✕
  • ਹੋਮ

ਨਾਈ ਕੋਲ ਜਾ ਕੇ ਮਾਲਸ਼ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਸ ਦੇ ਨੁਕਸਾਨ

ਏਬੀਪੀ ਸਾਂਝਾ   |  23 Mar 2019 02:58 PM (IST)
ਨਾਈ ਕੋਲ ਜਾ ਕੇ ਮਾਲਸ਼ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਸ ਦੇ ਨੁਕਸਾਨ
1

ਡਾਕਟਰਾਂ ਨੇ ਦੱਸਿਆ ਕਿ ਅਜੈ ਦੇ ਡਾਇਆਫ੍ਰਾਮ ਨੂੰ ਪੂਰੀ ਤਰ੍ਹਾਂ ਨਾਲ ਲਕਵਾ ਮਾਰ ਚੁੱਕਿਆ ਹੈ ਅਤੇ ਉਹ ਹੁਣ ਲਾਈਫ ਟਾਈਮ ਵੈਂਟੀਲੇਸ਼ਨ ‘ਤੇ ਹੀ ਰਹੇਗਾ।

2

ਇਸ ਹਾਲਤ ਕਰਕੇ ਅਜੈ ਨੂੰ ਮਕੈਨਿਕਲ ਵੈਂਟੀਲੇਸ਼ਨ ‘ਤੇ ਰੱਖਿਆ ਗਿਆ ਹੈ।

3

ਇਹ ਨਰਵ ਕਾਫੀ ਅਹਿਮ ਹੈ ਕਿਉਂਕਿ ਇਹ ਡਾਇਆਫਰਾਮ ਨੂੰ ਕੰਟ੍ਰੋਲ ਕਰਦੀ ਹੈ ਅਤੇ ਸਾਹ ਲੈਣ ਲਈ ਕਾਫੀ ਜ਼ਰੂਰੀ ਹੁੰਦੀ ਹੈ।

4

ਇਹ ਇੰਜਰੀ ਅਜੈ ਨੂੰ ਧੌਣ ਦੀ ਮਸਾਜ ਕਰਵਾਉਣ ਕਰਕੇ ਹੋਈ ਸੀ। ਮਸਾਜ ਕਰਕੇ ਅਜੈ ਦੀ ਫੈਨਿਕ ਨਰਵ ਡੈਮੇਜ ਹੋ ਗਈ ਸੀ।

5

ਕੁਝ ਸਮੇਂ ਬਾਅਦ ਉਸ ਨੂੰ ਸਾਹ ਲੈਣ ‘ਚ ਦਿੱਕਤ ਹੋਣੀ ਸ਼ੁਰੂ ਹੋ ਗਈ। ਜਦੋਂ ਡਾਕਟਰਾਂ ਨੇ ਅਜੈ ਦਾ ਐਮਆਰਆਈ ਕਰਵਾਇਆ ਤਾਂ ਅਜੈ ਦੀ ਗਰਦਨ ‘ਚ ਗੰਭੀਰ ਸੱਟ ਲੱਗੀ ਹੋਈ ਸੀ।

6

ਅੱਜ ਜਿਸ ਕੇਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਭਾਰਤ ਤੋਂ ਹੈ। 54 ਸਾਲਾਂ ਅਜੈ ਕੁਮਾਰ ਨੂੰ ਬਾਲ ਕਟਵਾਉਣ ਤੋਂ ਬਾਅਦ ਗਰਦਨ ਦੀ ਮਸਾਜ ਕਰਵਾਉਣ ਦੀ ਆਦਤ ਸੀ।

7

ਡਾਕਟਰਾਂ ਮੁਤਾਬਕ, ਨੈਕ ਮਸਾਜ ਭਾਵ ਗਰਦਨ ਦੀ ਮਾਲਸ਼ ਕਰਵਾਉਣ ਦੀ ਆਦਤ ਦੇ ਲੋਕ ਆਪਣੀ ਰੈਸਪੀਰੇਟਰੀ ਸਿਸਟਮ ਨੂੰ ਨੁਕਸਾਨ ਪਹੁੰਚਾ ਰਹੇ ਹਨ।

  • ਹੋਮ
  • ਸਿਹਤ
  • ਨਾਈ ਕੋਲ ਜਾ ਕੇ ਮਾਲਸ਼ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਸ ਦੇ ਨੁਕਸਾਨ
About us | Advertisement| Privacy policy
© Copyright@2026.ABP Network Private Limited. All rights reserved.