✕
  • ਹੋਮ

ਬੇਹੱਦ ਸਸਤੀ ਕੀਮਤ 'ਤੇ ਖਰੀਦੋ iPhone SE, ਮਿਲ ਰਿਹਾ ਹੈ ਬੰਪਰ ਕੈਸ਼ਬੈਕ

ਏਬੀਪੀ ਸਾਂਝਾ   |  05 Aug 2017 02:26 PM (IST)
1

ਇਹ ਪ੍ਰੋਸੈਸਰ ਚਿਪ iPhone 6S ਵਿੱਚ ਵੀ ਵਰਤੀ ਗਈ ਸੀ। ਆਈਫੋਨ SE ਵਾਈ-ਫਾਈ, ਬਲੂਟੁੱਥ, LTE ਅਤੇ Apple Pay ਨਾਲ ਆਉਂਦਾ ਹੈ।

2

ਆਈਫੋਨ SE ਵਿੱਚ 4 ਇੰਚ ਦੀ ਡਿਸਪਲੇਅ ਹੈ, ਇਹ ਫੋਨ A9 ਪ੍ਰੋਸੈਸਰ ਨਾਲ ਲੈਸ ਹੈ ਅਤੇ M9 ਮੋਸ਼ਨ ਪ੍ਰੋਸੈਸਰ ਦਿੱਤਾ ਗਿਆ ਹੈ। ਨਵਾਂ ਆਈਫੋਨ 12 ਮੈਗਾਪਿਕਸਲ ਰੀਅਰ ਕੈਮਰਾ ਅਤੇ 4K ਵੀਡੀਓ ਰਿਕਾਰਡਿੰਗ ਜਿਹੇ ਫੀਚਰਜ਼ ਨਾਲ ਲੈਸ ਹੈ।

3

ਇਹ ਆਫਰ ਕੈਸ਼ ਆਨ ਡਿਲਿਵਰੀ 'ਤੇ ਭੁਗਤਾਨ ਵਿਕਲਪ 'ਤੇ ਨਹੀਂ ਮਿਲੇਗਾ। ਇਸ ਲਈ ਤੁਹਾਨੂੰ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨਾ ਹੋਵੇਗਾ।

4

ਇਸ ਕੈਸ਼ਬੈਕ ਦਾ ਲਾਹਾ ਲੈਣ ਲਈ ਤੁਹਾਨੂੰ ਇੱਕ ਕੂਪਨ ਕੋਡ ਭਰਨਾ ਹੋਵੇਗਾ।

5

ਇਸ ਤੋਂ ਪਹਿਲਾਂ ਆਈਫੋਨ SE ਦੀ ਕੀਮਤ ਪੇਅ.ਟੀ.ਐਮ. 'ਤੇ ਇਸ ਦਾ ਮੁੱਲ 27,200 ਰੁਪਏ ਸੀ। ਹੁਣ ਪੇਅ.ਟੀ.ਐਮ. ਇਸ ਆਈਫੋਨ 'ਤੇ 15 ਫ਼ੀ ਸਦ ਦੀ ਛੋਟ ਦੇ ਰਹੀ ਹੈ ਅਤੇ ਇਸ ਦੇ ਨਾਲ ਹੀ 300 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

6

ਇਸ ਫੋਨ ਦੀ ਕੀਮਤ 22,990 ਹੈ ਜਿਸ 'ਤੇ ਕੰਪਨੀ 3000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਇਸ ਤਰ੍ਹਾਂ ਤੁਹਾਨੂੰ ਇਹ ਫੋਨ 19,900 ਰੁਪਏ ਵਿੱਚ ਮਿਲ ਸਕਦਾ ਹੈ।

7

ਐਪਲ ਆਈਫੋਨ SE ਮਾਡਲ ਕੰਪਨੀ ਦਾ ਇਸ ਸਮੇਂ ਬਾਜ਼ਾਰ ਵਿੱਚ ਸਭ ਤੋਂ ਵਧੀਆ ਬਜਟ ਸਮਾਰਟਫੋਨ ਹੈ। ਪੇਅ.ਟੀ.ਐਮ. 'ਤੇ ਇਸ ਦਾ 32 ਜੀ.ਬੀ. ਵੇਰੀਐਂਟ 19,990 ਦੀ ਪ੍ਰਭਾਵਸ਼ਾਲੀ ਕੀਮਤ 'ਤੇ ਮਿਲ ਰਿਹਾ ਹੈ।

  • ਹੋਮ
  • Gadget
  • ਬੇਹੱਦ ਸਸਤੀ ਕੀਮਤ 'ਤੇ ਖਰੀਦੋ iPhone SE, ਮਿਲ ਰਿਹਾ ਹੈ ਬੰਪਰ ਕੈਸ਼ਬੈਕ
About us | Advertisement| Privacy policy
© Copyright@2025.ABP Network Private Limited. All rights reserved.