✕
  • ਹੋਮ

ਜੀਓਫੋਨ ਬੁੱਕ ਨਾ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ

ਏਬੀਪੀ ਸਾਂਝਾ   |  26 Aug 2017 03:43 PM (IST)
1

2

ਹਾਲਾਂਕਿ ਦੁਬਾਰਾ ਪ੍ਰੀ ਬੂਕਿੰਗ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੰਪਨੀ ਦਾ ਕਹਿਣੇ ਹੈ ਕਿ ਲੱਖਾਂ ਦੀ ਸੰਖਿਆ 'ਚ ਬੂਕਿੰਗ ਮਿਲੀ ਹੈ। ਹੁਣ ਇਸ ਫੋਨ ਨੂੰ ਖਰੀਦਣ ਲਈ ਰਜਿਸਟ੍ਰੇਸ਼ਨ ਕਰਾ ਸਕਦੇ ਹਨ।

3

ਕੰਪਨੀ ਨੇ ਜੀਓਫੋਨ ਦੀ ਇਫੈਕਟਿਵ ਕੀਮਤ 0 ਰੱਖੀ ਹੈ। ਪਰ ਇਸ ਨੂੰ ਖਰੀਦਣ ਲਈ 1500 ਰੁਪਏ ਦੇਣੇ ਹੋਣਗੇ। ਬਾਕੀ ਬਚੀ 1000 ਰੁਪਏ ਦੀ ਰਾਸ਼ੀ ਫੋਨ ਦੀ ਡਿਲੀਵਰੀ ਹੋਣ ਵਕਤ ਦੇਣੀ ਹੋਵੇਗੀ।

4

ਇਸ ਦੇ ਲਈ ਕੰਪਨੀ ਨੇ 153 ਰੁਪਏ ਦਾ ਟੈਰਿਫ ਪਲਾਨ ਉਤਾਰਿਆ ਹੈ ਜਿਸ 'ਚ 1 ਮਹੀਨੇ ਲਈ ਅਸੀਮਿਤ ਡਾਟਾ ਮਿਲੇਗਾ।

5

6

7

ਜੀਓ ਨੇ ਅਜਿਹਾ ਆਪਣੀ ਆਫੀਸ਼ੀਅਲ ਵੈਬਸਾਈਟ 'ਤੇ ਵੀ ਲਿਖਿਆ ਹੈ ਕਿ ਤੁਹਾਨੂੰ ਸੂਚਿਤ ਕਰਾਂਗੇ ਜਦੋਂ ਜੀਓਫੋਨ ਦੀ ਪ੍ਰੀ ਬੂਕਿੰਗ ਦੁਬਾਰਾ ਤੋਂ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਬੂਕਿੰਗ ਦਾ ਆਪਸ਼ਨ ਹਟਾ ਦਿੱਤਾ ਗਿਆ ਹੈ।

8

ਪਰ ਹੁਣ ਉਨ੍ਹਾਂ ਲੋਕਾਂ ਲਈ ਬੁਰੀ ਖ਼ਬਰ ਹੈ ਜਿਨ੍ਹਾਂ ਨੇ ਬੂਕਿੰਗ ਨਹੀਂ ਕਰਵਾਈ ਹੈ। ਕਿਉਂ ਕਿ ਰਿਲਾਇੰਸ ਨੇ ਜੀਓਫੋਨ ਦੀ ਪ੍ਰੀ ਬੂਕਿੰਗ ਸਸਪੈਂਡ ਕਰ ਦਿੱਤੀ ਹੈ,ਯਾਨੀ ਕਿ ਰੋਕ ਦਿੱਤੀ ਹੈ।

9

ਰਿਲਾਇੰਸ ਜੀਓਫੋਨ ਦੀ ਪ੍ਰੀ ਬੂਕਿੰਗ 24 ਅਗਸਤ ਦੀ ਸ਼ਾਮ ਤੋਂ ਸ਼ੁਰੂ ਹੋਈ ਸੀ। ਪਰ ਬੂਕਿੰਗ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਲੋਕਾਂ ਦਾ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਜੀਓ ਦੀ ਵੈਬਸਾਈਟ ਕ੍ਰੈਸ਼ ਹੋ ਗਈ ਸੀ। ਹਾਲਾਂਕਿ ਦੁਬਾਰਾ ਬੂਕਿੰਗ ਸ਼ੁਰੂ ਕਰ ਦਿੱਤੀ ਗਈ ਸੀ।

  • ਹੋਮ
  • Gadget
  • ਜੀਓਫੋਨ ਬੁੱਕ ਨਾ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ
About us | Advertisement| Privacy policy
© Copyright@2025.ABP Network Private Limited. All rights reserved.