ਅਕਤੂਬਰ ’ਚ ਲਾਂਚ ਹੋਏਗਾ OnePlus 6T, ਜਾਣੋ ਕੀ ਕੁਝ ਖਾਸ
ਕੈਮਰਾ 16MP-20MP ਦਾ ਹੋ ਸਕਦਾ ਹੈ। ਇਸ ਵਿੱਚ ਐਂਡਰੌਇਡ 9.0 ਪਾਈ ਆਊਟ ਆਫ ਦਿ ਬਾਕਸ ’ਤੇ ਕੰਮ ਕਰੇਗਾ।
Download ABP Live App and Watch All Latest Videos
View In Appਫੋਨ 6GB/8GB ਰੈਮ ਤੇ 64GB/128GB/256GB ਸਟੋਰੇਜ ਨਾਲ ਆਏਗਾ।
ਕੀਮਤ 40 ਹਜ਼ਾਰ ਦੇ ਕਰੀਬ ਹੋ ਸਕਦੀ ਹੈ।
ਇਹ ਪਿਛਲੇ ਫੋਨ ਤੋਂ ਥੋੜਾ ਮੋਟਾ ਤੇ ਅਮੇਜ਼ਨ ਇਕਸਕਲੂਸਿਵ ਹੋਏਗਾ।
ਫੋਨ ਦੀ ਬੈਟਰੀ ਵਲਪਲੱਸ 6 ਤੋਂ ਜ਼ਿਆਦਾ 3500mAh ਹੋਏਗੀ।
ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ਵਰਤਿਆ ਜਾਏਗਾ।
ਫੋਨ ਵਿੱਚ ਹੈਡਫੋਨ ਜੈਕ ਦੀ ਸੁਵਿਧਾ ਨਹੀਂ ਦਿੱਤੀ ਜਾਏਗੀ। ਕੰਪਨੀ ਦੇ ਕੋ ਫਾਊਂਡਰ ਨੇ ਕਿਹਾ ਕਿ ਇਸ ਕਦਮ ਨਾਲ ਉਹ ਹੋਰ ਸਪੇਸ ਬਚਾਉਣਾ ਚਾਹੁੰਦੇ ਹਨ।
ਫੋਨ ਵਿੱਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਇਸ ਨਾਲ ਫੋਨ ਨੂੰ ਵਾਰ-ਵਾਰ ਅਨਲਾਕ ਕਰਨ ਤੋਂ ਆਜ਼ਾਦੀ ਮਿਲੇਗੀ। ਫੋਨ ਵਿੱਚ ਫੇਸ ਅਨਲਾਕ ਦੀ ਸੁਵਿਧਾ ਵੀ ਦਿੱਤੀ ਜਾ ਸਕਦੀ ਹੈ।
CNET ਦੀ ਰਿਪੋਰਟ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਫੋਨ 17 ਅਕਤੂਬਰ ਨੂੰ ਲਾਂਚ ਕੀਤਾ ਜਾਏਗਾ।
ਜਲਦ ਹੀ ਵਨਪਲੱਸ ਆਪਣਾ ਫਲੈਗਸ਼ਿਪ ਸਮਾਰਟਫੋਨ ਵਲਪਲੱਸ 6T ਭਾਰਤ ਵਿੱਚ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਫੋਨ ਦੀਆਂ ਸਪੈਸੀਫਿਕੇਸ਼ਨਸ ਸਬੰਧੀ ਕੁਝ ਖ਼ੁਲਾਸੇ ਕੀਤੇ ਹਨ।
- - - - - - - - - Advertisement - - - - - - - - -