Mothers Day ‘ਤੇ ਮਾਂ ਨੂੰ ਗਿਫ਼ਟ ਕਰਨਾ ਚਾਹੁੰਦੇ ਸਮਾਰਟਫੋਨ, ਤਾਂ ਇਹ ਹਨ ਬੈਸਟ ਆਪਸ਼ਨ
ਸੈਮਸੰਗ ਗੈਲੇਕਸੀ ਐਮ 30 ਵੀ ਭਾਰਤ ‘ਚ ਲੌਂਚ ਹੋ ਚੁੱਕਿਆ ਹੈ। ਜਿਸ ਦੇ ਕੈਮਰੈ ਦੀ ਡੇਅ ਕੈਮਰਾ ਕੁਆਲਟੀ ਕਾਫੀ ਵਧੀਆ ਹੈ। ਫੋਨ ‘ਚ 5000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ ਅਤੇ ਫੋਨ ਦੋ ਵੇਰੀਅੰਟ ‘ਚ ਉਪਲਬਧ ਹੈ।
Download ABP Live App and Watch All Latest Videos
View In Appਸੈਮਸੰਗ ਗੈਲੇਕਸੀ ਐਮ 20 ਦਾ ਸ਼ਾਰਪ ਡਿਸਪਲੇ ਹੈ ਅਤੇ ਇਸ ਦੀ ਲਾਈਫ ਵੀ ਚੰਗੀ ਹੈ। ਫੋਨ ਦੀ ਪਰਫਾਰਮੈਂਸ ਵੀ ਚੰਗੀ ਹੈ। ਫੋਨ ਦੋ ਸਟੋਰੇਜ- 3 ਜੀਬੀ ਰੈਮ 32 ਜੀਬੀ ਸਟੋਰੈਜ ਅਤੇ 4 ਜੀਬੀ ਰੈਮ, 64 ਜੀਬੀ ਸਟੋਰੇਜ ਨਾਲ ਆਉਂਦਾ ਹੈ।
ਜੇਕਰ ਤੁਸੀਂ ਥੋੜ੍ਹੇ ਹੋਰ ਪੈਸੇ ਖਰਚ ਸਕਦੇ ਹੋ ਤਾਂ 15,000 ਰੁਪਏ ‘ਚ ਰੇਡਮੀ ਨੋਟ 7 ਪ੍ਰੋ ਬੇਸਟ ਆਪਸ਼ਨ ਹੈ ਜਿਸ ਦਾ ਡਿਜ਼ਾਇਨ ਕਾਫੀ ਪ੍ਰੀਮੀਅਮ ਲਗਦਾ ਹੇਅਤੇ ਫੋਨ ਦੀ ਬੈਟਰੀ, ਪ੍ਰਫੋਰਮੈਂਸ ਅਤੇ ਕੈਮਰਾ ਕਾਫੀ ਵਧੀਆ ਹੈ। ਫੋਨ ‘ਚ ਜਾਨ ਪਾਉਣ ਲਈ ਫੋਨ ਦੀ 4000 ਐਮਏਐਚ ਦੀ ਬੈਟਰੀ ਹੀ ਕਾਫੀ ਹੈ।
ਸੈਮਸੰਗ ਬ੍ਰੈਂਡ ਦਾ ਗੈਲੇਕਸੀ ਐਮ 10 ਵੀ ਇੱਕ ਚੰਗਾ ਆਪਸ਼ਨ ਹੈ। ਭਾਰਤ ‘ਚ ਇਸ ਫੋਨ ਨੂੰ ਦੋ ਵੇਰੀਅੰਟ ‘ਚ ਉਤਾਰਿਆ ਗਿਆ ਹੈ। ਫੋਨ ਦੀ ਬੈਟਰੀ ਲਾਈਫ ਵਧੀਆ ਹੈ ਇਸ ਦੇ ਨਾਲ ਫੋਨ ‘ਚ ਹੋਰ ਵੀ ਕਈ ਖੂਬੀਆਂ ਹਨ।
ਰੇਡਮੀ ਨੋਟ 7 ਦੀ ਬਿਲਡ ਕੁਆਲਿਟੀ ਕਾਫੀ ਚੰਗੀ ਹੈ। ਫੋਨ ‘ਚ ਵਧੀਆ ਡਿਸਪਲੇਅ, ਕੈਮਰਾ, ਮਜ਼ਬੂਤ ਐਪ ਪਰਫਾਰਮੈਂਸ ਅਤੇ ਚੰਗੀ ਬੈਟਰੀ ਲਾਈਫ ਹੈ। ਭਾਰਤ ‘ਚ ਇਸ ਦੇ ਦੋ ਵੈਰੀਅੰਟ ਹਨ ਜੋ ਤਿੰਨ ਰੰਗਾਂ ਓਨੀਕਸ ਬਲੈਕ, ਸਫਾਇਰ ਬਲੂ ਅਤੇ ਰੂਬੀ ਰੈਡ ‘ਚ ਉਪਲਬਧ ਹੈ। ਜਿਸ ਦੀ ਕੀਮਤ ਹੈ 11,999 ਰੁਪਏ।
ਹੁਣ ਅੱਗੇ ਗੱਲ ਕਰਦੇ ਹਾਂ ਰਿਅਲਮੀ 3 ਦੀ ਜੋ 10,000 ਰੁਪਏ ‘ਚ ਮਿਲਣ ਵਾਲਾ ਇੱਕ ਵਧੀਆ ਆਪਸ਼ਨ ਹੈ। ਇਸ ਦਾ ਡਿਜ਼ਾਇਨ ਮਾਡਰਨ ਹੈ ਅਤੇ ਇਸ ਦੇ ਰਿਅਰ ਕੈਮਰੇ ‘ਚ ਵੀ ਕੁਝ ਚੰਗੇ ਫੀਚਰ ਦਿੱਤੇ ਗਏ ਹਨ। Realme 3 ਨੂੰ ਭਾਰਤ ‘ਚ ਦੋ ਵੇਰੀਅੰਟਸ ‘ਚ ਲੌਂਚ ਕੀਤਾ ਗਿਆ ਹੈ।
Redmi 6 ਪਿਛਲੇ ਸਾਲ ਸਤੰਬਰ ‘ਚ ਲੌਂਚ ਹੋਇਆ ਸੀ, ਜੋ 7000 ਰੁਪਏ ਦੀ ਘੱਟ ਪ੍ਰਾਈਜ਼ ਸੈਗਮੈਂਟ ‘ਚ ਚੰਗਾ ਆਪਸ਼ਨ ਹੈ। ਰਿਵੀਊ ‘ਚ ਪਾਇਆ ਗਿਆ ਕਿ ਫੋਨ ਦੀ ਬਿਲਡ ਕੁਆਲਟੀ ਚੰਗੀ ਹੈ। Xiaomi Redmi 6 ਦੋ ਵੈਰੀਅੰਟ ‘ਚ ਆਉਂਦਾ ਹੈ।
ਇਸੇ ਲਿਸਟ ਦਾ ਦੂਜਾ ਫੋਨ ਹੈ ਰੈਡਮੀ ਗੋ। ਬੇਸ਼ੱਕ ਇਸ ਦੀ ਰੈਮ ਸਿਰਫ ਇੱਕ ਜੀਬੀ ਰੱਖੀ ਗਈ ਹੈ ਅਤੇ ਫੋਨ ਸਾਰੇ ਦਿਨ ਦੇ ਟਾਸਕ ਦੌਰਾਨ ਕਈ ਵਾਰ ਸਲੌਅ ਵੀ ਹੋਇਆ ਇਸ ਇਸ ਦੀ ਸਕਰੀਨ ਸ਼ਾਰਪ ਅਤੇ ਵਿਊਇੰਗ ਐਂਗਲ ਚੰਗੇ ਹਨ। ਫੋਨ ਦੀ ਕੀਮਤ ਨੂੰ ਦੇਖਦੇ ਹੋਏ ਇਸਦਾ ਦਾ ਕੈਮਰਾ ਵੀ ਠੀਕ ਹੈ।
ਇਸ ਲਿਸਟ ‘ਚ ਸਭ ਤੋਂ ਪਹਿਲਾ ਫ਼ੋਨ ਹੈ ਰਿਅਲਮੀ ਸੀ1 ਫੋਨ, ਜੋ ਪਿਛਲੇ ਸਾਲ ਹੀ ਲੌਂਚ ਹੋਇਆ ਸੀ ਪਰ ਹੁਣ ਕੰਪਨੀ ਨੇ ਇਸ ਨੂੰ ਨਵੇਂ ਅੰਦਾਜ਼ ‘ਚ ਦੁਬਾਰਾ ਲੌਂਚ ਕੀਤਾ ਹੈ। ਜਿਸ ‘ਚ ਜ਼ਿਆਦਾ ਰੈਮ ਅਤੇ ਸਟੋਰੈਜ ਵੈਰਿਅੰਟ ਨੂੰ ਪੇਸ਼ ਕੀਤਾ ਹੈ। ਇਸ ਦੀ ਕੀਮਤ 7000 ਰੁਪਏ ਦੇ ਕਰੀਬ ਰੱਖੀ ਗਈ ਹੈ।
- - - - - - - - - Advertisement - - - - - - - - -