ਹੁਣ ਬਿਨਾ ਪਾਣੀ ਹੋਵੇਗੀ ਕਾਰਾਂ ਦੀ ਵਾਸ਼ਿੰਗ
ਏਬੀਪੀ ਸਾਂਝਾ | 19 Aug 2017 11:18 AM (IST)
1
ਨਵੀਂ ਦਿੱਲੀ: ਜਪਾਨੀ ਵਾਹਨ ਨਿਰਮਾਤਾ ਨਿੱਸਨ ਵੱਲੋਂ ਅੱਜ ਤੋਂ ਆਪਣੇ ਸਰਵਿਸ ਸੈਂਟਰਾਂ ’ਤੇ ਕਾਰਾਂ ਦੀ ਵਾਸ਼ਿੰਗ ਬਿਨਾਂ ਪਾਣੀ ਤੋਂ ਕੀਤੀ ਜਾਵੇਗੀ।
2
3
ਕਾਰ ਦੀ ਸਰਵਿਸ ਮੌਕੇ ਇਸ ਨੂੰ ਧੋਣ ਲਈ ਵਰਤੇ ਜਾਣ ਵਾਲੇ ਨਵੀਨਤਮ ਮਟੀਰੀਅਲ ਲਈ ਹੁਣ ਵਾਧੂ ਪਾਣੀ ਦੀ ਲੋੜ ਨਹੀਂ ਪਏਗੀ।
4
ਇਹ ਸੇਵਾ 17 ਤੋਂ 24 ਅਗਸਤ ਤਕ ਨਿੱਸਨ ਤੇ ਡੈਟਸਨ ਦੇ ਭਾਰਤ ਵਿੱਚਲੇ ਸਾਰੇ ਸਰਵਿਸ ਆਊਟਲੈੱਟਾਂ ’ਤੇ ਦਿੱਤੀ ਜਾਵੇਗੀ।
5
ਕੰਪਨੀ ਨੇ ਬਿਨ ਪਾਣੀ ਕਾਰਾਂ ਨੂੰ ਧੋਣ ਦਾ ਇਹ ਉਪਾਅ ‘ਹੈਪੀ ਵਿਦ ਨਿੱਸਨ’ ਸਰਵਿਸ ਕੰਪੇਨ ਦੇ ਸੱਤਵੇਂ ਅਡੀਸ਼ਨ ਮੌਕੇ ਪੇਸ਼ ਕੀਤਾ ਹੈ।