ਟਰੂ ਕਾਲਰ ਨਿੱਜੀ ਸੁਰੱਖਿਆ ਲਈ ਖਤਰਾ, ਇੰਝ ਕਰੋ ਬਚਾਅ
ਫਿਰ ਸੈਟਿੰਗ ਵਿਕਲਪ ਨੂੰ ਖੋਲ੍ਹੋ ਤੇ ਹੈਲਪ ਵਿਕਲਪ ਚੁਣੋ। ਇਸ ਤੋਂ ਬਾਅਦ ਡੀਐਕਟੀਵੇਟ ਟੈਪ ਵਿਕਲਪ ਚੁਣ ਕੇ ਆਪਣੇ ਫੋਨ ਤੋਂ ਟਰੂ ਕਾਲਰ ਐਪ ਡਿਲੀਟ ਕਰੋ।
ਇਸ ਤੋਂ ਤੁਰੰਤ ਬਾਅਦ ਹੇਠਾਂ ਕਾਰਨਰ 'ਤੇ ਦਿੱਤੇ ਗਏ ਡਾਟਸ ਤੇ ਜਾ ਕੇ ਸੈਟਿੰਗ ਆਪਸ਼ਨ ਚੁਣੋ।
ਸਭ ਤੋਂ ਪਹਿਲਾਂ ਟਰੂ ਕਾਲਰ ਐਪ ਖੋਲ੍ਹੋ। ਜੇਕਰ ਪਹਿਲਾਂ ਇਸ ਐਪ 'ਚ ਲਾਗ ਇਨ ਨਹੀਂ ਕੀਤਾ ਤਾਂ ਪਹਿਲਾਂ ਲਾਗ ਇਨ ਕਰੋ।
ਵਿੰਡੋਜ਼ ਫੋਨ 'ਚੋਂ ਟਰੂ ਕਾਲਰ ਐਪ ਇਸ ਤਰ੍ਹਾਂ ਕਰੋ ਡਿਲੀਟ।
ਫਿਰ ਅਬਾਊਟ ਟੂ ਕਾਲਰ ਵਿਕਲਪ ਚੁਣੋ। ਇਸ ਤੋਂ ਬਾਅਦ ਸਕਰਾਲ ਡਾਊਨ ਕਰਕੇ ਡੀਐਕਟੀਵੇਟ ਟਰੂ ਕਾਲਰ ਵਿਕਲਪ ਚੁਣੋ।
ਇਸ ਤੋਂ ਬਾਅਦ ਗੀਅਰ ਆਈਕਨ 'ਤੇ ਕਲਿੱਕ ਕਰੋ।
ਸਭ ਤੋਂ ਪਹਿਲਾਂ ਟਰੂ ਕਾਲਰ ਐਪ ਖੋਲ੍ਹੋ। ਜੇਕਰ ਪਹਿਲਾਂ ਤੋਂ ਲਾਗ ਇਨ ਨਹੀਂ ਕੀਤਾ ਤਾਂ ਲਾਗ ਇਨ ਕਰੋ।
ਟਰੂ ਕਾਲਰ ਐਪ ਨੂੰ ਆਈਓਐਸ ਫੋਨ 'ਚੋਂ ਇਸ ਤਰ੍ਹਾਂ ਕਰੋ ਡਿਲੀਟ।
ਇਸ ਤੋਂ ਬਾਅਦ ਅਬਾਊਟ ਵਿਕਲਪ ਸਲੈਕਟ ਕਰੋ। ਅੰਤ 'ਚ ਸਲੈਕਟ ਵਿਕਲਪ 'ਚ ਜਾ ਕੇ ਸਿੱਧਾ ਡੀਐਕਟੀਵੇਸ਼ਨ ਵਿਕਲਪ ਚੁਣੋ।
ਫਿਰ ਕੋਨੇ 'ਤੇ ਦਿੱਤੇ ਪੀਪਲ ਆਈਕਨ 'ਚ ਪ੍ਰੈੱਸ ਕਰਕੇ ਸਿੱਧਾ ਸੈਟਿੰਗ ਵਿਕਲਪ ਚੁਣੋ।
ਸਭ ਤੋਂ ਪਹਿਲਾਂ ਟਰੂ ਕਾਲਰ ਐਪ ਨੂੰ ਡਿਲੀਟ ਕਰਨ ਲਈ ਟਰੂ ਕਾਲਰ ਐਪ ਖੋਲ੍ਹੋ। ਜੇਕਰ ਪਹਿਲਾਂ ਤੋਂ ਲਾਗ ਇਨ ਨਹੀਂ ਕੀਤਾ ਤਾਂ ਤੁਸੀਂ ਟਰੂ ਕਾਲਰ ਐਪ 'ਚ ਜਾ ਕੇ ਲਾਗ ਇਨ ਜ਼ਰੂਰ ਕਰੋ।
ਟਰੂ ਕਾਲਰ ਐਪ ਨੂੰ ਐਂਡਰਾਇਡ ਫੋਨ 'ਚੋਂ ਇਸ ਤਰ੍ਹਾਂ ਕਰੋ ਡਿਲੀਟ।
ਟਰੂ ਕਾਲਰ ਭਾਰਤੀਆਂ 'ਚ ਕਾਫੀ ਵਰਤਿਆ ਜਾਣ ਵਾਲਾ ਐਪ ਹੈ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਹ ਆਏ ਹੋਏ unknown number ਦੀ ਜਾਣਕਾਰੀ ਦਿੰਦਾ ਹੈ ਪਰ ਨਾਲ ਹੀ ਇਹ ਐਪ ਕਈ ਵਾਰ ਤੁਹਾਡੇ ਨੰਬਰ ਨੂੰ ਅਣਜਾਣ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਅਜਿਹੇ 'ਚ ਨਿੱਜੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਇਸ ਐਪ ਨੂੰ ਕਿਵੇਂ ਡਿਲੀਟ ਕਰ ਸਕਦੇ ਹਾਂ।