1. ਅੰਬ: ਗਰਮੀਆਂ ‘ਚ ਅੰਬ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਬ ਖਾਣ ਨਾਲ ਚਿਹਰੇ ‘ਤੇ ਗਲੋਅ ਆਉਂਦਾ ਹੈ। ਅੰਬ ‘ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।
3. ਖੱਟੇ ਫਲ: ਸੰਤਰਾ, ਨਿੰਬੂ ਤੇ ਮੌਸੰਮੀ ਵਰਗੇ ਫਲਾਂ ਦੇ ਸੇਵਨ ਨਾਲ ਸਕਿਨ ਦਾ ਰੁਖਾਪਣ ਖ਼ਤਮ ਹੁੰਦਾ ਹੈ। ਦਰਅਸਲ ਇਨ੍ਹਾਂ ਫਲਾਂ ‘ਚ ਲਾਈਸਿਨ, ਪ੍ਰੋਲਾਈਨ ਤੇ ਅਮੀਨੋ ਐਸਿਡ ਪਾਇਆ ਜਾਂ ਹੈ। ਇਹ ਸਕਿਨ ਨੂੰ ਕੋਮਲ ਕਰਦਾ ਹੈ।
5. ਜਾਮੁਨ: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜਾਤ ਪਾਉਣ ਲਈ ਜਾਮੁਨ ਦਾ ਸੇਵਨ ਕਰੋ। ਜਾਮੁਨ ਦੇ ਸੇਵ ਨਾਲ ਝੁਰੜੀਆਂ ਤੋਂ ਲੈ ਕੇ ਸਕਿਨ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਗਾਜਰ: ਵੇਸੇ ਤਾਂ ਗਾਜਰ ਅੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਣੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਨਾਲ ਸਕਿਨ ਵੀ ਨਿਖਾਰਦੀ ਹੈ। ਵਿਟਾਮਿਨ ਏ ਨਾਲ ਭਰਪੂਰ ਗਾਜਰ ਖਾਣ ਨਾਲ ਸਕਿਨ ‘ਚ ਨਮੀ ਬਰਕਰਾਰ ਰਹਿੰਦੀ ਹੈ। ਇਸ ‘ਚ ਮਜੂਦ ਵਿਟਾਮਿਨ ਸੀ ਨਾਲ ਸਕਿਨ ਮੁਵਲਾਇਮ ਬਣਦੀ ਹੈ।
2. ਖੀਰਾ: ਕਬਜ਼ ਤੇ ਐਸਿਡਿਟੀ ਨੂੰ ਦਰ ਕਰਨ ਵਾਲੇ ਖੀਰੇ ਦੇ ਕਈ ਲਾਭ ਹਨ। ਇਹ ਵਾਲਾਂ ਤੇ ਸਕਿਨ ਲਈ ਉਪਯੋਗੀ ਹੈ। 85 ਫੀਸਦੀ ਪਾਣੀ ਹੋਣ ਕਾਰਨ ਖੀਰਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਠੀਕ ਕਰਦਾ ਹੈ ਤੇ ਸਕਿਨ ਵੀ ਚਮਕਦੀ ਹੈ।
ਆਓ ਜਾਣਦੇ ਹਾਂ ਦੁੱਧ ਸਾਡੇ ਲਈ ਕਦੋਂ, ਕਿਉਂ ਅਤੇ ਕਿੰਨਾ ਜ਼ਰੂਰੀ ਹੈ? ਸਿਹਤ ਮਾਹਿਰਾਂ ਤੋਂ ਜਾਣ ਲਓ ਫਾਇਦੇ
ਕੀ ਸਰਦੀਆਂ ’ਚ ਵੀ ਨਾਰੀਅਲ ਪਾਣੀ ਪੀ ਸਕਦੇ ਹਾਂ ਜਾਂ ਨਾ? ਜਾਣੋ ਸਿਹਤ ਮਾਹਿਰਾਂ ਤੋਂ ਇਸ ਸਵਾਲ ਦਾ ਜਵਾਬ
ਸਰਦੀਆਂ ਦੇ ਚੁਣੌਤੀਪੂਰਨ ਮੌਸਮ ’ਚ ਸਰੀਰ ਨੂੰ ਮਜ਼ਬੂਤ ਅਤੇ ਤਾਜ਼ਗੀ ਦਿੰਦੀ ਇਹ ਚਿੱਟੀ ਚੀਜ਼, ਇੰਝ ਕਰੋ ਡਾਈਟ 'ਚ ਸ਼ਾਮਿਲ
ਲੋੜ ਤੋਂ ਵੱਧ ਲੈਂਦੇ VITAMIN D, ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ 'ਤੇ ਪੈਂਦੇ ਮਾੜੇ ਪ੍ਰਭਾਵ
ਰਸੋਈ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਕੈਂਸਰ ਦੀ ਵਜ੍ਹਾ...ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਘਰ ਤੋਂ ਕੱਢ ਦਿਓ
Champions Trophy 2025: ਝੁਕ ਗਿਆ ਪਾਕਿਸਤਾਨ ! ਹਾਈਬ੍ਰਿਡ ਮਾਡਲ ਨਾਲ ਹੀ ਹੋਵੇਗੀ ਚੈਂਪੀਅਨਜ਼ ਟਰਾਫੀ, ਹੋਇਆ ਵੱਡਾ ਖੁਲਾਸਾ
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?