ਰਿਲਾਇੰਸ ਜੀਓ ਵੱਲੋਂ ਗਾਹਕਾਂ ਨੂੰ ਵੱਡਾ ਤੋਹਫਾ
ਇਸ ਤੋਂ ਇਲਾਵਾ ਰਿਲਾਇੰਸ ਟ੍ਰੈਂਡ ਰਾਹੀਂ ਗਾਹਕਾਂ ਨੂੰ 1,999 ਰੁਪਏ ਦੀ ਖ਼ਰੀਦਦਾਰੀ ਕਰਨ 'ਤੇ 500 ਰੁਪਏ ਦਾ ਡਿਸਕਾਊਂਟ ਕੂਪਨ ਮਿਲੇਗਾ। ਇਸ ਤਰ੍ਹਾਂ ਕੰਪਨੀ ਕੁੱਲ ਮਿਲਾ ਕੇ 399 ਰੁਪਏ ਦੇ ਰਿਚਾਰਜ ਰਾਹੀਂ 2599 ਰੁਪਏ ਦੇ ਫਾਇਦੇ ਦੇ ਰਹੀ ਹੈ।
Download ABP Live App and Watch All Latest Videos
View In AppYatra.com ਰਾਹੀਂ ਜੇਕਰ ਕੋਈ ਵਿਅਕਤੀ ਆਪਣੇ ਆਉਣ-ਜਾਣ ਦਾ ਟਿਕਟ ਖ਼ਰੀਦਦਾ ਹੈ ਤਾਂ ਉਸ ਨੂੰ 1000 ਰੁਪਏ ਦੀ ਛੋਟ ਮਿਲੇਗੀ ਤੇ ਇੱਕ ਪਾਸੇ ਦੀ ਘਰੇਲੂ ਉਡਾਣ ਵਿੱਚ 500 ਰੁਪਏ ਦੀ ਛੋਟ ਮਿਲੇਗੀ।
ਇਸ ਦੇ ਨਾਲ ਹੀ ਜੀਓ ਪ੍ਰਾਈਮ ਯੂਜ਼ਰਜ਼ ਨੂੰ AJIO,Yatra.com ਤੇ ਰਿਲਾਇੰਸ ਟ੍ਰੈਂਡ 'ਤੇ ਵੀ ਛੋਟ ਮਿਲੇਗੀ। AJIO 'ਤੇ 1500 ਰੁਪਏ ਦੀ ਖ਼ਰੀਦਦਾਰੀ ਕਰਨ 'ਤੇ 399 ਰੁਪਏ ਦੀ ਛੋਟ ਮਿਲੇਗੀ।
ਨਵੇਂ ਯੂਜ਼ਰਜ਼ ਨੂੰ ਪੇਟੀਐਮ ਤੋਂ ਰਿਚਾਰਜ ਕਰਨ ਨਾਲ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਫ਼ੋਨ ਪੇਅ ਰਿਚਾਰਜ ਕਰਨ 'ਤੇ 75 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ ਤੇ ਮੋਬੀਕੁਇੱਕ ਨਾਲ ਰਿਚਾਰਜ ਕਰਨ 'ਤੇ ਸਭ ਤੋਂ ਜ਼ਿਆਦਾ 300 ਰੁਪਏ ਦਾ ਕੈਸ਼ਬੈਕ ਮਿਲੇਗਾ।
ਜੀਓ ਦੇ ਮੌਜੂਦਾ ਯੂਜ਼ਰਜ਼ ਨੂੰ ਮੋਬੀਕੁਇੱਕ 'ਤੇ 149 ਰੁਪਏ ਦਾ ਕੈਸ਼ਬੈਕ ਮਿਲੇਗਾ। ਐਕਸਿਸ ਵਾਲੇਟ 'ਤੇ 35 ਰੁਪਏ, ਫ਼ੋਨ-ਪੇਅ 'ਤੇ 30 ਰੁਪਏ ਤੇ ਅਮੇਜ਼ਨ 'ਤੇ 20 ਰੁਪਏ ਕੈਸ਼ਬੈਕ ਮਿਲਣ ਦਾ ਆਫਰ ਹੈ।
ਇਨ੍ਹਾਂ 50-50 ਦੇ ਕੈਸ਼ਬੈਕ ਵਾਊਚਰ ਨੂੰ ਤੁਸੀਂ 8 ਵਾਰ ਵਰਤ ਸਕਦੇ ਹੋ।
ਜੇਕਰ ਤੁਸੀਂ ਇਹ ਰਿਚਾਰਜ Jio.com ਜਾਂ MyJio ਰਾਹੀਂ ਕਰਦੇ ਹੋ ਤਾਂ ਕੁੱਲ 400 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ 50-50 ਰੁਪਏ ਦੀਆਂ 8 ਕਿਸ਼ਤਾਂ ਵਿੱਚ ਦਿੱਤਾ ਜਾਵੇਗਾ।
ਇਸ ਆਫਰ ਵਿੱਚ 399 ਜਾਂ ਇਸ ਤੋਂ ਵੱਧ ਦਾ ਰੀਚਾਰਜ ਕਰਨ 'ਤੇ 2599 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਜੀਓ ਦੇ ਇਸ ਟ੍ਰਿਪਲ ਕੈਸ਼ਬੈਕ ਵਿੱਚ ਤੁਹਾਨੂੰ ਤਿੰਨ ਤਰੀਕਿਆਂ ਨਾਲ ਕੈਸ਼ਬੈਕ ਮਿਲੇਗਾ। ਇਸ ਆਫਰ ਨੂੰ ਹਾਸਲ ਕਰਨ ਲਈ ਤੁਹਾਨੂੰ ਕੁਝ ਖਾਸ ਗੱਲਾਂ ਧਿਆਨ ਰੱਖਣਾ ਹੋਵੇਗਾ। ਪਹਿਲੀ ਗੱਲ ਤਾਂ ਇਹ ਕਿ ਇਹ ਖਾਸ ਆਫਰ ਸਿਰਫ ਪ੍ਰਾਈਮ ਮੈਂਬਰਾਂ ਵਾਸਤੇ ਹੀ ਉਪਲਬਧ ਹੈ।
ਇਹ ਰਿਚਾਰਜ ਤੁਸੀਂ Jio.com ਜਾਂ MyJio ਐਪ ਰਾਹੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਈ-ਵਾਲੇਟ ਰਾਹੀਂ ਵੀ ਇਹ ਰੀਚਾਰਜ ਕਰ ਸਕਦੇ ਹੋ।
ਜੇਕਰ ਤੁਸੀਂ ਜੀਓ ਦਾ ਟ੍ਰਿਪਲ ਕੈਸ਼ਬੈਕ ਆਫ਼ਰ ਦਾ ਲਾਹਾ ਹਾਲੇ ਤਕ ਵੀ ਨਹੀਂ ਲਿਆ ਤਾਂ ਕੰਪਨੀ ਤੁਹਾਨੂੰ ਇੱਕ ਮੌਕਾ ਹੋਰ ਦੇ ਰਹੀ ਹੈ। ਹੁਣ ਜੀਓ ਨੇ ਟ੍ਰਿਪਲ ਕੈਸ਼ਬੈਕ ਆਫਰ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਆਫਰ ਬੀਤੇ ਸ਼ੁੱਕਰਵਾਰ ਯਾਨੀ 15 ਦਸੰਬਰ ਨੂੰ ਖ਼ਤਮ ਹੋ ਰਿਹਾ ਸੀ ਪਰ ਹੁਣ ਕੰਪਨੀ ਨੇ ਇਸ ਨੂੰ 25 ਦਸੰਬਰ ਤਕ ਵਧਾ ਦਿੱਤਾ ਹੈ।
- - - - - - - - - Advertisement - - - - - - - - -