ਲੀਕ ਹੋਈ Xiaomi ਰੈਡਮੀ Note 5 ਦੀ ਤਸਵੀਰ, ਇਸ ਸਮਾਰਟਫੋਨ ਵਿੱਚ ਹੋ ਸਕਦੇ ਹਨ ਇਹ ਸ਼ਾਨਦਾਰ ਫੀਚਰਸ
ਚੀਨੀ ਮਾਈਕਰੋ ਬਲੌਗਿੰਗ ਸਾਈਟ ਵੀਬੋ ਤੇ ਜਾਰੀ ਨੋਟ 5 ਦੀ ਤਸਵੀਰ ਦੇ ਮੱਦੇਨਜ਼ਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੋਟ 5 ਦੀ ਸਕਰੀਨ ਬੇਜ਼ਲ ਲੈਸ ਹੋਣ ਵਾਲੀ ਹੈ. ਜਿਸਦਾ ਐਸਪੈਕਟ ਰੇਸ਼ਿਓ 189 ਦਾ ਹੋ ਸਕਦਾ ਹੈ. ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਿਵਾਈਸ ਦੀ ਸਕਰੀਨ 5.99 ਇੰਚ ਹੋਵੇਗੀ ਜਿਸਦਾ ਰੈਸਿਉਲੇਸ਼ਨ ਫੁੱਲ ਐਚ.ਡੀ ਹੋਵੇਗਾ। ਬਾਕੀ ਫੀਚਰਸ ਦਾ ਅੰਦਾਜ਼ਾ ਮੋਬਾਈਲ ਪੰਡਿਤ Xiaomi ਦੇ ਰੈਡਮੀ ਨੋਟ 5 ਤੇ 4 ਦੀ ਅਗਲੀ ਕੜੀ ਮੰਨ ਕੇ ਲਗਾ ਰਹੇ ਹਨ.
Download ABP Live App and Watch All Latest Videos
View In Appਹਾਲਾਂਕਿ,ਕੰਪਨੀ ਵਲੋਂ ਨੋਟ 5 ਦੇ ਲਾਂਚ ਅਤੇ ਸਪੈਸੀਫਿਕੇਸ਼ਨ ਦੇ ਬਾਰੇ ਕੋਈ ਜਾਣਕਾਰੀ ਮੁਹਈਆ ਨਹੀਂ ਕਾਰਵਾਈ ਗਈ, ਪਰ Xiaomi ਰੈਡਮੀ ਨੋਟ 5 ਦੀ ਤਦਸਵੀਰ ਦੇਖਣ ਤੋਂ ਬਾਅਦ ਮੋਬਾਈਲ ਪੰਡਿਤ ਆਪਣੀ-ਆਪਣੀ ਤਰਫੋਂ ਇਸ ਸਮਾਰਟਫੋਨ ਵਿੱਚ ਇਹ ਫੀਚਰਸ ਹੋਣ ਦਿਆਂ ਸੰਭਾਵਨਾਵਾਂ ਲਗਾਉਂਦੇ ਦਿੱਖ ਰਹੇ ਹਨ. ਕਿਸ ਤਰਾਂ ਦਾ ਹੋਵੇਗਾ ਨਵਾਂ ਰੈਡਮੀ ਨੋਟ 5 ਆਓ ਅੱਗੇ ਦੀ ਸਲਾਈਡਸ ਵਿੱਚ ਜਾਣਦੇ ਹਾਂ.
ਚੀਨੀ ਮਾਈਕਰੋ ਬਲੌਗਿੰਗ ਸਾਈਟ ਵੀਬੋ ਤੇ ਜਾਰੀ ਨੋਟ 5 ਦੀ ਤਸਵੀਰ ਦੇ ਮੱਦੇਨਜ਼ਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੋਟ 5 ਦੀ ਸਕਰੀਨ ਬੇਜ਼ਲ ਲੈਸ ਹੋਣ ਵਾਲੀ ਹੈ. ਜਿਸਦਾ ਐਸਪੈਕਟ ਰੇਸ਼ਿਓ 189 ਦਾ ਹੋ ਸਕਦਾ ਹੈ. ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਿਵਾਈਸ ਦੀ ਸਕਰੀਨ 5.99 ਇੰਚ ਹੋਵੇਗੀ ਜਿਸਦਾ ਰੈਸਿਉਲੇਸ਼ਨ ਫੁੱਲ ਐਚ.ਡੀ ਹੋਵੇਗਾ। ਬਾਕੀ ਫੀਚਰਸ ਦਾ ਅੰਦਾਜ਼ਾ ਮੋਬਾਈਲ ਪੰਡਿਤ Xiaomi ਦੇ ਰੈਡਮੀ ਨੋਟ 5 ਤੇ 4 ਦੀ ਅਗਲੀ ਕੜੀ ਮੰਨ ਕੇ ਲਗਾ ਰਹੇ ਹਨ.
ਹਾਲਾਂਕਿ,ਕੰਪਨੀ ਵਲੋਂ ਨੋਟ 5 ਦੇ ਲਾਂਚ ਅਤੇ ਸਪੈਸੀਫਿਕੇਸ਼ਨ ਦੇ ਬਾਰੇ ਕੋਈ ਜਾਣਕਾਰੀ ਮੁਹਈਆ ਨਹੀਂ ਕਾਰਵਾਈ ਗਈ, ਪਰ Xiaomi ਰੈਡਮੀ ਨੋਟ 5 ਦੀ ਤਦਸਵੀਰ ਦੇਖਣ ਤੋਂ ਬਾਅਦ ਮੋਬਾਈਲ ਪੰਡਿਤ ਆਪਣੀ-ਆਪਣੀ ਤਰਫੋਂ ਇਸ ਸਮਾਰਟਫੋਨ ਵਿੱਚ ਇਹ ਫੀਚਰਸ ਹੋਣ ਦਿਆਂ ਸੰਭਾਵਨਾਵਾਂ ਲਗਾਉਂਦੇ ਦਿੱਖ ਰਹੇ ਹਨ. ਕਿਸ ਤਰਾਂ ਦਾ ਹੋਵੇਗਾ ਨਵਾਂ ਰੈਡਮੀ ਨੋਟ 5 ਆਓ ਅੱਗੇ ਦੀ ਸਲਾਈਡਸ ਵਿੱਚ ਜਾਣਦੇ ਹਾਂ.
ਜੀ ਹਾਂ,ਹੁਣ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਵਾਲਿਆਂ ਹਨ ਕਿਉਂਕਿ ਰੈਡਮੀ ਨੋਟ 5 ਬਹੁਤ ਜਲਦ ਬਾਜ਼ਾਰ ਵਿੱਚ ਦਸਤਕ ਦੇ ਸਕਦਾ ਹੈ. ਇਸ ਸੀਰੀਜ਼ ਦੇ ਸਮਾਰਟਫੋਨ ਦੇ ਡਿਜ਼ਾਈਨ ਨੂੰ ਲੈਕੇ ਲੋਕਾਂ ਅੰਦਰ ਬੇਤਾਬੀ ਦੇਖੀ ਜਾਂਦੀ ਰਹੀ ਹੈ, ਇਸ ਵਾਰ ਵੀ ਨੋਟ 5 ਦੀ ਤਸਵੀਰ ਲੀਕ ਹੋਣ ਤੋਂ ਬਾਅਦ ਇਸ ਸਮਾਰਟਫੋਨ ਨੂੰ ਲੈਕੇ ਇੰਟਰਨੈਟ ਤੇ ਕਾਫੀ ਗਿਹਮਾ-ਗਿਹਮੀ ਦੇਖਣ ਨੂੰ ਮਿਲ ਰਹੀ ਹੈ.
ਚੀਨ ਦੀ ਮਸ਼ਹੂਰ ਕੰਪਨੀ Xiaomi ਦੇ ਬਹੁਚਰਚਿਤ ਸਮਾਰਟਫੋਨ ਰੈਡਮੀ ਨੋਟ ਦੇ ਲੱਖਾਂ ਦੀਵਾਨੇ ਹਨ.ਇਹਨੀ ਦਿਨੀਂ ਇਸ ਸਮਾਰਟਫੋਨ ਦਾ ਖਿਲਾੜੀ ਨੋਟ 4 ਮੋਬਾਈਲ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਿਹਚਾਣ ਰੱਖਦਾ ਹੈ. ਜਿਸ ਤਰਾਂ ਨਾਲ ਅੱਜ ਕੱਲ ਇੰਟਰਨੈਟ ਤੇ ਨੋਟ ਸੀਰੀਜ਼ ਦੇ ਅਗਲੇ ਦਾਅਵੇਦਾਰ ਨੋਟ 5 ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ Xiaomi ਦੇ ਮੋਬਾਈਲ ਡਿਵਾਈਸ ਨੂੰ ਚਾਹੁਣ ਵਾਲੇ ਆਪਣੀ ਹਥੇਲੀ ਤੇ ਰੈਡਮੀ ਨੋਟ 5 ਨੂੰ ਰੱਖ ਕੇ ਖੁਸ਼ ਹੋਇਆ ਕਰਨਗੇ।
ਆਉਣ ਵਾਲੇ ਨੋਟ 5 ਵਿੱਚ ਸਨੈਪਡਰੈਗਨ 625 ਪ੍ਰੋਸੈਸਰ ਹੋਣ ਦੀ ਸੰਭਾਵਨਾ ਹੈ. ਜਿਸ ਨੂੰ ਪਾਵਰ ਕਰਨ ਲਈ ਕੰਪਨੀ 4 ਜੀਬੀ ਦੀ ਰੈਮ ਮੁਹਈਆ ਕਰਵਾ ਸਕਦੀ ਹੈ. ਨੋਟ 5 ਦੀ ਸਟੋਰੇਜ 64 ਜੀਬੀ ਹੋਣ ਦੇ ਆਸਾਰ ਹਨ ਜਿਸ ਨੂੰ ਮਾਈਕਰੋ ਐਸਡੀ ਕਾਰਡ ਦੇ ਸਹਾਰੇ ਅਪਗਰੇਡ ਕੀਤਾ ਜਾ ਸਕਦਾ ਹੈ. ਡਿਵਾਈਸ ਵਿੱਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋ ਸਕਦਾ ਹੈ.
- - - - - - - - - Advertisement - - - - - - - - -