✕
  • ਹੋਮ

ਸਰੀਰ ਦਾ ਇਹ ਦਰਦ ਹੋ ਸਕਦਾ ਹੈ ਖਤਰਨਾਕ !

ਏਬੀਪੀ ਸਾਂਝਾ   |  07 Jun 2017 10:44 AM (IST)
1

ਢਿੱਡ ਦਰਦ:-ਜੇਕਰ ਢਿੱਡ ਦੇ ਹੇਠਾਂ ਸੱਜੇ ਪਾਸੇ ਵੱਲ ਦਰਦ ਹੋਵੇ ਤਾਂ ਅਪੈਂਡਿਕਸ,ਅਤੇ ਖੱਬੇ ਪਾਸੇ ਵੱਲ ਦਰਦ ਹੋਵੇ ਤਾਂ ਪਿੱਤੇ ਦਾ ਦਰਦ ਤੇ ਜੇਕਰ ਵਿਚਕਾਰ ਦਰਦ ਹੋਵੇ ਤਾਂ ਪੈਨਕਰਿਆਜ਼ ਦਾ ਦਰਦ ਹੋ ਸਕਦਾ ਹੈ। ਜੇਕਰ ਲੋਅਰ ਤੇ ਪਿੱਠ ‘ਚ ਦਰਦ ਹੋਵੇ ਤਾਂ ਕਿਡਨੀ ਦੀ ਪੱਥਰੀ ਦਾ ਸੰਕੇਤ ਹੋ ਸਕਦਾ ਹੈ।

2

ਮੋਢਿਆਂ ‘ਚ ਦਰਦ:- ਮੋਢਿਆਂ ‘ਚ ਦਰਦ ਹੋਣਾ ਦਿਲ ਦੀਆਂ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ।ਅਜਿਹੇ ‘ਚ ਚੱਕਰ ਆਉਣਾ ਤੇ ਜਬੜਿਆਂ ‘ਚ ਦਰਦ ਜਿਹੀ ਸਮੱਸਿਆ ਵੀ ਹੋ ਸਕਦੀ ਹੈ।

3

.ਛਾਤੀ ‘ਚ ਦਰਦ:-ਕਈ ਵਾਰ ਖੂਨ ‘ਚ ਆਕਸੀਜਨ ਦੀ ਕਮੀ ਜਾਂ ਐਸਿਡਿਟੀ ਕਾਰਣ ਛਾਤੀ ‘ਚ ਦਰਦ ਹੋਣ ਲੱਗ ਜਾਂਦਾ ਹੈ।ਪਰ ਜੇ ਇਹ ਸਮੱਸਿਆ ਲੰਮੇਂ ਸਮੇਂ ਤੱਕ ਬਣੀ ਰਹੇ ਤਾਂ ਦਿਲ ਦੀਆਂ ਬੀਮਾਰੀਆਂ ਦਾ ਖਦਸ਼ਾ ਹੋ ਸਕਦਾ ਹੈ।

4

ਸਿਰ ਦਰਦ:-ਲੰਮੇਂ ਸਮੇਂ ਤੱਕ ਪੂਰੇ ਸਿਰ ‘ਚ ਦਰਦ ਹੋਣਾ ਮਾਈਗ੍ਰੇਨ, ਬ੍ਰੇਨ ਟਿਊਮਰ ਤੇ ਬ੍ਰੇਨ ਹੈਮਰੇਜ ਦਾ ਸੰਕੇਤ ਹੋ ਸਕਦਾ ਹੈ। ਇਸਦੇ ਨਾਲ ਉਲਟੀ ਵੀ ਹੋ ਸਕਦੀ ਹੈ।

5

.ਕਮਰ ਦਰਦ :-ਲੰਮੇਂ ਸਮੇਂ ਤੱਕ ਕਮਰ ਦਰਦ ਦੀ ਸ਼ਿਕਾਇਤ ਹੋਣਾ ਟਿਊਮਰ, ਕਿਡਨੀ ਸਟੋਨ ਜਾਂ ਸਲਿਪ ਡਿਸਕ ਦਾ ਸੰਕੇਤ ਹੋ ਸਕਦਾ ਹੈ।

  • ਹੋਮ
  • ਸਿਹਤ
  • ਸਰੀਰ ਦਾ ਇਹ ਦਰਦ ਹੋ ਸਕਦਾ ਹੈ ਖਤਰਨਾਕ !
About us | Advertisement| Privacy policy
© Copyright@2026.ABP Network Private Limited. All rights reserved.