✕
  • ਹੋਮ

ਸੈਮਸੰਗ ਦੇ ਗਲੈਕਸੀ ਐੱਸ8 ਐਕਟਿਵ ਸਮਾਰਟ ਫ਼ੋਨ ਦੇ ਫੀਚਰ ਹੋਏ ਲੀਕ...

ਏਬੀਪੀ ਸਾਂਝਾ   |  29 Jul 2017 03:43 PM (IST)
1

ਇਸ ਨਾਲ ਹੀ ਇਸ ਸਮਾਰਟ ਫ਼ੋਨ 'ਚ ਸਨੈਪਡ੍ਰੈਗਨ 835 ਪ੍ਰੋਸੈੱਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟ ਫ਼ੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।

2

3

ਇਸ ਤੋਂ ਇਲਾਵਾ ਤੁਸੀਂ ਇਸ 'ਚ ਇੱਕ Bixby ਬਟਨ ਨੂੰ ਵੀ ਵੱਖ ਤੋਂ ਦੇਖ ਸਕਦੇ ਹੋ, ਜੋ ਇਸ ਨੂੰ ਦੂਜਿਆਂ ਤੋ ਵੱਖ ਹੈ। ਇਸ ਸਮਾਰਟ ਫ਼ੋਨ 'ਚ ਐਂਡਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ।

4

ਇਸ ਸਮਾਰਟ ਫ਼ੋਨ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕ-ਅਪ ਲਈ ਇਸ ਸਮਾਰਟ ਫ਼ੋਨ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।

5

ਸੈਮਸੰਗ ਗਲੈਕਸੀ ਐੱਸ8 ਐਕਟਿਵ ਸਮਾਰਟ ਫ਼ੋਨ ਨੂੰ ਮਾਡਲ ਨੰਬਰ SM-78921 ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟ ਫ਼ੋਨ 'ਚ 5.8 ਇੰਚ QHD+ ਡਿਸਪਲੇ ਨਾਲ ਦਿੱਤਾ ਜਾ ਸਕਦਾ ਹੈ।

6

Galaxy S8 Active 'ਚ ਹਾਲ ਹੀ 'ਚ ਲਾਂਚ ਹੋਏ ਗਲੈਕਸੀ ਐੱਸ8 ਦੇ ਤਹਿਤ ਹੀ ਇੰਟਰਨਲ ਹਾਰਡਵੇਅਰ ਦਿੱਤਾ ਜਾਵੇਗਾ, ਪਰ ਬਾਹਰ ਤੋਂ ਫ਼ੋਨ 'ਚ ਗ੍ਰੇਡ ਸਰਟੀਫਿਕੇਸ਼ਨ ਦੀ ਸੁਵਿਧਾ ਦਿੱਤੀ ਜਾਵੇਗੀ। ਗਲੈਕਸੀ ਐੱਸ8 ਐਕਟਿਵ 'ਚ TP68 ਰੇਟਿੰਗ ਦਿੱਤੀ ਗਈ ਹੈ, ਜੋ ਕਿ ਫ਼ੋਨ ਨੂੰ ਧੂਲ ਅਤੇ ਪਾਣੀ ਤੋਂ ਬਚਾਉਂਦਾ ਹੈ, ਜੋ ਕਿ ਗਲੈਕਸੀ ਐੱਸ8 'ਚ ਵੀ ਦਿੱਤਾ ਗਿਆ ਸੀ।

7

ਸੈਮਸੰਗ ਦੇ ਗਲੈਕਸੀ ਐੱਸ8 ਐਕਟਿਵ ਸਮਾਰਟ ਫ਼ੋਨ ਦੇ ਬਾਰੇ 'ਚ ਲੀਕ ਅਤੇ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਗਲੈਕਸੀ ਐੱਸ8 ਐਕਟਿਵ ਸਮਾਰਟ ਫ਼ੋਨ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਦੱਸਿਆ ਗਿਆ ਹੈ।

  • ਹੋਮ
  • Gadget
  • ਸੈਮਸੰਗ ਦੇ ਗਲੈਕਸੀ ਐੱਸ8 ਐਕਟਿਵ ਸਮਾਰਟ ਫ਼ੋਨ ਦੇ ਫੀਚਰ ਹੋਏ ਲੀਕ...
About us | Advertisement| Privacy policy
© Copyright@2025.ABP Network Private Limited. All rights reserved.