✕
  • ਹੋਮ

ਲੌਂਗ ਦੇ ਵੀ ਹੁੰਦੇ ਨੇ ਬੜੇ ਫਾਇਦੇ ਜਾਣੋ ਇਸ ਖ਼ਬਰ ਵਿੱਚ

ਏਬੀਪੀ ਸਾਂਝਾ   |  01 Feb 2017 04:03 PM (IST)
ਲੌਂਗ ਦੇ ਵੀ ਹੁੰਦੇ ਨੇ ਬੜੇ ਫਾਇਦੇ ਜਾਣੋ ਇਸ ਖ਼ਬਰ ਵਿੱਚ
1

ਲੌਂਗ ਦੀ ਚਾਹ ਚਾਹ ਵਿਚ ਲੌਂਗ ਪਾ ਕੇ ਪੀਣ ਨਾਲ ਸਰੀਰ ‘ਚ ਮੌਜੂੁਦ ਟੌਕਸਿਨਸ ਦੂਰ ਹੁੰਦੇ ਹਨ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ।

2

ਸਾਈਨਸ ਦੀ ਸੱਮਸਿਆ ਤੌਂ ਰਾਹਤ ਲੌਂਗ ਵਿਚ ਯੁਜੇਨੱਾਲ ਹੁੰਦਾ ਹੈ ਜੋ ਸਾਈਨਸ ਦੀ ਪ੍ਰੋਬਲਮ ਤੋਂ ਰਾਹਤ ਦਿੰਦਾ ਹੈ ਇਸ ਦੇ ਲਈ ਸਵੇਰੇ ਸ਼ਾਮ ਦੋ ਵਾਰ ਲੌਂਗ ਦੀ ਚਾਹ ਬਣਾ ਕੇ ਪੀਓ।

3

ਡਾਇਜੈਸ਼ਨ ਲੌਂਗ ਖਾਣ ਨਾਲ ਮੁੂੰਹ ‘ਚ ਸਲਾਈਵਾ ਜ਼ਿਆਦਾ ਬਣਦਾ ਹੈ ਜਿਸ ਨਾਲ ਡਾਇਜੈਸ਼ਨ ਪ੍ਰੋਬਲਮ ਠੀਕ ਹੁੰਦੀ ਹੈ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ । ਕੋਲੈਸਟ੍ਰੋਲ ਲੌਂਗ ਖਾਣ ਨਾਲ ਕੋਲੈਸਟ੍ਰੋਲ ਦੀ ਸੱਮਸਿਆ ਘੱਟਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਨਹੀਂ ਰਹਿੰਦਾ ।

4

ਇਮਿਉਨੀਟੀ ਲੈਵਲ ਲੌਂਗ ਵਿਚ ਇਮਿਉੂਨੀਟੀ ਲੈਵਲ ਜ਼ਿਆਦਾ ਹੂੰਦਾ ਹੈ ਲੌਂਗ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ । ਪੋਟੈਂਸ਼ੀਅਲ ਲੌਂਗ ਵਿਚ ਪੋਟੈਂਸ਼ੀਅਲ ਹੂੰਦੇ ਹਨ ਜੋ ਸਰੀਰ ਨੂੰ ‘ਚ ਚੁਸਤੀ ਪੈਦਾ ਕਰਦੇ ਹਨ । ਵਿਟਾਮਿਨ A ਲੌਂਗ ਵਿਚ ਵਿਟਾਮਿਨ A ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੂੰਦੀ ਹੈ।

5

ਐਂਟੀਬਾਇਓਟਿਕ ਲੌਂਗ ਵਿਚ ਐਂਟੀਬਾਇਓਟਿਕ ਹੁੰਦੇ ਹਨ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜ਼ਖਮ ਹੋਵੇ ਉਹ ਜਲਦੀ ਠੀਕ ਹੋ ਜਾਂਦਾ ਹੈ । ਐਂਟੀਆੱਕਸੀਡੈਂਟਸ ਲੌਂਗ ਦੇ ਵਿਚ ਐਂਟੀਆੱਕਸੀਡੈਂਟਸ ਹੂੰਦੇ ਹਨ ਜੋ ਤੁਹਾਡੀ ਸਕਿਨ ਨੂੰ ਸੋਫਟ ਅਤੇ ਸ਼ਾਇਨੀ ਕਰਦੇ ਹਨ, ਲੌਂਗ ਦੇ ਪਾਣੀ ਦੀ ਸਟੀਮ ਲੈਣਾ ਫਾਇਦੇਮੰਦ ਹੂੰਦਾ ਹੈ

  • ਹੋਮ
  • ਸਿਹਤ
  • ਲੌਂਗ ਦੇ ਵੀ ਹੁੰਦੇ ਨੇ ਬੜੇ ਫਾਇਦੇ ਜਾਣੋ ਇਸ ਖ਼ਬਰ ਵਿੱਚ
About us | Advertisement| Privacy policy
© Copyright@2026.ABP Network Private Limited. All rights reserved.