ਰਿਲਾਇੰਸ ਜੀਓ ਦਾ ਨਵਾਂ ਧਮਾਕਾ 'ਹੋਲੀਡੇਅ ਹੰਗਾਮਾ'
ਕੈਸ਼ਬੈਕ ਪਾਉਣ ਲਈ ਸਭ ਤੋਂ ਪਹਿਲਾਂ MYJio ਐਪ 'ਚ ਜਾਓ। ਰੀਚਾਰਜ ਲਈ 399 ਰੁਪਏ ਵਾਲਾ ਪਲਾਨ ਚੁਣੋ। ਇਸ ਤੋਂ ਬਾਅਦ ਪੇਮੈਟ ਮੋਡ 'ਚ ਜਾ ਕੇ ਪੇਅ ਫੋਨ ਵਾਲੇਟ ਦੇ ਜ਼ਰੀਏ ਪੇਮੈਂਟ ਕਰੋ। ਅਜਿਹਾ ਕਰਨ 'ਤੇ ਗਾਹਕ ਨੂੰ ਕੈਸ਼ਬੈਕ ਤੁਰੰਤ ਵਾਪਸ ਮਿਲ ਜਾਏਗਾ।
ਡਾਟਾ ਲਿਮਟ ਖ਼ਤਮ ਹੋਣ 'ਤੇ ਇੰਟਰਨੈੱਟ ਦੀ ਸਪੀਡ 64 ਕੇਬੀਪੀਐਸ ਹੋ ਜਾਏਗੀ।
ਕੈਸ਼ਬੈਕ ਤੋਂ ਬਾਅਦ 299 ਰੁਪਏ ਦੇ ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 1.5 ਜੀਬੀ 4G ਡਾਟਾ ਮਿਲੇਗਾ। ਇਸ ਹਿਸਾਬ ਨਾਲ 126 ਜੀਬੀ ਡਾਟਾ 84 ਦਿਨਾਂ ਲਈ ਯੂਜ਼ਰ ਨੂੰ ਦਿੱਤਾ ਜਾਏਗਾ।
ਰੀਚਾਰਜ ਤੋਂ ਬਾਅਦ ਯੂਜ਼ਰ ਨੂੰ 50 ਰੁਪਏ ਦੇ ਦੋ ਵਾਊਚਰ ਕੂਪਨ ਮਿਲਨਗੇ। ਇੱਕ 50 ਰੁਪਏ ਦਾ ਕੈਸ਼ਬੈਕ MYJio ਐਪ 'ਚ ਦਿੱਤਾ ਜਾਵੇਗਾ ਜਦਕਿ 50 ਰੁਪਏ ਦਾ ਕੈਸ਼ਬੈਕ 'ਪੇਅ ਫੋਨ' ਵਾਲੈਟ 'ਚ ਦਿੱਤਾ ਜਾਵੇਗਾ।
ਇਸ ਆਫਰ ਦੇ ਤਹਿਤ ਯੂਜ਼ਰ 399 ਰੁਪਏ ਵਾਲੀ ਸਕੀਮ ਸਿਰਫ਼ 299 ਰੁਪਏ 'ਚ ਲੈ ਸਕਦੇ ਹਨ। 100 ਰੁਪਏ ਦੀ ਛੋਟ ਕੈਸ਼ਬੈਕ ਦੇ ਰੂਪ 'ਚ ਮਿਲੇਗੀ।
ਇਹ ਆਫਰ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜੋ MYJio ਐਪ ਨਾਲ ਰੀਚਾਰਜ ਕਰਦੇ ਸਮੇਂ ਭੁਗਤਾਨ 'ਫੋਨ ਪੇਅ' ਵਾਲੇਟ 'ਚੋਂ ਕਰਨਗੇ। ਇਹ ਆਫਰ ਇਕ ਜੂਨ ਤੋਂ 15 ਜੂਨ ਤੱਕ ਉਪਲਬਧ ਹੈ।
ਰਿਲਾਇੰਸ ਜੀਓ ਨੇ ਹੰਗਾਮਾ 'ਹੌਲੀਡੇਅ ਆਫਰ' ਦੇ ਨਾਲ ਧਮਾਕੇਦਾਰ ਵਾਪਸੀ ਕੀਤੀ ਹੈ।