ਵੀਵੋ ਦੀ ਬੰਪਰ ਸੇਲ, ਇੱਥੇ ਜਾਣੋ ਬੇਹਤਰੀਨ ਆਫਰ
ਵੀਵੋ V7 ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ ਜਿਸ ਨੂੰ 16,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਰਾਣੇ ਫੋਨ ਦੇ ਐਕਸਚੇਂਜ ਤੋਂ ਬਾਅਦ ਇਸ 'ਤੇ 3000 ਰੁਪਏ ਦੀ ਵਾਧੂ ਛੋਟ ਮਿਲ ਸਕਦੀ ਹੈ।
ਵੀਵੋ Y71 ਦੇ 3 ਜੀਬੀ ਰੈਮ ਮਾਡਲ ਨੂੰ ਸੇਲ 'ਚ 1000 ਰੁਪਏ ਦੀ ਛੋਟ ਤੋਂ ਬਾਅਦ 10,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਜਦਕਿ ਬਾਜ਼ਾਰ 'ਚ ਇਸ ਦੀ ਕੀਮਤ 11,990 ਰੁਪਏ ਹੈ। ਪੁਰਾਣੇ ਫੋਨ ਦਾ ਐਕਸਚੇਂਜ ਬਦਲੇ ਇਸ 'ਤੇ 1500 ਰੁਪਏ ਦੀ ਵਾਧੂ ਛੋਟ ਮਿਲ ਸਕਦੀ ਹੈ।
ਵੀਵੋ Y71 ਦੇ 4 ਜੀਬੀ ਰੈਮ ਮਾਡਲ ਨੂੰ ਸੇਲ 'ਚ 1000 ਰੁਪਏ ਦੀ ਛੋਟ ਤੋਂ ਬਾਅਦ 12,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪੁਰਾਣੇ ਫੋਨ ਦੇ ਐਕਸਚੇਂਜ ਬਦਲੇ ਇਸ 'ਤੇ 2000 ਰੁਪਏ ਦੀ ਵਾਧੂ ਛੋਟ ਮਿਲ ਸਕਦੀ ਹੈ।
ਵੀਵੋ V4 ਪਲੱਸ 'ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 19,990 ਰੁਪਏ ਹੈ। ਪੁਰਾਣੇ ਫੋਨ ਦੇ ਐਕਸਚੇਂਜ ਤੋਂ ਬਾਅਦ ਇਸ 'ਤੇ 4000 ਰੁਪੇ ਦੀ ਵਾਧੂ ਛੋਟ ਮਿਲ ਸਕਦੀ ਹੈ।
ਵੀਵੋ Y83 'ਤੇ ਵੀ 1000 ਰੁਪਏ ਦੀ ਛੋਟ ਹੈ। ਸੇਲ 'ਚ ਇਸ ਫੋਨ ਨੂੰ 14,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪੁਰਾਣੇ ਫੋਨ ਐਕਸਚੇਂਜ ਤੋਂ ਬਾਅਦ ਇਸ 'ਤੇ 2000 ਰੁਪਏ ਦੀ ਵਾਧੂ ਛੋਟ ਮਿਲ ਸਕਦੀ ਹੈ।
ਵੀਵੋ V9 YOUTH 'ਤੇ 1000 ਰੁਪੇ ਦੀ ਛੋਟ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ 18,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਤੇ 3000 ਰੁਪਏ ਤੱਕ ਐਕਸਚੇਂਜ ਆਫਰ ਵੀ ਪਾਇਆ ਜਾ ਸਕਦਾ ਹੈ।
ਵੀਵੋ V9 ਸਮਾਰਟਫੋਨ 'ਤੇ 1000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਫੋਨ ਨੂੰ 22,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਜਦਕਿ ਬਾਜ਼ਾਰ 'ਚ ਇਸ ਦੀ ਕੀਮਤ 23,990 ਰੁਪਏ ਹੈ। ਇਸ 'ਤੇ 2000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਸਕਦਾ ਹੈ।
ਵੀਵੋ Y53i ਫੋਨ ਤੇ 8000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਯਾਨੀ 15,990 ਰੁਪਏ ਵਾਲੇ ਇਸ ਫੋਨ ਨੂੰ ਸਿਰਫ 7,990 ਰੁਪਏ 'ਚ ਖਰੀਦ ਸਕਦੇ ਹੋ। ਪੁਰਾਣੇ ਫੋਨ ਬਦਲੇ ਇਸ 'ਤੇ 1500 ਰੁਪਏ ਦੀ ਹੋਰ ਛੋਟ ਪਾਈ ਜਾ ਸਕਦੀ ਹੈ।
ਵੀਵੋ ਆਪਣੇ ਭਾਰਤੀ ਗਾਹਕਾਂ ਲਈ ਬੇਹਤਰੀਨ ਆਫਰ ਲੈ ਕੇ ਆਇਆ ਹੈ। ਅਮੇਜ਼ਨ 'ਤੇ ਵੀਵੋ ਕਾਰਨੀਵਲ ਸੇਲ ਚੱਲ ਰਹੀ ਹੈ ਜੋ ਅੱਜ ਤੋਂ ਸ਼ੁਰੂ ਹੋ ਕੇ 14 ਜੂਨ ਤੱਕ ਚੱਲੇਗੀ। ਇਸ ਸੇਲ ਦੌਰਾਨ ਵੀਵੋ ਦੇ ਕਈ ਬੇਹਤਰੀਨ ਸਮਾਰਟਫੋਨਾਂ 'ਤੇ ਬੰਪਰ ਡਿਸਕਾਊਂਟ, ਐਕਸਚੇਂਜ ਨੋ ਐਮਆਈ ਦੀ ਆਪਸ਼ਨ ਦਿੱਤੀ ਜਾ ਰਹੀ ਹੈ। ਜਾਣਦੇ ਹਾਂ ਇਸ ਸੇਲ ਦੀ ਬੈਸਟ ਡੀਲ ਬਾਰੇ।