Scotland of India: ਭਾਰਤ 'ਚ ਬਹੁਤ ਸਾਰੀ ਅਜਿਹੀਆਂ ਥਾਵਾਂ ਹਨ, ਜੋ ਆਪਣੀ ਸੁੰਦਰਤਾ ਲਈ ਜਾਣੀ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ 'ਚ ਵਿਦੇਸ਼ੀ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇਸੇ ਤਰ੍ਹਾਂ ਤੁਸੀਂ ਸਕਾਟਲੈਂਡ ਦਾ ਵੀ ਨਾਮ ਸੁਣਿਆ ਹੋਵੇਗਾ, ਜੋ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ, ਪਰ ਤੁਸੀਂ ਕੀ ਜਾਣਦੇ ਹੋ ਕਿ ਭਾਰਤ ਵਿੱਚ ਵੀ ਇੱਕ ਸ਼ਹਿਰ ਹੈ, ਜਿਸ ਨੂੰ ਭਾਰਤ ਦਾ ਸਕਾਟਲੈਂਡ ਕਿਹਾ ਜਾਂਦਾ ਹੈ। ਚਲੋ ਅੱਜ ਉਸੇ ਸ਼ਹਿਰ ਬਾਰੇ ਜਾਣਦੇ ਹਾਂ।


ਭਾਰਤ ਦੇ ਇਸ ਸ਼ਹਿਰ ਨੂੰ ਕਹਿੰਦੇ ਹਨ 'ਸਕੌਟਲੈਂਡ ਆਫ ਇੰਡੀਆ'


ਭਾਰਤ ਦੇ ਕਰਨਾਟਕ 'ਚ ਸਥਿਤ ਕੁਰਗ ਨੂੰ ਸਕਾਟਲੈਂਡਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿੱਚ ਜਿਵੇਂ ਹੀ ਤੁਸੀਂ ਪਹੁੰਚੋਗੇ ਤਾਂ ਤੁਹਾਨੂੰ ਮੌਸਮ ਦਾ ਮਿਜਾਜ਼ ਬਹੁਤ ਹੀ ਵੱਖਰਾ ਮਹਿਸੂਸ ਹੋਵੇਗਾ। ਪੱਛਮੀ ਘਾਟ ਦੀ ਬ੍ਰਹਮਗਿਰੀ ਪਹਾੜੀਆਂ ਤੋਂ ਨਾਲ ਘਿਰਿਆ ਇਹ ਸ਼ਹਿਰ ਮੌਸਮ, ਆਪਣੀ ਹਰੀ ਭਰੀ ਪਹਾੜੀਆਂ ਅਤੇ ਸੁੰਦਰ ਝਰਨਿਆਂ ਲਈ ਜਾਣਿਆਂ ਜਾਂਦਾ ਹੈ।



ਇਸ ਤੋਂ ਇਲਾਵਾ ਦੱਖਣੀ ਭਾਰਤ ਦੀ ਪ੍ਰਮੁੱਖ ਨਦੀਆਂ ਵਿੱਚ ਸ਼ਾਮਲ ਕਾਵੇਰੀ ਨਦੀ ਕਾ ਉਦਮ ਕੁਰਗ ਦੀ ਬ੍ਰਹਮਗਿਰੀ ਦੀ ਪਹਾੜੀਆਂ ਵਿੱਚ ਵੀ ਹੈ। ਇਸ ਸ਼ਹਿਰ ਦੀ ਸੁੰਦਰਤਾ ਦਾ ਕੋਈ ਮੁਕਾਬਲਾ ਨਹੀਂ, ਇਹੀ ਕਾਰਨ ਹੈ ਕਿ ਇਸ ਨੂੰ ਭਾਰਤ ਦੇ ਸਕਾਟਲੈਂਡ ਵਜੋਂ  ਵੀ ਜਾਣਿਆ ਜਾਂਦਾ ਹੈ। ਲੋਕ ਦੂਰ-ਦੂਰ ਤੋਂ ਇੱਥੇ ਸਕੂਨ ਦੀ ਭਾਲ 'ਚ ਆਉਂਦੇ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com//amp 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ