੁੱਕ ਏਅਰ ਤੁਹਾਡੇ ਲਈ ਵਧੀਆ ਚੋਣ ਸਾਬਤ ਹੋ ਸਕਦਾ ਹੈ। ਬਿੱਗ ਬਿਲੀਅਨ ਸੇਲ ਅਤੇ ਗ੍ਰੇਟ ਇੰਡੀਅਨ ਸੇਲ ਵਿੱਚ ਤੁਸੀਂ ਇਸ ਨੂੰ 44,990 ਰੁਪਏ ਵਿੱਚ ਖ਼ਰੀਦ ਸਕਦੇ ਹੋ।

2

ਆਈਫ਼ੋਨ SE: 4 ਇੰਚ ਸਕਰੀਨ ਵਾਲਾ ਆਈਫ਼ੋਨ SE ਖ਼ਰੀਦਣ ਲਈ ਤੁਹਾਨੂੰ ਸਿਰਫ਼ 17,999 ਰੁਪਏ ਖ਼ਰਚ ਕਰਨੇ ਪੈਣਗੇ। ਖ਼ਾਸ ਗੱਲ ਇਹ ਹੈ ਕਿ ਇਹ ਡੀਲ ਤੁਹਾਨੂੰ ਫ਼ਲਿੱਪਕਾਰਟ ਤੇ ਐਮੇਜ਼ਨ ਦੋਵਾਂ ਤੋਂ ਹੀ ਖ਼ਰੀਦ ਸਕਦੇ ਹੋ।

3

ਆਈਫ਼ੋਨ 6: ਇਹ ਫ਼ੋਨ ਫ਼ਲਿੱਪਕਾਰਟ ਜਾਂ ਐਮੇਜ਼ਨ ਤੋਂ ਜਿੱਥੋਂ ਮਰਜ਼ੀ ਖ਼ਰੀਦ ਸਕਦੇ ਹੋ। ਦੇਵੋਂ ਹੀ ਵੈਬਸਾਈਟ ਆਈਫ਼ੋਨ 6 ਨੂੰ 20,999 ਰੁਪਏ ਵਿੱਚ ਖ਼ਰੀਦ ਸਕਦੇ ਹਨ। ਇਹ ਫ਼ੋਨ 2014 ਵਿੱਚ ਲਾਂਚ ਕੀਤਾ ਗਿਆ ਸੀ ਤੇ ਇਹ ਐਪਲ ਦੇ ਲੇਟੈਸਟ ਓ.ਐਸ. iOS 11 ਨੂੰ ਸਪੋਰਟ ਕਰਦਾ ਹੈ।

4

ਆਈਫ਼ੋਨ 6S: ਆਈਫ਼ੋਨ 6S ਦੇ 32 ਜੀ.ਬੀ. ਮਾਡਲ ਨੂੰ ਖ਼ਰੀਦਣ ਲਈ ਫ਼ਲਿੱਪਕਾਰਟ ਤੁਹਾਡੇ ਲਈ ਸਭ ਤੋਂ ਸਹੀ ਵਿਕਲਪ ਹੈ। ਇਸ ਦੇ ਸਪੇਸ ਗ੍ਰੇਅ ਵੈਰੀਐਂਟ ਨੂੰ 30,999 ਰੁਪਏ ਵਿੱਚ ਹੀ ਖ਼ਰੀਦ ਸਕਦੇ ਹੋ। ਇਸ ਦੇ 128 ਜੀ.ਬੀ. ਮਾਡਲ ਨੂੰ ਤੁਸੀਂ 43,000 ਰੁਪਏ ਵਿੱਚ ਖ਼ਰੀਦ ਸਕਦੇ ਹੋ।

5

ਆਈਫ਼ੋਨ 7: ਆਈਫ਼ੋਨ 7 ਦੇ 32 ਜੀ.ਬੀ. ਮਾਡਲ 'ਤੇ ਐਮੇਜ਼ਨ ਤੇ ਫਲਿੱਪਕਾਰਟ ਸੇਲ ਦੀ ਸਭ ਤੋਂ ਮਜ਼ੇਦਾਰ ਡੀਲ ਹੈ। ਦੋਹਾਂ ਹੀ ਸੇਲਾਂ ਵਿੱਚ ਆਈਫ਼ੋਨ 7 ਨੂੰ 38,999 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਹੁਣ ਤਕ ਆਈਫ਼ੋਨ ਦੀ ਕੀਮਤ 49,999 ਤਕ ਸੀ। ਯਾਨੀ ਇਸ ਸੇਲ ਵਿੱਚ ਇਹ ਫ਼ੋਨ 11,000 ਸਸਤਾ ਮਿਲ ਜਾਵੇਗਾ।

6

ਫ਼ਲਿੱਪਕਾਰਟ 'ਤੇ ਬਿੱਗ ਬਿਲੀਅਨ ਸੇਲ ਦਾ ਅੱਜ ਦੂਜਾ ਦਿਨ ਹੈ। ਅੱਜ ਫ਼ਲਿੱਪਕਾਰਟ 'ਤੇ ਸਮਾਰਟਫ਼ੋਨ, ਲੈਪਟਾਪ ਸਮੇਤ ਗੈਜ਼ੇਟ ਸੈਕਸ਼ਨ 'ਤੇ ਬੰਪਰ ਛੋਟ ਮਿਲ ਰਹੀ ਹੈ। ਉੱਥੇ ਐਮੇਜ਼ਨ ਇੰਡੀਆ 'ਤੇ ਅੱਜ ਸ਼ਾਮ ਤੋਂ ਸੇਲ ਸ਼ੁਰੂ ਹੋਣ ਵਾਲੀ ਹੈ। ਐਮੇਜ਼ਨ ਦੀ 'ਦ ਗ੍ਰੇਟ ਇੰਡੀਅਨ ਫੈਸਟੀਵਲ' ਵਿੱਚ ਸਮਾਰਟਫ਼ੋਨ ਸਮੇਤ ਗੈਜੇਟ ਸੈਕਸ਼ਨ ਦੇ ਪ੍ਰੋਡਕਟਸ 'ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਅੱਜ ਅਸੀਂ ਇਹ ਦੋਵਾਂ ਸੇਲਾਂ ਵਿੱਚ ਕੀ ਕੀ ਹੋਵੇਗਾ ਤੁਹਾਡੇ ਲਈ ਖ਼ਾਸ, ਇਹ ਦੱਸਣ ਜਾ ਰਹੇ ਹਾਂ:

  • ਹੋਮ
  • Gadget
  • ਲੁੱਟ ਲਓ ਮੇਲਾ! iPhone7 'ਤੇ ਵੱਡੀ ਛੂਟ, ਜਾਣੋ ਹੋਰ ਕੀ ਤੋਹਫੇ
About us | Advertisement| Privacy policy
© Copyright@2025.ABP Network Private Limited. All rights reserved.