✕
  • ਹੋਮ

ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਰਾਤ ਦਾ ਬਚਿਆ ਆਟਾ

ਏਬੀਪੀ ਸਾਂਝਾ   |  07 Aug 2018 01:14 PM (IST)
ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਰਾਤ ਦਾ ਬਚਿਆ ਆਟਾ
1

ਕਿਉਂਕਿ ਬੇਹੇ ਆਟੇ ਦੀ ਰੋਟੀ ਦਾ ਸਵਾਦ ਤਾਜ਼ੇ ਆਟੇ ਦੀ ਰੋਟੀ ਵਰਗਾ ਨਹੀਂ ਹੋ ਸਕਦਾ।

2

ਆਯੁਰਵੈਦ ’ਚ ਵੀ ਦੱਸਿਆ ਗਿਆ ਹੈ ਕਿ ਗੁੰਨ੍ਹਿਆ ਆਟਾ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।

3

ਇਸ ਤਰ੍ਹਾਂ ਦੇ ਆਟੇ ਦੀ ਜੇ ਰੋਟੀ ਬਣਾ ਕੇ ਖਾ ਲਈ ਜਾਏ ਤਾਂ ਬਿਮਾਰੀ ਦਾ ਹੋਣਾ ਸੁਭਾਵਿਕ ਹੈ।

4

ਆਟੇ ਨੂੰ ਫਰਿੱਜ ਵਿੱਚ ਰੱਖਣ ਨਾਲ ਫਰਿੱਜ ਦੀਆਂ ਹਾਨੀਕਾਰਕ ਕਿਰਨਾਂ ਉਸ ਵਿੱਚ ਸਮਾ ਜਾਂਦੀਆਂ ਹਨ ਤੇ ਉਸ ਨੂੰ ਖਰਾਬ ਕਰ ਦਿੰਦੀਆਂ ਹਨ।

5

ਇਸ ਵਿੱਚ ਕਈ ਅਜਿਹੇ ਰਸਾਇਣਿਕ ਬਦਲਾਅ ਆਉਂਦੇ ਹਨ, ਜਿਨ੍ਹਾਂ ਨਾਲ ਸਿਹਤ ਨੂੰ ਭਾਰੀ ਨੁਕਸਾਨ ਪੁੱਜ ਸਕਦਾ ਹੈ।

6

ਗੁੰਨ੍ਹਿਆ ਹੋਇਆ ਆਟਾ ਤੁਰੰਤ ਵਰਤ ਲੈਣਾ ਚਾਹੀਦਾ ਹੈ।

  • ਹੋਮ
  • ਸਿਹਤ
  • ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਰਾਤ ਦਾ ਬਚਿਆ ਆਟਾ
About us | Advertisement| Privacy policy
© Copyright@2026.ABP Network Private Limited. All rights reserved.