Jio ਦੇ ਇਨ੍ਹਾਂ ਪਲਾਨਜ਼ 'ਚ ਰੋਜ਼ਾਨਾ ਅਨਲਿਮਟਿਡ ਡੇਟਾ, ਕੀਮਤ 98 ਰੁਪਏ ਤੋਂ ਸ਼ੁਰੂ
9,999 ਰੁਪਏ ਦੇ ਸਾਲਾਨਾ ਪਲਾਨ ਵਿੱਚ ਜੀਓ ਯੂਜ਼ਰ ਨੂੰ 360 ਦਿਨਾਂ ਲਈ 750GB 4G ਡੇਟਾ, 100 SMS ਰੋਜ਼ਾਨਾ ਤੇ ਅਨਲਿਮਟਿਡ ਵਾਇਸ ਕਾਲਿੰਗ ਮਿਲਦੀ ਹੈ।
Download ABP Live App and Watch All Latest Videos
View In Appਇਸੇ ਤਰ੍ਹਾਂ 4999 ਰੁਪਏ ਵਾਲੇ ਪਲਾਨ ਵਿੱਚ ਯੂਜ਼ਰ ਨੂੰ 360 ਦਿਨਾਂ ਲਈ ਅਨਲਿਮਟਿਡ ਵਾਇਸ ਕਾਲਿੰਗ, 350 GB ਡੇਟਾ ਤੇ ਪ੍ਰਤੀ ਦਿਨ 100 SMS ਮਿਲਦੇ ਹਨ। ਇਸ ਪਲਾਨ ਵਿੱਚ ਬਗੈਰ ਡੇਅਲੀ ਲਿਮਟ 4G ਡੇਟਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਲਿਸਟ ਵਿੱਚ ਅਗਲਾ ਪਲਾਨ 1999 ਰੁਪਏ ਦਾ ਹੈ ਜਿਸ ਵਿੱਚ 180 ਦਿਨਾਂ ਲਈ ਕੁੱਲ 125 GB 4G ਡੇਟਾ, ਬਿਨਾ ਕਿਸੇ FUP ਲਿਮਟ ਦੇ ਅਨਲਿਮਟਿਡ ਵਾਇਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।
ਇਸ ਕੜੀ ਵਿੱਚ ਅਗਲਾ ਪਲਾਨ 999 ਰੁਪਏ ਦਾ ਹੈ। ਇਸ ਵਿੱਚ ਜੀਓ 90 ਦਿਨ ਦੀ ਵੈਲਡਿਟੀ ਦਿੰਦਾ ਹੈ। ਇਸ ਪਲਾਨ ਵਿੱਚ ਅਨਲਿਮਟਿਡ ਵਾਇਸ ਕਾਲਿੰਗ, 60 GB 4G ਡੇਟਾ ਤੇ 100 SMS ਪ੍ਰਤੀ ਦਿਨ ਮਿਲਦੇ ਹਨ।
ਜੀਓ ਦੇ ਬਿਨਾ ਕਿਸੇ ਰੋਜ਼ਾਨਾ ਲਿਮਟ ਦੇ ਪ੍ਰੀਪੇਡ ਪਲਾਨ ਵਿੱਚ ਸਭ ਤੋਂ ਸਸਤਾ 98 ਰੁਪਏ ਦਾ ਪੈਕ ਸ਼ਾਮਲ ਹੈ। ਇਸ ਪਲਾਨ ਵਿੱਚ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲਿੰਗ ਬਿਨਾ ਕਿਸੇ FUP ਲਿਮਟ ਦੇ ਮਿਲਦੀ ਹੈ। ਇਸ ਦੇ ਨਾਲ ਹੀ 2GB 4G ਡੇਟਾ ਤੇ 300 SMS ਵੀ ਮਿਲਦੇ ਹਨ। ਇਸ ਪਲਾਨ ਦੀ ਵੈਲਡਿਟੀ 28 ਦਿਨ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਪਿਛਲੇ ਇੱਕ ਸਾਲ ਤੋਂ ਆਪਣੇ ਪ੍ਰੀਪੇਡ ਪਲਾਨਜ਼ ਵਿੱਚ ਕੋਈ ਬਦਲਾਅ ਨਹੀਂ ਕੀਤਾ। ਡੇਅਲੀ ਡਾਟਾ ਪ੍ਰੀਪੇਡ ਪਲਾਨਜ਼ ਦੇ ਮਾਮਲੇ ਵਿੱਚ ਹੋਰ ਕੋਈ ਕੰਪਨੀ ਭਾਰਤੀ ਬਾਜ਼ਾਰ ਵਿੱਚ ਜੀਓ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ। ਹਾਲਾਂਕਿ, ਪੋਸਟਪੇਡ ਸੈਗਮੈਂਟ ਵਿੱਚ ਕੰਪਨੀ ਦੇ ਕੁਝ ਵੱਖਰੇ ਹਾਲਾਤ ਹਨ। ਸ਼ਾਇਦ ਇਸੇ ਕਰਕੇ ਕੰਪਨੀ ਨੇ ਜਈਓ ਪੋਸਟਪੇਡ ਪਲੱਸ ਸੇਵਾ ਲਿਆਂਦੀ ਹੈ। ਰਿਲਾਇੰਸ ਜੀਓ ਆਪਣੇ ਪ੍ਰਤੀ ਦਿਨ ਡੇਟਾ ਪ੍ਰੀਪੇਡ ਪਲਾਨਜ਼ ਲਈ ਮਸ਼ਹੂਰ ਹੈ।
- - - - - - - - - Advertisement - - - - - - - - -