ਵ੍ਹੱਟਸਐਪ ਦੇ ਸ਼ੌਕੀਨਾਂ ਲਈ ਖੁਸ਼ਖਬਰੀ..!
ਏਬੀਪੀ ਸਾਂਝਾ | 23 Jan 2018 07:14 PM (IST)
1
ਇਸ ਫ਼ੀਚਰ ਦੇ ਇਸਤੇਮਾਲ ਲਈ ਤੁਹਾਨੂੰ ਸਿਰਫ਼ ਦੋ ਚੀਜ਼ਾਂ ਕਰਨੀਆਂ ਹੋਣਗੀਆਂ। ਪਹਿਲੀ ਕਿ ਐਂਡ੍ਰੌਇਡ ਦੇ ਲੇਟੇਸਟ ਵਰਜ਼ਨ 8.0 ਓਰੀਓ ਇਸਤੇਮਾਲ ਕਰੋ ਤੇ ਦੂਜਾ ਐਂਡ੍ਰੌਇਡ ਬੀਟਾ ਵਰਜ਼ਨ ਨੂੰ ਸਮਾਰਟਫੋਨ ਵਿੱਚ ਅੱਪਡੇਟ ਕਰੋ।
2
ਕੁਝ ਨੂੰ ਹਾਈ ਲਾਈਟ ਵੀ ਕੀਤਾ ਜਾ ਸਕਦਾ ਹੈ। ਇਹ ਪੂਰਾ ਕੰਟਰੋਲ ਹੁਣ ਤੁਹਾਡੇ ਹੱਥ ਵਿੱਚ ਹੋਵੇਗਾ।
3
ਇਸ ਵਿੱਚ ਤੁਸੀਂ ਉਨ੍ਹਾਂ ਨੋਟੀਫ਼ਿਕੇਸ਼ਨ ਨੂੰ ਮਿਨੀਮਾਈਜ਼ ਕਰ ਸਕੋਗੇ ਜਿਹੜੇ ਤੁਹਾਡੇ ਲਈ ਜ਼ਰੂਰੀ ਨਹੀਂ ਹਨ।
4
ਐਂਡ੍ਰੌਇਡ ਓਰੀਓ ਲਈ ਬੀਟਾ ਵਰਜ਼ਨ ਵਿੱਚ ਤੁਹਾਨੂੰ ਇਹ ਫ਼ੀਚਰ ਮਿਲੇਗਾ। ਓਰੀਓ ਓ.ਐੱਸ. ‘ਤੇ ਨੋਟੀਫ਼ਿਕੇਸ਼ਨ ਚੈਨਲ ਯੂਜ਼ਰ ਨੂੰ ਐਪ ਦੀ ਨੋਟੀਫ਼ਿਕੇਸ਼ਨ ਐਡਜਸਟ ਕਰਨ ਵਿੱਚ ਮਦਦ ਕਰਦਾ ਹੈ।
5
ਨੋਟੀਫ਼ਿਕੇਸ਼ਨ ਚੈਨਲ ਦੀ ਮਦਦ ਨਾਲ ਯੂਜ਼ਰ ਐਪ ਦੀ ਨੋਟੀਫ਼ਿਕੇਸ਼ਨ ਨੂੰ ਡਿਸੇਬਲ ਕਰ ਸਕਣਗੇ। ਅਜਿਹੇ ਵਿੱਚ ਮੀਟਿੰਗ ਜਾਂ ਕੰਮ ਦੌਰਾਨ ਉਨ੍ਹਾਂ ਨੂੰ ਨੋਟੀਫ਼ਿਕੇਸ਼ਨ ਤੰਗ ਨਹੀਂ ਕਰਨਗੇ।
6
ਵ੍ਹੱਟਸਐਪ ਦੇ ਐਂਡ੍ਰੌਇਡ 8.0 ਯੂਜ਼ਰ ਲਈ ਹੋਰ ਨਵਾਂ ਫ਼ੀਚਰ ਆਇਆ ਹੈ। ਇਸ ਓ.ਐੱਸ. ਦੇ ਬੀਟਾ ਵਰਜ਼ਨ ਵਿੱਚ ਨੋਟੀਫ਼ਿਕੇਸ਼ਨ ਚੈਨਲ ਫ਼ੀਚਰ ਵੇਖਿਆ ਗਿਆ ਹੈ।