✕
  • ਹੋਮ

ਆਈਫੋਨ-8 ਹੋਇਆ ਲੀਕ, ਕਮਾਲ ਦੇ ਫੀਚਰ ਜਾਣਕੇ ਹੋਵੋਗੇ ਹੈਰਾਨ..

ਏਬੀਪੀ ਸਾਂਝਾ   |  05 Aug 2017 02:00 PM (IST)
1

2

3

ਨਵੇਂ ਸਾਫ਼ਟਵੇਅਰ ਕੋਡ ਹੋਮਪਾਡ ਦਾ ਹਿੱਸਾ ਹੈ। ਲੇਟੈਸਟ ਅੱਪਡੇਟ ਕੀਤੇ ਗਏ ਕੈਮਰਾ ਐਪ nature, babies, sunsets, fireworks ਅਤੇ ਦੂਜੇ ਆਬਜੈਕਟ 'ਤੇ ਧਿਆਨ ਕੇਂਦਰਿਤ ਕਰੇਗਾ, ਤਾਂ ਕਿ ਐਕਸਪੋਜਰ ਅਤੇ ਸੈਟਿੰਗਜ਼ ਨੂੰ ਜ਼ੂਮ ਕੀਤਾ ਜਾ ਸਕੇ।

4

ਨਵੇਂ ਫ਼ੀਚਰ 'ਚ ਯੂਜ਼ਰ ਨੂੰ ਆਬਜੈਕਟ ਲਈ ਉਪਯੁਕਤ ਸੈਂਸ ਸਿਲੈੱਕਟ ਕਰਨ ਦੇਵੇਗਾ, ਜੋ ਉਹ ਆਪਣੀ ਸ਼ੂਟ ਲਈ ਚਾਹੁੰਦੇ ਹਨ। ਇਸ 'ਚ ਆਬਜੈਕਟ ਨੂੰ ਫੋਕਸ 'ਚ ਆਪਟੀਮਾਈਜ਼ ਕਰਨ ਲਈ ਐਕਸਪੋਜ਼ਰ ਸੈਟਿੰਗ ਵੀ ਸ਼ਾਮਿਲ ਹੈ।

5

6

7

HomePod firmware ਅਨੁਸਾਰ ਦੋਵੇਂ ਹੀ ਕੈਮਰੇ ਤੋਂ 4K ਵੀਡੀਓ ਐਪਲ ਦੇ ਨਵੇਂ HEVC ਫਾਈਲ ਟਾਈਪ ਨੂੰ ਵੀ ਸਪੋਰਟ ਕਰਦਾ ਹੈ। ਇਹ ਫਾਈਲ ਸਾਈਜ਼ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ। ਇਸ ਫ਼ੋਨ 'ਚ 'SmartCamera'’ ਜਾਂ 'SmartCam' ਫ਼ੀਚਰ ਦਿੱਤਾ ਜਾਵੇਗਾ, ਜੋ ਕਿ ਬਿਹਤਰ ਤਸਵੀਰ ਲੈਣ 'ਚ ਮਦਦ ਕਰੇਗਾ।

8

ਆਈ ਫ਼ੋਨ 8 ਬਾਰੇ ਕਾਫ਼ੀ ਸਮੇਂ ਤੋਂ ਲੀਕ ਸਾਹਮਣੇ ਆਏ ਹਨ। ਹੁਣ ਤੱਕ ਆਈ ਜਾਣਕਾਰੀ 'ਚ ਡਿਜ਼ਾਈਨ ਅਤੇ ਫੇਮ ਰਿਕਗ੍ਰਿਸ਼ਨ ਬਾਰੇ 'ਚ ਪਤਾ ਚੱਲਿਆ ਹੈ। ਆਈ ਫ਼ੋਨ 8 ਆਪਣੇ ਦੋਵੇਂ ਫ਼ਰੰਟ ਅਤੇ ਰਿਅਰ ਕੈਮਰੇ ਤੋਂ 4K Video 60 ਫਰੇਮ 'ਤੇ ਸੈਕੰਡ 'ਤੇ ਰਿਕਾਰਡ ਕਰਨ 'ਚ ਸਮਰੱਥ ਹੋਵੇਗਾ। ਇਹ ਦੋਵੇਂ ਹੀ ਕੈਮਰੇ ਹਾਇਰ ਕੁਆਲਿਟੀ ਵੀਡੀਓ ਲੈਣ 'ਚ ਸਮਰੱਥ ਹੈ।

9

ਐਪਲ ਨਵੇਂ ਕੈਮਰਾ ਐਪ-Baby, Bright Stage, Document, Fireworks,Foliage ਵਰਗੇ ਕਈ ਨਵੇਂ ਸੀਨਸ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। SmartCam ਫ਼ੀਚਰ ਤੋਂ ਇਲਾਵਾ ਇਸ 'ਚ ਹੋਮਪੋਡ ਫ਼ੀਚਰ ਵੀ ਹਨ।

10

  • ਹੋਮ
  • Gadget
  • ਆਈਫੋਨ-8 ਹੋਇਆ ਲੀਕ, ਕਮਾਲ ਦੇ ਫੀਚਰ ਜਾਣਕੇ ਹੋਵੋਗੇ ਹੈਰਾਨ..
About us | Advertisement| Privacy policy
© Copyright@2025.ABP Network Private Limited. All rights reserved.