ਸ਼ਿਓਮੀ ਨੇ ਲਾਂਚ ਕੀਤਾ ਨਵਾਂ ਐਮਆਈ ਟੀਵੀ, ਜਾਣੋ ਖਾਸੀਅਤ
ਇਸ ਨੂੰ ਕੰਪਨੀ ਦੀ ਵੈੱਬਸਾਈਟ Mi.com ਅਤੇ ਕੰਪਨੀ ਦੇ ਆਫ਼ ਲਾਈਨ ਸਟੋਰ mi Home ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 16,999 ਰੁਪਏ ਹੈ। ਸ਼ਿਓਮੀ ਨੇ ਭਾਰਤ 'ਚ ਇਸ ਦਾ ਸਿਰਫ਼ 4GB ਰੈਮ ਵਾਲਾ ਮਾਡਲ ਹੀ ਲਾਂਚ ਕੀਤਾ ਹੈ। ਇਸ ਦੇ ਨਾਲ ਜੀਓ ਯੂਜ਼ਰ ਨੂੰ 100GB 4G ਡਾਟਾ ਫ਼ਰੀ ਦਿੱਤਾ ਜਾ ਰਿਹਾ ਹੈ।
ਕੰਪਨੀ ਨੇ ਕੱਲ੍ਹ( 18 ਜੁਲਾਈ) ਹੀ ਭਾਰਤ 'ਚ ਆਪਣਾ ਨਵਾਂ ਸਮਾਰਟ ਫ਼ੋਨ Mi Max 2 ਲਾਂਚ ਕੀਤਾ ਸੀ। ਕੰਪਨੀ ਇਸ ਦੀ ਪਹਿਲੀ ਸੇਲ 20 ਜੁਲਾਈ ਨੂੰ ਸਵੇਰੇ 10 ਵਜੇ ਤੋਂ ਆਨਲਾਈਨ ਅਤੇ ਆਫ਼ ਲਾਈਨ ਦੋਵਾਂ ਤਰ੍ਹਾਂ ਨਾਲ ਕਰੇਗੀ।
ਕੰਪਨੀ ਹੁਣ ਆਪਣੇ ਟੀ. ਵੀ. ਸਿਰਫ਼ ਚੀਨ 'ਚ ਹੀ ਸੇਲ ਕਰ ਰਹੀਂ ਹੈ। ਹੁਣ ਇਸ ਨੂੰ ਸਿਰਫ਼ ਚੀਨ 'ਚ ਲਾਂਚ ਕੀਤਾ ਗਿਆ ਹੈ। ਭਾਰਤ 'ਚ ਕੰਪਨੀ ਇਸ ਨੂੰ ਕਦੋਂ ਲਾਂਚ ਕਰੇਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ 'ਚ 5 ਵਾਟ ਦੇ ਦੋ ਸਟਰੀਓ ਸਪੀਕਰ ਦਿੱਤੇ ਗਏ ਹਨ ਇਸ 'ਚ 4GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਸਭ ਤੋਂ ਖ਼ਾਸ ਇਸ ਟੀ. ਵੀ. ਦੀ ਕੀਮਤ ਹੈ। Mi TV 4A 32 ਇੰਚ ਦੀ ਕੀਮਤ 1099RMB (ਕਰੀਬ 10,450 ਰੁਪਏ) ਹੈ। ਪਹਿਲੀ ਵਾਰ ਇਸ ਨੂੰ ਚੀਨ 'ਚ 23 ਜੁਲਾਈ ਨੂੰ ਸੇਲ ਕੀਤਾ ਜਾਵੇਗਾ।
ਇਸ ਪਲਾਸਟਿਕ ਹਾਜ਼ਿੰਗ ਵਾਲੇ ਟੀ. ਵੀ. ਦਾ 3.9 ਕਿੱਲੋਗਰਾਮ ਵਜ਼ਨ ਹੈ। ਇਸ ਦੀ ਡਿਸਪਲੇ ਦਾ ਰੈਜ਼ੋਲਿਊਸ਼ਨ 1366x768 ਪਿਕਸਲ ਹੈ। ਇਸ ਸਮਾਰਟ ਟੀ. ਵੀ. 'ਚ 1.5 ਗੀਗਾਹਰਟਜ਼ ਕਵਾਡਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਦੀ ਰੈਮ 1GB ਹੈ ਨਾਲ ਹੀ 450MP 3GPU ਦਿੱਤਾ ਗਿਆ ਹੈ। ਇਸ 'ਚ 284M9 ਪੋਰਟ ਦਿੱਤੇ ਗਏ ਹੈ। ਇੱਕ ਆਡੀਓ ਵੀਡੀਓ (AV) ਪੋਰਟ ਇਲਾਵਾ ਇੱਕ ਯੂ. ਐੱਸ. ਬੀ. ਪੋਰਟ ਵੀ ਦਿੱਤਾ ਗਿਆ ਹੈ।
ਸਮਾਰਟ ਫ਼ੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਨੇ ਆਪਣਾ ਟੀ. ਵੀ. ਲਾਂਚ ਕਰ ਦਿੱਤਾ ਹੈ। Xiaomi Mi TV 4A 'ਚ 32 ਇੰਚ ਡਿਸਪਲੇ ਦਿੱਤੀ ਗਈ ਹੈ। ਕੰਪਨੀ ਦਾ ਇਹ ਹੁਣ ਤੱਕ ਸਭ ਤੋਂ ਸਸਤਾ ਅਤੇ ਸਮਾਰਟ ਟੀ. ਵੀ. ਹੈ। ਸ਼ਿਓਮੀ ਦਾ ਇਹ ਐਂਡਰਾਇਡ ਸਮਾਰਟ ਟੀ. ਵੀ. ਪੈਚ ਵਾਲ ਸਿਸਟਮ 'ਤੇ ਕੰਮ ਕਰਦਾ ਹੈ। ਇਹ ਯੂਜ਼ਰ ਅਨੁਸਾਰ ਉਸ ਨੂੰ ਵੀਡੀਓ ਵੀ ਸੁਜੈਸਟ ਕਰਦਾ ਰਹਿੰਦਾ ਹੈ। ਇਸ ਟੀ. ਵੀ. ਦਾ ਵਜ਼ਨ ਬਹੁਤ ਹੀ ਘੱਟ ਹੈ।