ਸਾਉਣ ਮਹੀਨੇ ਛੱਲੀਆਂ ਖਾਣ ਦੇ ਫਾਇਦੇ

ਇਹ ਮਾਹਿਰਾਂ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।
ਪੁਲਾਓ ਬਣਾਉਂਦੇ ਸਮੇਂ ਮੱਕਾ ਜ਼ਰੂਰ ਪਾਓ।
ਆਲੂ ਪਕਾਉਂਦਿਆਂ ਸਮੇਂ ਸੰਘਣੀ ਤਰੀ ਬਣਾਓ ਤੇ ਆਲੂ ਤੇ ਮੱਕੇ ਨੂੰ ਵੱਖੋ-ਵੱਖ ਭੁੰਨੋ। ਬਾਅਦ 'ਚ ਦੋਵੇਂ ਮਿਕਸ ਕਰਕੇ ਖਾਓ।
ਇਸ ਸਮੇਂ ਅੱਖਾਂ ਦੇ ਰੋਗ ਵੱਧ ਹੁੰਦੇ ਹਨ। ਮੱਕੇ ਦਾ ਸੇਵਨ ਕਰਨ ਨਾਲ ਅੱਖਾਂ ਸਬੰਧੀ ਸਮੱਸਿਆ ਨਹੀਂ ਹੁੰਦੀ।
ਗਾਂ ਦੇ ਘਿਓ 'ਚ ਮੱਕੇ ਦੇ ਦਾਣੇ ਤੇ ਚੀਨੀ ਮਿਲਾ ਕੇ ਭੁੰਨ੍ਹੋ। ਛੱਲੀ ਦੇ ਦਾਣੇ ਪੀਹ ਲਓ ਤੇ ਘਿਉ 'ਚ ਭੁੰਨ੍ਹ ਕੇ ਚੀਨੀ ਮਿਲਾ ਕੇ ਮੱਕੇ ਦਾ ਹਲਵਾ ਬਣਾ ਕੇ ਸੇਵਨ ਕਰੋ।
ਘਰ 'ਚ ਛੋਟੇ ਬੱਚੇ ਤੇ ਵੱਡਿਆਂ ਨੂੰ ਮੱਕੇ ਦੇ ਦਾਣੇ ਖਵਾਉਣਾ ਫਾਇਦੇਮੰਦ ਸਾਬਤ ਹੁੰਦਾ ਹੈ।
ਫੌਲਿਕ ਐਸਿਡ ਹੋਣ ਕਾਰਨ ਸਰੀਰ ਨੂੰ ਰਿਸ਼ਟ-ਪੁਸ਼ਟ ਕਰਦਾ ਹੈ।
ਜਿਨ੍ਹਾਂ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਮੱਕੇ ਦਾ ਦਾਣਾ ਚੰਗਾ ਹੁੰਦਾ ਹੈ।
ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਤੇ ਸੋਚਣ-ਸਮਝਣ ਦੀ ਸ਼ਕਤੀ ਵਧਦੀ ਹੈ।
ਛੱਲੀ ਦੇ ਦਾਣੇ ਪੀਹ ਕੇ ਦੁੱਧ 'ਚ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।
ਛੱਲੀਆਂ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਲਈ ਕਾਫੀ ਲਾਹੇਵੰਦ ਹੁੰਦੀਆਂ ਹਨ। ਛੱਲੀਆਂ ਦੇ ਦਾਣਿਆਂ 'ਚ B12 ਹੁੰਦਾ ਹੈ ਤੇ ਵਿਟਾਮਿਨ B12 ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਸਰੀਰ ਮਜਬੂਤ ਹੁੰਦਾ ਹੈ।
ਕਾਲਾ ਨਮਕ ਜ਼ਰੂਰ ਮਿਲਾ ਕੇ ਖਾਓ। ਕਾਲਾ ਨਮਕ ਪਿੱਤ ਦੀ ਸਮੱਸਿਆ ਨੂੰ ਸ਼ਾਂਤ ਕਰਦਾ ਹੈ।
ਛੱਲੀ ਦੇ ਦਾਣੇ ਕੱਢ ਕੇ ਉਬਾਲ ਲਓ। ਸੁੱਕਣ ਤੋਂ ਬਾਅਦ ਘਿਉ 'ਚ ਭੁੰਨ ਕੇ ਖਾਓ।
ਛੱਲੀ ਭੁੰਨ੍ਹ ਕੇ ਨਿੰਬੂ ਲਾ ਕੇ ਖਾਓ ਜਾਂ ਛੱਲੀ ਨੂੰ ਉਬਾਲ ਕੇ ਨਿੰਬੂ ਤੇ ਨਮਕ ਲਾ ਕੇ ਖਾਓ।
ਸਾਉਣ ਮਹੀਨੇ ਲਿਵਰ ਦਾ ਕੰਮ ਥੋੜ੍ਹਾ ਕਮਜ਼ੋਰ ਪੈ ਜਾਂਦਾ ਹੈ। ਨਮੀ ਰਹਿਣ ਕਾਰਨ ਮਨ ਬੇਚੈਨ ਰਹਿਣ ਲੱਗਦਾ ਹੈ। ਅਜਿਹੇ 'ਚ ਮੱਕੀ ਦੇ ਦਾਣੇ ਖਾਣਾ ਲਾਹੇਵੰਦ ਸਾਬਤ ਹੁੰਦਾ ਹੈ। ਛੱਲੀ, ਮੱਕੀ ਜਾਂ ਮੱਕਾ ਸਿਹਤ ਲਈ ਫਾਇਦੇਮੰਦ ਹੈ।
ਸਾਉਣ ਮਹੀਨੇ ਛੱਲੀਆਂ ਖਾਣ ਦੇ ਕਈ ਫਾਇਦੇ ਹਨ ਜਿਵੇਂਕਿ-