✕
  • ਹੋਮ

ਗੁਣਾਂ ਨਾਲ ਭਰਪੂਰ ਹੈ ਨਿੰਮ ਦਾ ਤੇਲ, ਇਹ ਨੇ ਫਾਇਦੇ

ਏਬੀਪੀ ਸਾਂਝਾ   |  20 Feb 2017 11:21 AM (IST)
1

ਪੇਸ਼ਾਬ ਦੀ ਇਨਫੈਕਸ਼ਨ ਦੇ ਇਲਾਜ ਲਈ ਵੀ ਨਿੰਮ ਦੇ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ।

2

ਵਾਲਾਂ ਤੇ ਚਮੜੀ ਦੀਆਂ ਸਮੱਸਿਆਵਾਂ ਜਾਂ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਨਿੰਮ ਦਾ ਤੇਲ ਵਰਦਾਨ ਹੈ।

3

ਚਮੜੀ 'ਤੇ ਹੋਣ ਵਾਲੀ ਖਾਰਸ਼ ਦੇ ਇਲਾਜ ਲਈ ਨਿੰਮ ਦੇ ਤੇਲ ਦੀ ਮਾਲਸ਼ ਕਰੋ।

4

ਦੋ ਤੋਂ ਤਿੰਨ ਨਿੰਮ ਦੇ ਤੇਲ ਦੀਆਂ ਬੂੰਦਾਂ ਨੂੰ ਪਾਣੀ ਵਿੱਚ ਮਿਲਾ ਕੇ ਚਿਹਰੇ ਦੇ ਦਾਗਾਂ 'ਤੇ ਲਾਓ। ਚਿਹਰਾ ਸਾਫ ਤੇ ਸੁੰਦਰ ਹੋ ਜਾਏਗਾ।

5

ਚਮੜੀ ਦੀ ਨਮੀ ਬਣਾਈ ਰੱਖਣ ਤੇ ਵਧਦੀ ਉਮਰ ਨੂੰ ਢੱਕਣ ਲਈ ਆਪਣੇ ਫੇਸਪੈਕ ਵਿੱਚ ਕੁਝ ਬੂੰਦਾਂ ਨਿੰਮ ਦੇ ਤੇਲ ਦੀਆਂ ਮਿਲਾ ਲਓ।

6

ਬਹੁਤ ਸਾਰੀਆਂ ਆਯੂਰਵੈਦਿਕ ਦਵਾਈਆਂ ਤੇ ਬਿਊਟੀ ਉਤਪਾਦਾਂ ਵਿੱਚ ਨਿੰਮ ਦੇ ਤੇਲ ਦਾ ਇਸਤੇਮਾਲ ਹੁੰਦਾ ਹੈ।

7

ਇਮਿਊਨਟੀ ਵਧਾਉਣ ਲਈ ਕਾੜ੍ਹੇ ਵਿੱਚ ਵੀ ਨਿੰਮ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਪੀ ਸਕਦੇ ਹੋ।

8

ਮੱਛਰਾਂ ਦੇ ਡੰਗ ਤੋਂ ਬਚਣ ਲਈ ਵੀ ਨਿੰਮ ਦਾ ਤੇਲ ਕਾਰਗਾਰ ਹੈ।

9

ਨਿੰਮ ਦੇ ਤੇਲ ਵਿੱਚ ਨਾਰੀਅਲ ਤੇਲ ਮਿਲਾ ਕੇ ਲਾਉਣ ਨਾਲ ਵਾਲਾਂ ਦੀ ਸਿੱਕਰੀ ਦੂਰ ਕੀਤੀ ਜਾ ਸਕਦੀ ਹੈ।

  • ਹੋਮ
  • ਸਿਹਤ
  • ਗੁਣਾਂ ਨਾਲ ਭਰਪੂਰ ਹੈ ਨਿੰਮ ਦਾ ਤੇਲ, ਇਹ ਨੇ ਫਾਇਦੇ
About us | Advertisement| Privacy policy
© Copyright@2026.ABP Network Private Limited. All rights reserved.