✕
  • ਹੋਮ

ਇਹ ਦੋ ਕਾਰਾਂ ਬਾਜ਼ਾਰ 'ਚ ਪਾਉਣਗੀਆਂ ਧਮਾਲਾਂ...

ਏਬੀਪੀ ਸਾਂਝਾ   |  08 Jul 2017 03:02 PM (IST)
1

ਮੌਜੂਦਾ ਆਰਟਿਗਾ ਦੀ ਕੀਮਤ 6,15,827 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਰਟਿਗਾ ਪੈਟਰੋਲ, ਡੀਜ਼ਲ, ਹਾਇ-ਬਰਿਡ ਅਤੇ CNG 'ਚ ਉਪਲੱਬਧ ਹੈ। ਲੁਕਸ ਦੇ ਮਾਮਲੇ 'ਚ ਮੌਜੂਦਾ ਮਾਡਲ ਬਹੁਤ ਜ਼ਿਆਦਾ ਸਟਾਈਲਿਸ਼ ਨਹੀਂ ਹੈ। ਪਰ ਆਪਣੇ ਸਿੰਪਲ ਲੁਕਸ ਦੀ ਵਜ੍ਹਾ ਨਾਲ ਗਾਹਕਾਂ ਨੂੰ ਪਸੰਦ ਆ ਰਹੀ ਹੈ। ਇੰਨਾ ਹੀ ਨਹੀਂ ਹਰ ਮਹੀਨੇ ਸੇਲਸ ਨੰਬਰ ਵੀ ਇਸ ਦੇ ਬਿਹਤਰ ਰਹੇ ਹਨ। ਹਾਲ ਹੀ ਕੰਪਨੀ ਨੇ ਆਰਟਿਗਾ ਲਿਮਟਿਡ ਐਡੀਸ਼ਨ 7.85 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। MPV ਸੈਗਮੇਂਟ 'ਚ ਮਾਰੂਤੀ ਦੀ ਆਰਟਿਗਾ ਇਕ ਚੰਗੀ ਗੱਡੀ ਸਾਬਤ ਹੁੰਦੀ ਹੈ ਘੱਟ ਕੀਮਤ 'ਚ ਚੰਗੇ ਫੀਚਰਸ ਦੇ ਨਾਲ ਵਧੀਆ ਪਰਫਾਰਮੈਂਸ ਵੀ ਤੁਹਾਨੂੰ ਮਿਲਦੀ ਹੈ।

2

3

ਮਾਰੂਤੀ ਸੁਜ਼ੂਕੀ ਹੁਣ ਆਪਣੀ ਫੈਮਿਲੀ ਕਾਰ ਆਰਟਿਗਾ ਦਾ ਫੇਸਲਿਫਟ ਮਾਡਲ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ ਨਵੀਂ ਜਨਰੇਸ਼ਨ ਆਰਟਿਗਾ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਇਸ ਗੱਡੀ ਨੂੰ ਭਾਰਤ 'ਚ ਅਗਲੇ ਸਾਲ ਆਟੋ ਐਕਸਪੋ 'ਚ ਪੇਸ਼ ਕਰ ਸਕਦੀ ਹੈ। ਨਾਲ ਹੀ ਇਸ ਗੱਡੀ ਨੂੰ ਮਿਡ 2018 'ਚ ਲਾਂਚ ਵੀ ਕੀਤਾ ਜਾ ਸਕਦਾ ਹੈ।

4

ਉਮੀਦ ਹੈ ਸਕੋਡਾ ਆਕਟਾਵਿਆ ਫੇਸਲਿਫਟ ਦੀ ਕੀਮਤ ਵੀ 17 ਲੱਖ ਰੁਪਏ ਤੋਂ ਲੈ ਕੇ 24 ਲੱਖ ਰੁਪਏ ਹੋ ਸਕਦੀ ਹੈ। ਇੰਨ੍ਹਾਂ ਹੀ ਨਹੀਂ ਕੰਪਨੀ ਨਵੀਂ S”V ਕੋਡਿਆਸ, ਸੇਡਾਨ ਰੈਪਿਡ ਮੋਂਟੇ ਕਾਰਲੋ ਐਡੀਸ਼ਨ ਅਤੇ ਓਕਟਾਵਿਆ RS ਨੂੰ ਵੀ ਪੇਸ਼ ਕਰੇਗੀ।

5

ਸੇਡਾਨ ਕਾਰ ਸੈਗਮੇਂਟ 'ਚ ਸਕੋਡਾ ਹੁਣ ਫੇਸਲਿਫਟ ਓਕਟਾਵਿਆ ਨੂੰ 13 ਜੁਲਾਈ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਪਹਿਲਾਂ ਹੀ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਡੀਲਰਸ਼ਿਪ 'ਤੇ ਜਾ ਕੇ ਗਾਹਕ ਇਸ ਦੀ ਬੁਕਿੰਗ 51,000 ਰੁਪਏ ਦੇ ਕੇ ਕਰਵਾ ਸਕਦਾ ਹੈ।

  • ਹੋਮ
  • Gadget
  • ਇਹ ਦੋ ਕਾਰਾਂ ਬਾਜ਼ਾਰ 'ਚ ਪਾਉਣਗੀਆਂ ਧਮਾਲਾਂ...
About us | Advertisement| Privacy policy
© Copyright@2026.ABP Network Private Limited. All rights reserved.