ਅੋਪੋ ਨੇ Find X ਨਾਲ ਦਿੱਤੀ ਐਪਲ ਤੇ ਸੈਮਸੰਗ ਨੂੰ ਵੱਡੀ ਟੱਕਰ
ਕੀਮਤ ਦੀ ਗੱਲ ਕਰੀਏ ਤਾਂ ਅੋਪੋ ਫਾਈਂਡ X 59,990 ਰੁਪਏ ਦਾ, ਗੂਗਲ ਪਿਕਸਲ 2 ਦਾ ਮੁੱਲ 61,000 ਰੁਪਏ, ਸੈਮਸੰਗ ਗੈਲੈਕਸੀ ਐਸ9 ਦਾ ਮੁੱਲ 57,900 ਰੁਪਏ ਜਦਕਿ ਆਈਫੋਨ X 88,999 ਰੁਪਏ ਦਾ ਹੈ।
Download ABP Live App and Watch All Latest Videos
View In Appਬੈਟਰੀ ਦੀ ਗੱਲ ਕਰੀਏ ਤਾਂ ਅੋਪੋ ਫਾਈਂਡ ਐਕਸ ਦਾ 3730mAh, ਗੂਗਲ ਪਿਕਸਲ 2 ਦੀ 2700mAh, ਸੈਮਸੰਗ ਗੈਲੇਕਸੀ ਐਸ9 ਦੀ 3000mAh ਤੇ ਆਈਫੋਨ X ਦੀ 27166mAh ਹੈ।
ਫਰੰਟ ਕੈਮਰਾ ਅੋਪੋ ਫਾਈਂਡ ਐਕਸ ਦਾ 25 ਮੈਗਾਪਿਕਸਲ, ਗੂਗਲ ਪਿਕਸਲ2 ਦਾ 8 ਮੈਗਾਪਿਕਸਲ, ਸੈਮਸੰਗ ਗੈਲੈਕਸੀ ਐਸ9 ਦਾ 8 ਮੈਗਾਪਿਕਸਲ, ਐਪਲ ਆਈਫੋਨ X ਦਾ 7 ਮੈਗਾਪਿਕਸਲ ਕੈਮਰਾ ਹੈ।
ਕੈਮਰਾ ਸਪੈਸੀਫਿਕੇਸ਼ਨ 'ਚ ਅੋਪੋ ਫਾਈਂਡ ਐਕਸ 20 ਮੈਗਾਪਿਕਸਲ+16 ਮੈਗਾਪਿਕਸਲ, ਗੂਗਲ ਪਿਕਸਲ 2 ਦਾ 12.2 ਮੈਗਾਪਿਕਸਲ, ਸੈਮਸੰਗ ਗੈਲੇਕਸੀ ਐਸ9 ਦਾ 12 ਮੈਗਾਪਿਕਸਲ ਨਾਲ ਡਿਊਲ ਕੈਮਰਾ ਤੇ ਐਪਲ ਆਈਫੋਨ X ਦਾ 12 ਮੈਗਾਪਿਕਸਲ ਹੈ।
ਸਟੋਰੇਜ ਦੀ ਗੱਲ ਕਰੀਏ ਤਾਂ ਅੋਪੋ ਫਾਈਂਡ ਐਕਸ ਦੀ 256 ਜੀਬੀ, ਗੂਗਲ ਪਿਕਸਲ ਦੀ 2 ਦੀ 64 ਜੀਬੀ/128 ਜੀਬੀ, ਸੈਮਸੰਗ ਗੈਲੇਕਸੀ ਐਸ9 64 ਜੀਬੀ/256 ਜੀਬੀ, ਮਾਈਕਰੋ ਐਸਡੀ ਕਾਰਡ ਨਾਲ 400 ਜੀਬੀ ਤੱਕ ਵਧਾ ਸਕਦੇ ਹਾਂ, ਆਈਫੋਨ X 64 ਜੀਬੀ/256 ਜੀਬੀ।
ਅੋਪੋ ਫਾਈਂਡ ਐਕਸ ਦਾ ਰੈਮ 8 ਜੀਬੀ, ਗੂਗਲ ਪਿਕਸਲ ਦਾ 2:4 ਜੀਬੀ, ਸੈਮਸੰਗ ਗੈਲੇਕਸੀ ਐਸ 9 ਦੀ 4 ਜੀਬੀ ਤੇ ਆਈਫੋਨ X ਦੀ 3 ਜੀਬੀ ਰੈਮ ਹੈ।
ਪ੍ਰੋਸੈਸਰ: ਅੋਪੋ ਫਾਈਂਡ ਐਕਸ ਦਾ ਕੁਆਲਕਮ ਸਨੈਪਡ੍ਰੈਗਨ 845. ਗੂਗਲ ਪਿਕਸਲ 2 ਦਾ ਕੁਆਲਕਮ ਸਨੈਪਡ੍ਰੈਗਨ 835, ਸੈਮਸੰਗ ਗੈਲੇਕਸੀ ਐਸ9 ਦਾ ਕੁਆਲਕਮ ਸਨੈਪਡ੍ਰੈਗਨ 845, ਆਈਫੋਨ X ਦਾ ਆਲ ਬਾਇਓਨਿਕ ਚਿਪਸੈਟ।
ਡਿਸਪਲੇਅ ਦੀ ਗੱਲ ਕਰੀਏ ਤਾਂ ਅੋਪੋ ਫਾਈਂਡ X ਦੀ ਸਕਰੀਨ 6.42 ਇੰਚ, ਏਮੋਲੇਡ ਸਕਰੀਨ ਜੋ 93% ਸਕਰੀਨ ਟੂ ਬਾਡੀ ਰੇਸ਼ੋ ਹੈ। ਗੂਗਲ ਪਿਕਸਲ 2:5 ਇੰਚ ਦਾ ਸਕਰੀਨ, ਗੋਰੀਲਾ ਗਲਾਸ ਨਾਲ ਜਦਕਿ ਸੈਮਸੰਗ ਗੈਲੇਕਸੀ ਐਸ9 ਦਾ ਡਿਸਪਲੇਅ 5.8 ਇੰਚ ਦਾ ਸਕਰੀਨ ਸੁਪਰ ਏਮੋਲੋਡ ਡਿਸਪਲੇਅ ਗੋਰੀਲਾ ਗਲਾਸ ਨਾਲ, ਆਈਫੋਨ X ਦਾ 5.8 ਇੰਚ ਦਾ ਸੁਪਰ ਰੇਟਿਨਾ OLED ਸਕਰੀਨ।
ਆਪਰੇਟਿੰਗ ਸਿਸਟਮ: ਅੋਪੋ ਫਾਈਂਡ X ਦਾ 5.1 ਬੇਸਡ ਐਂਡਰਾਇਡ ਅੋਰੀਓ, ਗੂਗਲ ਪਿਕਸਲ 2 ਦਾ ਐਂਡਰਾਇਡ ਅੋਰੀਓ 8.1, ਸੈਮਸੰਗ ਗੈਲੇਕਸੀ ਐਸ9 ਦਾ 8.0 ਐਂਡਰਾਇਡ ਅੋਰੀਓ, ਆਈਫੋਨ X ਦਾ iOS 11 ਹੈ।
ਚੀਨੀ ਸਮਾਰਟਫੋਨ ਬ੍ਰਾਂਡ ਅੋਪੋ ਨੇ ਕੱਲ੍ਹ ਆਪਣਾ ਫਲੈਗਸ਼ਿਪ ਡਿਵਾਈਸ 'ਅੋਪੋ ਫਾਈਂਡ ਐਕਸ' ਭਾਰਤ 'ਚ ਲਾਂਚ ਕੀਤਾ। ਖਾਸ ਗੱਲ ਹੈ ਕਿ ਫੋਨ ਦਾ ਕੈਮਰਾ ਬਟਨ ਦਬਾਉਂਦਿਆਂ ਹੀ ਬਾਹਰ ਆ ਜਾਂਦਾ ਹੈ। ਫੋਨ ਦੀ ਕੀਮਤ 59,990 ਰੁਪਏ ਹੈ। ਇਹ ਸਮਾਰਟਫੋਨ ਗੂਗਲ ਪਿਕਸਲ 2XL, ਆਈਫੋਨ X ਤੇ ਸੈਮਸੰਗ ਗੈਲੇਕਸੀ ਐਸ 9 ਨੂੰ ਵੱਡੀ ਟੱਕਰ ਦੇ ਰਿਹਾ ਹੈ।
- - - - - - - - - Advertisement - - - - - - - - -