✕
  • ਹੋਮ

ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਪੜ੍ਹੋ ਇਹ ਖ਼ਬਰ, ਚੁਟਕੀਆਂ 'ਚ ਦੂਰ ਹੋਵੇਗੀ ਸਮੱਸਿਆ

ਏਬੀਪੀ ਸਾਂਝਾ   |  24 Sep 2018 03:55 PM (IST)
1

ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।

2

ਇਹ ਖੋਜ ਮੈਲਬਰਨ ਯੂਨੀਵਰਸਿਟੀ ਖੋਜਕਰਤਾਵਾਂ ਵੱਲੋਂ ਕੀਤੀ ਗਈ, ਜਿਸ ਵਿੱਚ 33 ਔਰਤਾਂ ਦੇ ਗਰੁੱਪ ਨੂੰ ਸ਼ਾਮਲ ਕੀਤਾ ਗਿਆ ਸੀ। ਸਾਰੀਆਂ ਔਰਤਾਂ 19 ਤੋਂ 75 ਸਾਲ ਦੀਆਂ ਸਨ।

3

ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਛੇ ਹਫ਼ਤੇ ਤਕ ਇਸ ਖੋਜ ਦੀ ਵਰਤੋਂ ਨਾਲ ਲੋਕਾਂ ਦੀ ਕਬਜ਼ ਦੀ ਸਮੱਸਿਆ ਕਾਫੀ ਹੱਦ ਤਕ ਖ਼ਤਮ ਹੋ ਜਾਵੇਗੀ।

4

ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇਲੈਕਟ੍ਰੋ ਥੈਰੇਪੀ ਦੀ ਵਰਤੋਂ ਨਾਲ ਲੋਕ ਸੌਖਿਆਂ ਹੀ ਬਾਥਰੂਮ ਜਾ ਸਕਦੇ ਹਨ।

5

ਖੋਜ ਵਿੱਚ ਪਾਇਆ ਗਿਆ ਹੈ ਕਿ ਆਮ ਤੌਰ 'ਤੇ 15 ਫ਼ੀਸਦ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ। ਯਾਨੀ ਲੋਕ ਹਫ਼ਤੇ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਪਖ਼ਾਨਾ ਨਹੀਂ ਜਾ ਸਕਦੇ।

6

ਇਹ ਬਿਜਲਈ ਤਰੰਗਾਂ ਢਿੱਡ ਦੇ ਹੇਠਲੇ ਹਿੱਸੇ 'ਤੇ ਪੈਚ ਪਹਿਨਣ ਨਾਲ ਉੱਠਣਗੀਆਂ ਜੋ ਸਰੀਰ ਨੂੰ ਬਿਜਲਈ ਸੰਦੇਸ਼ ਭੇਜੇਗਾ। ਇਸ ਨਾਲ ਪਾਚਨ ਤੰਤਰ ਦੀਆਂ ਨਸਾਂ ਚੌਕਸ ਹੋ ਕੇ ਕੁਦਰਤੀ ਹਿੱਲ-ਜੁੱਲ ਪੈਦਾ ਕਰਨਗੀਆਂ।

7

ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਬਿਜਲਈ ਤਰੰਗਾਂ ਨਾਲ ਲੋਕਾਂ ਨੂੰ ਪਖ਼ਾਨਾ ਜਾਣ ਲਈ ਮਜਬੂਰ ਕਰ ਦੇਵੇਗੀ।

8

ਜੀ ਹਾਂ, ਹੁਣ ਅਜਿਹਾ ਯੰਤਰ ਆ ਗਿਆ ਹੈ ਜੋ ਚੁਟਕੀਆਂ ਵਿੱਚ ਕਬਜ਼ ਦੀ ਸਮੱਸਿਆ ਦਾ ਇਲਾਜ ਕਰੇਗੀ।

9

ਕੀ ਤੁਸੀਂ ਵੀ ਕਬਜ਼ ਦੀ ਸਮੱਸਿਆ ਨਾਲ ਪ੍ਰੇਸ਼ਾਨ ਰਹਿੰਦੇ ਹੋ? ਕੀ ਤੁਹਾਨੂੰ ਕਬਜ਼ ਦੀ ਬਿਮਾਰੀ ਦਾ ਇਲਾਜ ਨਹੀਂ ਮਿਲ ਰਿਹਾ? ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।

  • ਹੋਮ
  • ਸਿਹਤ
  • ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਪੜ੍ਹੋ ਇਹ ਖ਼ਬਰ, ਚੁਟਕੀਆਂ 'ਚ ਦੂਰ ਹੋਵੇਗੀ ਸਮੱਸਿਆ
About us | Advertisement| Privacy policy
© Copyright@2026.ABP Network Private Limited. All rights reserved.