ਲਾਂਚ ਹੋਵੇਗਾ ਸਵਿੱਫਟ ਕਾਰ ਦਾ ਇਹ ਨਵਾਂ ਮਾਡਲ, ਖ਼ੂਬੀਆਂ ਕਰਦੀਆਂ ਨੇ ਹੈਰਾਨ..
Download ABP Live App and Watch All Latest Videos
View In Appਨਵੀਂ ਸਵਿੱਫਟ ਪੂਰੀ ਤਰ੍ਹਾਂ ਤੋਂ ਹਾਇ-ਬਰਿਡ ਮਾਡਲ ਹੈ ਜਿਸ ਨੂੰ ਪੈਟਰੋਲ ਤੋਂ 5V ਮੋੜ 'ਚ ਸਵਿੱਚ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਦੀ ਨਵੀਂ ਸਵਿੱਫਟ 32Kmpl ਦਾ ਮਾਇਲੇਜ਼ ਦੇਵੇਗੀ।
ਇਸ ਦੇ ਨਾਲ 10Kw ਮੋਟਰ ਜੈਨਰੇਟਰ ਯੂਨੀਟ ((MGU) ਅਤੇ 5-ਸਪੀਡ ਆਟੋ ਗਿਅਰ ਸ਼ਿਫਟ (ABS) ਗਿਅਰਬਾਕਸ ਦਿੱਤਾ ਗਿਆ ਹੈ।
ਇੰਜਣ ਦੀ ਗੱਲ ਕਰੀਏ ਤਾਂ ਇਹ ਕਾਰ 1.2 ਲਿਟਰ ਪੈਟਰੋਲ ਇੰਜਣ ਦੇ ਨਾਲ ਹੈ ਜਿਸ ਨੂੰ 91hp ਮਿਲਦੀ ਹੈ ਇਸ ਤੋਂ ਇਲਾਵਾ ਇਸ 'ਚ 5 ਸਪੀਡ ਗਿਅਰ ਮਿਲਣਗੇ।
ਨਵੀਂ ਸਵਿਫਟ 'ਚ ਡਿਜ਼ਾਇਰ ਵਰਗੀ LED ਡੇ-ਟਾਈਮ ਰਨਿੰਗ ਲਾਈਟਸ ਅਤੇ LED ਹੈੱਡਲੈਂਪਸ ਦੇ ਨਾਲ LED ਟੇਲ ਲੈਂਪਸ ਵਾਲੀ ਚੌੜੀ ਫ੍ਰੰਟ ਗਰਿਲ ਦਿੱਤੀ ਜਾ ਸਕਦੀ ਹੈ
ਇਸ 'ਚ ਕੁਝ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ। ਨਵੀਂ ਸਵਿੱਫਟ ਦਾ 1-ਪਿਲਰ ਫੁਲੀ ਬਲੈਕਡ ਆਊਟ ਅਤੇ 3-ਪਿਲਰ ਮਾਰੂਤੀ ਦੇ ਟੂ-ਟੋਨ ਪੇਂਟ ਜਾਬ ਆਪਸ਼ਨ ਦੇ ਨਾਲ ਦਿੱਤਾ ਜਾ ਸਕਦਾ ਹੈ।
ਸੁਜ਼ੂਕੀ ਆਪਣੀ ਨਵੀਂ ਕਾਰ ਸਵਿੱਫਟ ਦਾ ਸਪੋਰਟ ਮਾਡਲ ਇਸ ਸਾਲ ਪੇਸ਼ ਕਰ ਸਕਦੀ ਹੈ। ਜਾਣਕਾਰੀ ਦੇ ਮੁਤਾਬਕ ਕੰਪਨੀ ਇਸ ਸਾਲ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਫਰੈਂਕਫਰਟ ਮੋਟਰ ਸ਼ੋਅ ਇਸ ਨੂੰ ਪੇਸ਼ ਕਰ ਸਕਦੀ ਹੈ।
- - - - - - - - - Advertisement - - - - - - - - -