ਮੋਟੋ ਜੀ 5 ਪਲੱਸ ਦੀ ਕੀਮਤ 'ਚ ਕਟੌਤੀ, ਜਾਣੋ ਕਿੰਨਾ ਮਿਲੇਗਾ ਫਾਇਦਾ
Download ABP Live App and Watch All Latest Videos
View In Appਕੈਮਰੇ ਦੀ ਜੇਕਰ ਗੱਲ ਕਰੀਏ ਤਾਂ ਮੋਟੋ ਜੀ 5 ਪਲੱਸ ਵਿੱਚ 12 ਮੈਗਾਪਿਕਸਲ ਦਾ ਕੈਮਰਾ ਹੈ ਜਿਸ ਵਿੱਚ 4k ਵੀਡੀਓ ਰਿਕਾਰਡ ਕੀਤਾ ਜਾ ਸਕਦਾ ਹੈ। ਬੈਟਰੀ ਦੀ ਜੇਕਰ ਗੱਲ ਕਰੀਏ ਤਾਂ ਇਸ ਮੋਟੋ ਜੀ 5 ਪਲੱਸ ਵਿਚ 3000mAh ਦੀ ਬੈਟਰੀ ਹੈ।
ਰੈਮ ਦੀ ਜੇਕਰ ਗੱਲ ਕਰੀਏ ਤਾਂ ਮੋਟੋ 5 ਪਲੱਸ ਵਿੱਚ 2 ਜੀਬੀ, 3 ਜੀਬੀ ਤੇ ਚਾਰ ਜੀਬੀ ਦੀ ਰੈਮ ਹੈ। ਜੇਕਰ ਇੰਟਰਨਲ ਮੈਮੋਰੀ ਦੀ ਗੱਲ ਕਰੀਏ ਤਾਂ ਮੋਟੋ ਜੀ 5 ਪਲੱਸ ਵਿੱਚ 32 ਜੀਬੀ ਤੇ 64 ਜੀਬੀ ਦੀ ਮੈਮਰੀ ਹੋਵੇਗੀ।
ਮੋਟੋ ਜੀ 5 ਪਲੱਸ ਫ਼ੋਨ 7.0 ਨਾਗੋਟ ਆਪਰੇਟਿੰਗ ਸਿਸਟਮ ਉੱਤੇ ਚੱਲਣਗੇ। ਮੋਟੋ ਜੀ 5 ਪਲੱਸ ਵਿੱਚ 5.2 ਇੰਚ ਦੀ ਸਕਰੀਨ ਹੈ। ਸਕਰੀਨ ਫੁੱਲ ਐਚ.ਡੀ. ਹੈ ਜਿਸ ਦਾ ਰਿਜੈਲੂਸ਼ਨ 1080×1920 ਪਿਕਸਲਜ਼ ਹੈ। ਮੋਟੋ ਜੀ5 ਪਲੱਸ ਵਿੱਚ 2 GHz Snapdragon 625 ਔਕਟਾ-ਕੋਰ ਪ੍ਰੋਸੈੱਸਰ ਹੋਵੇਗਾ।
ਚੰਡੀਗੜ੍ਹ: ਲੇਨਵੋ ਕੰਪਨੀ ਮੋਟੋਰੋਲਾ ਨੇ ਭਾਰਤ ਵਿੱਚ ਨਵੇਂ ਸਮਾਰਟਫੋਨ ਮੋਟੋ G5S ਲਾਂਚ ਕਰਨ ਦੇ ਨਾਲ ਹੀ ਆਪਣੇ ਮੋਟੋ ਜੀ 5 ਪਲੱਸ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਹੁਣ ਇਹ ਸਮਾਰਟਫੋਨ 2000 ਰੁਪਏ ਘਟ ਕੇ 14,999 ਰੁਪਏ ਵਿੱਚ ਮਿਲੇਗਾ ਜਦੋਕਿ ਪਹਿਲਾਂ ਇਸ ਦੀ ਕੀਮਤ 16,999 ਰੱਖੀ ਗਈ ਸੀ।
- - - - - - - - - Advertisement - - - - - - - - -