ਐਪਲ ਇਸ ਸਾਲ ਕਰੇਗਾ ਵੱਡਾ ਧਮਾਕਾ, ਡਿਵੈਲਪਰ ਕਾਨਫਰੰਸ ਤੋਂ ਪਹਿਲਾਂ ਖੁਲਾਸਾ
ਕਿਊਬ ਵਰਗਾ ਦਿੱਸਣ ਵਾਲਾ ਇੱਕ ਲੋਕੋ ਏਆਈ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਐਪਲ AR 'ਤੇ ਫੋਕਸ ਕਰ ਰਿਹਾ ਹੈ ਅਤੇ WWDC ਵਿੱਚ ਇਹ ਹੋਰ ਵੀ ਵੱਡਾ ਹੋ ਸਕਦਾ ਹੈ।
Download ABP Live App and Watch All Latest Videos
View In Appਐਪਲ iOS 13 ਵਿੱਚ ਵ੍ਹੱਟਸਐਪ ਵਰਗਾ ਫੀਚਰ ਲਿਆਂਦਾ ਜਾ ਸਕਦਾ ਹੈ।
ਆਈਫ਼ੋਨ ਤੇ ਮੈਕ ਡਿਵਾਈਸ ਵਿੱਚ ਥੋੜ੍ਹੇ ਬਦਲਾਅ ਹੋ ਸਕਦੇ ਹਨ। ਇਨ੍ਹਾਂ ਵਿੱਚ ਆਈਫ਼ੋਨ ਜਿਹੇ ਕਈ ਫੀਚਰ ਦਿੱਤੇ ਜਾ ਸਕਦੇ ਹਨ। ਐਪਲ ਆਈਟਿਊਨ ਨੂੰ ਹਮੇਸ਼ਾ ਲਈ ਖ਼ਤਮ ਕਰ ਸਕਦੀ ਹੈ। WWDC 2019 ਵਿੱਚ ਤੁਹਾਨੂੰ ਇੱਕ ਯੂਨੀਫਾਈਡ ਐਪ ਦਿਖਾ ਸਕਦਾ ਹੈ, ਜਿਸ ਵਿੱਚ ਐਪ ਤੇ ਮਿਊਜ਼ਿਕ ਦਾ ਕੌਂਬੀਨੇਸ਼ਨ ਦਿੱਤਾ ਜਾ ਸਕਦਾ ਹੈ।
iOS 13 ਨਾਲ ਐਨੀਮੋਜੀ ਨੂੰ ਲੌਂਚ ਕੀਤਾ ਜਾ ਸਕਦਾ ਹੈ।
ਐਪਲ ਡਿਵਾਈਸ ਵਿੱਚ ਫਾਈਲ ਸ਼ੇਅਰ ਕਰਨਾ ਹੋਵੇਗਾ ਹੋਰ ਵੀ ਸੁਖਾਲਾ।
ਡਾਰਕ ਮੋਡ- ਇਸ ਸੀਜ਼ਨ ਡਾਰਕ ਮੋਡ ਦੀ ਗੱਲ ਚੱਲ ਰਹੀ ਹੈ ਤੇ ਇਹ ਫੀਚਰ ਐਪਲ ਦੇ ਡਿਵਾਈਸ ਵਿੱਚ ਵੀ ਦਿੱਤਾ ਜਾ ਸਕਦਾ ਹੈ। ਸੱਦੇ ਦਾ ਗੂੜ੍ਹਾ ਬੈਕਗ੍ਰਾਊਂਡ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ।
ਐਪ ਆਈਕਨ ਨੂੰ ਕੋਡ ਸਿੰਬਲ ਵਿੱਚ ਦਿਖਾਇਆ ਗਿਆ ਹੈ। ਸੱਦਾ ਪੱਤਰ ਨੂੰ ਦੇਖਣ ਮਗਰੋਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਕੀ ਖਾਸ ਹੋ ਸਕਦਾ ਹੈ।
ਐਪਲ ਨੇ ਅਧਿਕਾਰਤ ਤੌਰ 'ਤੇ WWDC ਲਈ ਮੀਡੀਆ ਨੂੰ ਸੱਦਾ ਭੇਜਿਆ ਹੈ। ਇਸ ਸਾਲਾਨਾ ਡਿਵੈਲਪਰ ਕਾਨਫਰੰਸ ਦੀ ਸ਼ੁਰੂਆਤ ਤਿੰਨ ਜੂਨ ਤੋਂ ਕੈਲੇਫੋਰਨੀਆ ਵਿੱਚ ਹੋਵੇਗੀ। ਹਰ ਸਾਲ ਐਪਲ ਆਪਣੇ ਇਸ ਸਮਾਗਮ ਵਿੱਚ ਹਾਰਡਵੇਅਰ ਤੇ ਸਾਫਟਵੇਅਰ ਦੀ ਜਾਣਕਾਰੀ ਦਿੰਦਾ ਹੈ। ਇਸ ਵਾਰ ਵੀ ਕੰਪਨੀ iOS, macOS ਤੇ watchOS ਬਾਰੇ ਜਾਣਕਾਰੀ ਦੇ ਸਕਦਾ ਹੈ। ਈਵੈਂਟ ਵਿੱਚ ਇੱਕ ਯੂਨੀਕਾਰਨ ਦਿਖਾਇਆ ਗਿਆ ਹੈ, ਜਿੱਥੋਂ ਉਸ ਦੇ ਦਿਮਾਗ ਵਿੱਚ ਕੁਝ ਚੀਜ਼ਾਂ ਨਿਕਲ ਕੇ ਆ ਰਹੀਆਂ ਹਨ।
- - - - - - - - - Advertisement - - - - - - - - -